ਸਾਹਿਤ

ਨਜ਼ਮ ✍️ ਅੰਜੂ ਸਾਨਿਆਲ

"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ! ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।   ਤੈਨੂੰ ਮਿੱਟੀ  ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ। ਮੈਂ ਵੀ ਚਾਅਵਾਂ ਨਾਲ  ਸੀ ਇੱਕ ਦਿਨ,ਚੁਲ੍ਹਾ…

"ਪੈਸਾ" ✍️ ਨਰਪਿੰਦਰ ਸਿੰਘ ਮੁਸਾਫ਼ਿਰ,

ਹਰ ਥਾਂ ਉਤੇ ਬਣਿਆ ਇਹ ਪ੍ਰਧਾਨ ਦੇਖਿਆ ਮੈਂ ਪੈਸਾ ਯਾਰੋ ਬਾਹਲਾ ਹੀ ਬਲਵਾਨ ਦੇਖਿਆ   ਲੋੜ ਮੁਤਾਬਕ ਰਿਸ਼ਤੇ ਅੱਜਕਲ ਨਿਭਦੇ ਨੇ ਹੋਇਆ ਮੈਂ ਖੁਦ-ਗਰਜ਼ ਬੜਾ ਇਨਸਾਨ ਦੇਖਿਆ   ਬੱਸ ਚਿੱਟੇ ਕੱਪੜੇ ਦੇਖ ਸਲਾਮਾਂ ਕਰਦੇ ਨੇ …

 ਗ਼ਜ਼ਲ ✍️ ਅੰਜੂ ਸਾਨਿਆਲ

      ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ । ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।   ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ,  ਬਿਆਂ ਹੋ ਰਹੀ ਹੈ, ਵਹੀ ਆਰਜ਼ੂ।   ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ , ਰਵਾਂ …

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ  ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ   ਬਾਬ…

ਮਨ ਸਾਗਰ ✍️ ਅੰਜੂ ਸਾਨਿਆਲ 

ਮਨ ਸਾਗਰ ਸ਼ੋਰ ਮਚਾਉਂਦੀਆਂ ਲਹਿਰਾਂ ਉੱਛਲ ਉੱਛਲ ਆਪਸ ਵਿੱਚ ਟਕਰਾਉਂਦੀਆਂ ਲਹਿਰਾਂ ।   ਮੇਰੇ ਅੰਦਰ ਨਿੱਤ ਨਵਾਂ ਰੋਸ ਜਤਾਉਂਦੀਆਂ ਲਹਿਰਾਂ ਫਿਰ ਅੱਖਾਂ ਬੰਦ ਕਰ ਕੇ ਸਬਰ ਤੇ ਸੰਤੋਖ ਕਿੰਝ ਮੈਂ ਕਰ ਲਵਾਂ …

ਅਸਲੀ ਰਾਹ (ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ  ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ   ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l …

ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ…

" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ। ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇ ਹਾਥੀ, ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ, ਦੇ ਮਾਈ ਲੋਹੜੀ ਤੇਰਾ ਪੁੱਤ ਚੜ੍…

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

                 ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।               ਕੁੱਝ…

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ ਕੁੱਲ ਸੂਬੇ ਦੀ ਅਫ਼ਸਰ ਸ਼ਾਹੀ  ਮੋਟੀਆਂ ਕਈ ਲੈਣ ਤਨਖਾਹਾਂ  ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ  ਡਿਊਟੀ ਦਾ ਟਾਇਮ ਕੋਈ ਨਾ ਓ ਹੁਕਮਾਂ ਦੀ ਕਰਨ ਮਨਾਹੀ ਸ਼ਾਹੀ ਸਾਰਾ  ਠਾਠ ਬਾਠ ਐ ਹੁੰਦਾ …

"ਅਸਲ ਲੋਹਡ਼ੀ" ✍️ ਨਰਪਿੰਦਰ ਸਿੰਘ ਮੁਸਾਫ਼ਿਰ

ਲੋਹਡ਼ੀ ਲੋਹਡ਼ੀ ਹਰ ਕੋਈ ਆਖੇ, ਲੋਹਡ਼ੀ ਅਸਲ ਮਨਾਵੇ ਕੌਣ? ਬੁਰਾ ਨਹੀਂ ਹੈ ਜਸ਼ਨ ਮਨਾਉਣੇ, ਪਰ ਸਿੱਖਿਆ ਯਾਦ ਕਰਾਵੇ ਕੌਣ? ਗੁੜ੍ਹ ਰਿਉੜੀ ਤਿਲ ਪਏ ਸਾੜਨ, "ਮੈਂ ਮੇਰੀ" ਨੂੰ ਅੱਗ ਲਾਵੇ ਕੌਣ? ਦੁੱਲਾ ਭੱਟੀ ਹਰ ਕੋਈ ਗ…

ਕੌਣ ਜਾਣੇ ਹੱਸਦਿਆ ਚਿਹਰਿਆ ਅੰਦਰਲਾ “ ਦਰਦ ” ਸੁਖਵਿੰਦਰ ਕੌਰ, ਫਰੀਦਕੋਟ

ਵਿਆਹਾਂ ਦਾ ਸੀਜਨ ਚੱਲ ਰਿਹਾ ਹੈ, ਸਾਨੂੰ ਅਕਸਰ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦਾ ਮੌਕਾ ਮਿਲਦਾ ਹੈ। ਵਿਆਹ ਦੀ ਰਸਮ ਅਨੰਦ ਕਾਰਜ ਨੂੰ ਭੁੱਲ ,ਅਸੀਂ ਬਹੁਤੇ ਪਰਿਵਾਰ ਭੰਗੜੇ-ਗਿੱਧੇ ਵਾਲਾ ਕਿਹੜਾ ਗਰੁੱਪ ਕਰਨਾ ਹੈ। ਖਾਣ-ਪੀਣ ਦਾ ਪ੍…

ਮਨਹੂਸ (ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

          ਸਵੇਰ ਦਾ ਸਮਾਂ ਸੀ, ਨਾਸ਼ਤੇ ਤੋਂ  ਵਿਹਲੀ ਹੋ  ਕੇ ਪ੍ਰਭਜੋਤ ਰਸੋਈ ਵਿੱਚ ਭਾਂਡੇ ਮਾਂਜਣ ਚ ਰੁੱਝੀ ਹੋਈ ਹੈ। ਨੰਨ੍ਹੀ ਛੀਨਾ ਉਸਦੇ ਕੱਪੜੇ ਖਿੱਚ -ਖਿੱਚ ਕੇ ਉਸ ਨੂੰ ਤੰਗ ਕਰਦੀ ਹੋਈ ਰੋ ਰਹੀ ਰਹੀ ਹੈ। " ਜਲਦੀ ਕੰਮ ਨਿਬੇੜ ਲੈ …

ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਪ੍ਰਸ਼ਾਸਨ ਨਾਕਾਮ ✍️ ਜਸਪਾਲ ਸਿੰਘ  ਸਨੌਰ (ਪਟਿਆਲਾ)

ਇਕ ਜ਼ਮਾਨਾ ਹੁੰਦਾ ਸੀ ਜਦੋਂ ਇਨਸਾਨ ਕਿਸੇ ਗਊ ਜਾਂ ਵਛੇਰੇ ਨੂੰ ਰੋਟੀ ਪਾਉਣ ਦੇ ਲਈ ਦੂਰ ਦਰਾਡੇ ਲੱਭਦਾ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿੱਚ ਅਵਾਰਾ ਪਸ਼ੂਆਂ ਨੂੰ ਖੇਤਾਂ ਦੇ ਵਿੱਚੋ ਚਰਨ ਲਈ ਬਾਹਰ ਨਹੀਂ ਕੱਢਿਆ ਜਾਂਦਾ ਸੀ ਸਗੋਂ ਉਨ੍ਹਾਂ …

"ਸੌਰੀ ਭਾਜੀ" ✍️ ਕੁਲਦੀਪ ਸਿੰਘ ਰਾਮਨਗਰ

ਦੁਨੀਆਂ ਵਿੱਚ ਨੀਦਰਲੈਂਡ ਵਰਗੇ ਮੁਲਕ ਵੀ ਹਨ ਜਿਥੇ ਨਾ ਹੀ ਪੁਲਿਸ ਹੈ ਅਤੇ ਨਾ ਹੀ ਜੇਲਾਂ ,ਆਇਸਲੈਂਡ, ਆਇਰਲੈਂਡ, ਡੈਨਮਾਰਕ, ਆਦਿ ਬਹੁਤ ਸਾਰੇ ਅਜਿਹੇ ਮੁਲਕ ਹਨ ਜਿਥੇ ਲੋਕ ਕਦੇ ਵੀ ਲੜਦੇ ਝਗੜਦੇ ਨਹੀਂ ਨਫ਼ਰਤ ਦੀ ਹਵਾ ਨਹੀਂ, ਇਗੋ ਨਾਂ ਦ…

ਇਥੇ ਰਹਿਣ ਦਾ ਨਹੀ ਹੈ ਹੱਜ ਕੋਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਮੂਲੀ ਵਾਂਗਰਾਂ ਬੰਦੇ ਨੂੰ ਵੱਢ ਦੇਵਣ, ਚੱਲ ਪਈ ਹੈ ਕੈਸੀ ਇਹ ਰੀਤ ਰੱਬਾ। ਅੱਜਕਲ੍ਹ ਤਾਂ ਸਕੇ ਸੰਬੰਧੀਆਂ ਦੀ, ਨਹੀਂਓਂ ਰਹੀ ਹੈ ਕੋਈ ਪ੍ਰਤੀਤ ਰੱਬਾ। ਬਰਦਾਸ਼ਤ ਪੁਣਾ ਹੈ ਸੱਭ ਚੋਂ ਖਤਮ ਹੋਇਆ, ਹੋਈ ਆਪਣਿਆਂ ਦੀ ਮਾੜੀ ਹੈ ਨ…

ਸਾਡੀ ਖੁਸ਼ੀ  ✍️  ਪਵਿੱਤਰ ਕੌਰ ਮਾਟੀ  

ਸਾਡੀ ਖੁਸ਼ੀ  ਮੁਹਤਾਜ ਨਹੀਂ ਰੰਗਾਂ ਦੀ ਜ਼ਿੰਦਗੀ ਦੇ ਹਰ ਰੰਗ ਨਾਲ ਖੇਡ ਕੇ   ਉਹਨੂੰ ਜਿੱਤ ਕੇ  ਪਰ੍ਹਾਂ ਲਾਂਭੇ ਰੱਖ ਦੇਣ ਵਾਲੇ  ਖਿਡਾਰੀ ਹਾਂ ਅਸੀਂ ਉਹ ਹੋਰ ਹੋਣਗੇ ਜੋ ਉਲਝ ਕੇ ਖਤਮ ਹੋ ਜਾਂਦੇ ਨੇ ਦੌ…

ਰੁੱਖ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਰੁੱਖ ਤਾਂ ਮਾਂਵਾਂ ਵਰਗੇ ਨੇ , ਕਿਸੇ ਠੰਢੀ ਭਖਦੀ ਰੁੱਤੇ ਆਉਦੇ ਜਾਂਦੇ ਸਾਹਾਂ ਵਰਗੇ ਨੇ, ਬੁੱਕਲ਼ ਦਾ ਨਿੱਘ ਦਿੰਦੇ  ਗਰਮ ਰਾਹਵਾਂ ਨੂੰ ਸੁਖਾਵਾਂ ਬਣਾ ਦਿੰਦੇ  ਠੰਢੀਆਂ ਮਿੱਠੀਆਂ ਛਾਂਵਾਂ ਵਰਗੇ ਨੇ , ਸਾਨੂੰ ਠੰਢੀ ਛਾ…

ਗਰਮੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ ਬੁੱਢੇ ਬਾਪ ਨੇ ਆਪਣੇ ਬਿਜਲੀ ਬੋਰਡ ਵਿੱਚ ਲੱਗੇ ਐਸ ਡੀ ਓ ਪੁੱਤਰ ਨੂੰ ਜ਼ਿਆਦਾ ਗਰਮੀ ਦੀ ਦੁਹਾਈ ਪਾਉਂਦਿਆਂ ਆਪਣੇ ਕਮਰੇ ਵਿੱਚ ਸੰਨ ਅਠਤਾਲੀ ਮਾਡਲ ਦੇ ਲੱਗੇ ਛੱਤ ਵਾਲੇ ਪੱਖੇ ਦੀ ਰਿਪੇਅਰ ਕਰਵਾਉਣ ਲਈ ਕਿਹਾ,ਜੋ ਪੰਜ ਮਿ…

"ਆ ਰਿਹਾ ਹੈ ਵਿਰਸਾ ਯਾਦ" ✍️ ਜਸਵੀਰ ਸ਼ਰਮਾਂ ਦੱਦਾਹੂਰ

ਖੁਰਲੀ ਉੱਤੇ ਬੰਨ੍ਹੀਆਂ ਹੋਵਣ, ਕਾਲੀਆਂ ਬੂਰੀਆਂ ਮੱਝਾਂ ਜੀ। ਸ਼ਾਮ ਸਵੇਰੇ ਚਾਈਂ ਚਾਈਂ ਉੱਠ ਧਾਰਾਂ ਕੱਢਾਂ ਜੀ।। ਬੱਠਲ ਦੇ ਵਿੱਚ ਗੋਹਾ ਚੁੱਕ ਕੇ ਪੱਥਣ ਨੂੰ ਜੀਅ ਕਰਦਾ ਏ। ਪਹਿਲਾਂ ਜਿਹਾ ਪੰਜਾਬ ਹੁਣ ਤਾਂ ਤੱਕਣ ਨੂੰ ਜੀਅ ਕਰ…