ਸਾਹਿਤ

ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰ , ਸਿਤਾਰਿਆਂ ਦੇ ਵਾਂਗ ਚਮਕੇ ਤੇਰੀ ਤਕਦੀਰ , ਤੇਰੇ ਉੱਤੋਂ ਜਾਨ ਵੀ ਕੁਰਬਾਨ ਵੀਰਿਆ । ਹੋਵੇ ਜਨਮ ਦਿਨ ਦੀ ਵਧਾਈ , ਮਾਣੇ ਖੁਸ਼ੀਆਂ ਹਜ਼ਾਰ ਵੀਰਿਆ । ਹਰ …

ਮਰਾਠਾ ਸਾਮਰਾਜ ਦੇ ਮੋਢੀ - ਛੱਤਰਪਤੀ ਸ਼ਿਵਾ ਜੀ ✍️ ✍️ ਪੂਜਾ ਰਤੀਆ

ਲੜੀ ਨੰਬਰ.1 ਸ਼ਿਵਾ ਜੀ ਦਾ ਜਨਮ 19ਫਰਵਰੀ 1630ਈ. ਨੂੰ ਪੂਨਾ ਦੇ ਸ਼ਿਵਨੇਰ ਕਿਲ੍ਹੇ ਵਿੱਚ ਹੋਇਆ।ਉਸਦੇ ਪਿਤਾ ਦਾ ਨਾਮ ਸ਼ਾਹ ਜੀ ਭੌਂਸਲਾ ਅਤੇ ਮਾਤਾ ਜੀ ਦਾ ਨਾਮ ਜੀਜਾ ਬਾਈ ਸੀ। ਜੋ ਯਾਦਵ ਵੰਸ਼ ਨਾਲ ਸੰਬੰਧ ਰੱਖਦੀ ਸੀ। ਉਹ ਸ਼ਿਵਾਈ ਦੇ…

   ਝੰਬਿਆ ਤੇ ਭੰਡਿਆ! ✍️ ਸਲੇਮਪੁਰੀ ਦੀ ਚੂੰਢੀ

- ਪੰਜਾਬ ਸਿਹਾਂ- ਕਦੀ ਅੱਤਵਾਦ ਦੇ ਨਾਂ 'ਤੇ। ਕਦੀ ਵੱਖਵਾਦ ਦੇ ਨਾਂ 'ਤੇ! ਕਦੀ ਨਸ਼ਿਆਂ 'ਚ  ਫਸਾ ਕੇ! ਕਦੀ ਗੈੰਗਸਟਰ ਬਣਾ ਕੇ! ਤੈਨੂੰ ਝੰਬਿਆ ਜਾ ਰਿਹਾ! ਤੈਨੂੰ ਭੰਡਿਆ ਜਾ ਰਿਹਾ! ਪੰਜਾਬ ਸਿਹਾਂ - ਉਹ ਤੇਰੇ ਨਾਲ ਵਰਤਣਾ ਨਹੀ…

ਤਾਜ ✍️ ਸਲੇਮਪੁਰੀ ਦੀ ਚੂੰਢੀ

- ਸਾਡਾ ਕੋਈ  ਧਰਮ ਨਹੀਂ ਹੁੰਦਾ! ਨਾ ਸਾਡੇ ਅਜਿਹਾ  ਬੇਸ਼ਰਮ ਕੋਈ  ਹੁੰਦਾ! ਚੋਰ ਦੇਵੇ ਜਾਂ ਸਾਧ ਦੇਵੇ, ਸਾਨੂੰ ਤਾਂ ਬਸ ਰਾਜ ਚਾਹੀਦਾ! ਲੋਕੀਂ ਢੱਠੇ ਖੂਹ ਵਿਚ ਪੈਣ, ਪਰ  ਸਿਰ ਸਾਡੇ 'ਤੇ  ਤਾਜ ਚਾਹੀਦਾ! -ਸੁਖਦੇਵ ਸਲੇਮਪੁਰ…

ਕੁੜੀ ✍️ ਸਲੇਮਪੁਰੀ ਦੀ ਚੂੰਢੀ

- ਇੱਕ ਕੁੜੀ ਮੈਂ ਤੱਕੀ, ਪੈਰਾਂ ਤੋਂ ਨੰਗੀ, ਸਿਰ ਤੋਂ ਕੱਜੀ! ਖੜ੍ਹੀ ਸੀ ਪਗਡੰਡੀ ਦੇ ਕਿਨਾਰੇ। ਮੈਂ ਸੋਚਿਆ ਕੋਈ ਵੇਸਵਾ ਹੈ, ਜਿਹੜੀ  ਉਡੀਕ ਰਹੀ ਆ ਕਿਸੇ ਗਾਹਕ ਨੂੰ! ਕੌਣ ਬੁਝਾਏਗਾ ਉਸ ਦੀ ਝਾਕ ਨੂੰ? ਮੈਂ ਪੁੱਛਿਆ - ਉ…

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਵਿਸ਼ੇਸ਼ (ਕਵਿਤਾ ਰੂਪ) ✍️ ਪੂਜਾ ਰਤੀਆ

ਗੁਰੂ ਅਮਰਦਾਸ ਜੀ ਦੇ ਦੋਹਤੇ ਸੀ, ਜਿਨ੍ਹਾਂ ਮਿਲਿਆ ਵਰ ਪੂਰਾ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਭਾਈ ਗੁਰਦਾਸ ਜੀ ਨੇ ਲਿਖਣ ਦਾ ਕੰਮ ਕੀਤਾ। 36 ਮਹਾਂ ਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ, ਬਾਬਾ ਬੁੱਢਾ ਜੀ ਨੂੰ ਪਹ…

ਸਿੱਧੂ ਮੁਸੇਵਾਲਾ ਨੂੰ ਸ਼ਰਧਾਂਜਲੀ (ਕਵਿਤਾ ਰੂਪ) ✍️ ਪੂਜਾ ਰਤੀਆ

ਨਫ਼ਰਤ ਨੇ ਬੰਦੇ ਦੇ ਮਨ ਵਿੱਚ ਗਰੂਰ ਪੈਦਾ ਕਰਤਾ, ਇਕ ਪੁੱਤ ਨੂੰ ਮਾਂ ਤੋਂ ਦੂਰ ਕਰਤਾ। ਮਾਰ ਦੇਣਾ ਨਹੀਂ ਕੋਈ ਮਸਲੇ ਦਾ ਹੱਲ, ਬਹਿ ਕੇ ਸੁਲਝਾਓ ਤੇ ਕਰੋ ਕੋਈ ਗੱਲ। ਪਿੰਡ ਮੂਸਾ ਸੁੰਨਸਾਨ  ਜਿਹਾ ਹੋ ਗਿਆ, ਮਾਂ ਬਾਪ ਦਾ ਹੀਰਾ ਪੁੱਤ…

ਸਿੱਧੂ ਮੂਸੇ ਵਾਲੇ ਵੀਰ ਜੀ ਨੂੰ ਸ਼ਰਧਾਂਜਲੀ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ, ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ। ਛੱਡ ਪ੍ਰਦੇਸ਼ ਸਿੱਧੂ ਪੰਜਾਬ ਪੰਜਾਬ ਆ ਗਿਆ । ਮਿਹਨਤਾਂ ਦੇ ਨਾਲ਼ ਸੀ ਨਾਮ ਕਮਾ ਗਿਆ  ਮਾਸੂਮ ਨੂੰ ਮਾਰਨ ਵਾਲਿਓ ਕਿਤੇ ਮਿਲਣੀ  ਢੋਈ ਨਹੀਂ…

ਮੇਰੇ ਸੁਪਨੇ (ਕਵਿਤਾ) ✍️ ਪੂਜਾ ਰਤੀਆ

ਮੈਨੂੰ ਮੇਰੇ ਸੁਪਨੇ ਕੁਦਰਤ ਵਾਂਗ ਦਿਖਾਈ ਦਿੰਦੇ ਨੇ, ਜਿਸ ਵਿੱਚ ਉਮੀਦਾ ਦੇ ਪਹਾੜ ਨਜ਼ਰ ਆਉਂਦੇ, ਤੇ ਬੁਲੰਦੀਆਂ ਦੀਆ ਹਵਾਵਾਂ ਚਲਦੀਆਂ ਨੇ, ਮੈਨੂੰ ਮੇਰੇ ਸੁਪਨੇ ਕੁਦਰਤ ..........। ਜਿਸ ਵਿੱਚ ਪਾਣੀ ਦੀਆਂ ਲਹਿਰਾਂ ਵਾਂ…

ਸੱਚਾ ਗੁਰੂ (ਕਵਿਤਾ) ✍️ ਪੂਜਾ ਰਤੀਆ

ਇਕ ਸੱਚਾ ਗੁਰੂ ਸਹੀ ਦਿਸ਼ਾ ਦਿਖਾਵਣ ਦਾ, ਭੁੱਲਿਆ ਨੁੰ ਰਸਤੇ ਪਾਵਨ ਦਾ। ਗੁਰ ਨਾਨਕ ਵੀ ਗੁਰੂ ਮਹਤੱਤਾ ਬਿਆਨ ਕਰ ਗਏ, ਕਿੰਨੇ ਹੀ ਦੁੱਖਾਂ ਵਾਲੀ ਬੇੜੀ ਨੂੰ ਪਾਰ ਕਰ ਗਏ। ਕਦੇ ਹੰਕਾਰੀ ਬੰਦੇ ਨੂੰ ਨਾ ਗੁਰੂ ਧਾਰੀਏ, ਨਹੀਂ ਤੇ ਫਿਰ ਪ…

ਮੁਕਤੀ ✍️ ਰਮੇਸ਼ ਕੁਮਾਰ ਜਾਨੂੰ

ਕਦੋਂ ਮਿਲੇਗੀ ਮੁਕਤੀ ਕਿਵੇਂ ਮਿਲੇਗੀ ਮੁਕਤੀ ਇਸ ਵਧਦੀ ਬੇਰੁਜ਼ਗਾਰੀ ਤੋਂ ਨਸ਼ਿਆਂ ਦੀ ਏਸ ਬਿਮਾਰੀ ਤੋਂ। ਝੂਠੀਆਂ ਸਭ ਸਰਕਾਰਾਂ ਤੋਂ ਇਨ੍ਹਾਂ ਰਿਸ਼ਵਤਖੋਰ ਮੱਕਾਰਾਂ ਤੋਂ।। ਸਭ ਨਸ਼ਾ ਵੇਚਦੇ ਤਸਕਰਾਂ ਤੋਂ ਨਾਲੇ ਗੈਰ ਕਾਨੂੰਨ…

ਦਿਲ ਮੇਰਾ ਕਿਉਂ ਇੰਨਾਂ ਬੇਚੈਨ  ✍️ਜਸਵਿੰਦਰ ਸ਼ਾਇਰ "ਪਪਰਾਲਾ "

ਦਿਲ ਮੇਰਾ ਕਿਉਂ ਇੰਨਾਂ ਬੇਚੈਨ ਮੈਨੂੰ ਸਮਝ ਨਾ ਆਵੇ । ਚੰਦਰੇ ਦਿਲ ਨੂੰ ਪਿਆ ਇਕ ਡਰ ਜਿਹਾ ਕਿਉਂ ਖਾਵੇ। ਥੱਕ ਹਾਰ ਬੈਠਿਆਂ ਮੈਂ ਇਹਨੂੰ ਸਮਝਾ ਸਮਝਾ ਕੇ ਨਾਲੇ ਆਪ ਵੀ ਰੋਵੇ ਤੇ ਪਿਆ ਮੈਨੂੰ ਵੀ      ਰੁਆਵੇ । ਕੀਹਦੀ ਯਾਦ ਵਿੱ…

ਸਮਰਪਣ ✍️  ਰਣਜੀਤ ਕੌਰ ਸਵੀ

ਕਿੰਨੇ ਹੀ ਦਿਨਾਂ ਬਾਅਦ ਫਿਰ ਤੋਂ ਓਹੀ ਮਿੱਠਾ ਸੰਗੀਤ ਮੇਰੇ ਕੰਨੀ ਸੁਣਾਈ ਪਾਇਆ। ਇੰਝ ਲੱਗਿਆ, ਜਿਵੇਂ ਅਧੂਰੀ ਤੋਂ ਪੂਰੀ ਹੋ ਜਾਵਾਂ ਗੀ। ਕਿੰਨੇ ਹੀ ਦਿਨਾਂ ਤੋਂ ਆਪਣੇ ਟੁੱਟੇ-ਭੱਜੇ ਟੁਕੜੇ ਜੋੜ ਕੇ ਚੱਲ ਰਹੀ ਸੀ, ਤੇ ਮੇਰਾ ਦ…

ਸਤਿੰਦਰ ਸਰਤਾਜ ਦਾ ਸੂਫ਼ੀਆਨਾ (ਕਵਿਤਾ) ✍️ ਪੂਜਾ ਰਤੀਆ

ਸਤਿੰਦਰ ਸਰਤਾਜ ਪੰਜਾਬ ਦਾ ਸ਼ੇਰ, ਇਸ ਵਰਗਾ ਗਾਇਕ ਨਹੀਂ ਆਉਣਾ ਫੇਰ। ਸੂਫੀ ਗਾਇਕੀ ਵਿੱਚ ਮੁਹਾਰਤ ਹਾਸਿਲ ਕੀਤੀ, ਗਾਇਕੀ ਰਾਹੀਂ ਲੋਕਾਂ ਨੂੰ ਸਿੱਖਿਆ ਦਿੱਤੀ। ਪੂਰਾ ਨਾਮ ਹੈ ਸਤਿੰਦਰ ਪਾਲ ਸਿੰਘ ਸੈਣੀ, ਇਸ ਵਰਗਾ ਕੋਈ ਗਾਇਕ ਹੈਣੀ। …

ਬੇਈਮਾਨ ਤੇ ਢਿੱਡ ਦੇ ਖੋਟੇ ✍️  ਸ਼ਿਵਨਾਥ ਦਰਦੀ

ਸ਼ੋਹਰਤ ਦੇਖ ਸੜਦੇ ਏਥੇ , ਲਾਉਣਾ ਚਾਹੁੰਦੇ ਯਾਰੋ ਖੂੰਜੇ , ਬੇਈਮਾਨ ਤੇ ਢਿੱਡ ਦੇ ਖੋਟੇ , ਸੁੱਟਣਾ ਚਹੁੰਦੇ ਯਾਰੋ ਭੁਜੇ । ਬੇ ਅਕਲਾਂ ਨੂੰ ਮਾਰ ਪੈਂਦੀ ਹੈ , ਅਕਲ ਵਾਲੇ ਬਚ ਜਾਂਦੇ ਨੇ , ਲਾਈਲੱਗ , ਚੁਗਲਖੋਰਾਂ ਨ…

ਹੇ ਨਾਨਕ! ✍️ ਸਲੇਮਪੁਰੀ ਦੀ ਚੂੰਢੀ

- ਹੇ ਨਾਨਕ ! ਤੇਰੇ 'ਤੇ ਹੱਕ ਜਿਤਾਉਣ ਵਾਲਿਆਂ ਨੇ ਧਰਤੀ ਮਾਂ ਦੀਆਂ ਆਂਦਰਾਂ ਲੂ ਕੇ ਰੱਖ ਦਿੱਤੀਆਂ ਨੇ! ਗੁਰੂ ਦਾ ਰੁਤਬਾ ਪਾਉਣ ਵਾਲੀ ਪੌਣ ਜਿਹੜੀ  ਠੰਡ ਵਰਤਾਉੰਦੀ ਸੀ, ਤੇਰੇ ਆਪਣਿਆਂ ਨੇ  ਤੀਲੀ ਲਾ, ਲਾ ਕੇ ਅੱਗ ਦਾ ਗੋ…

ਮਾਂ ਬਿਨ੍ਹਾਂ ✍️ ਪੂਜਾ

ਮਾਂ ਬਿਨ੍ਹਾਂ ਕੌਣ ਦਿਲ ਦੇ ਚਾਅ ਪੁਗਾਉਗਾ, ਕੌਣ ਰੋਂਦੇ ਨੂੰ ਗੋਦੀ ਵਿੱਚ ਬਿਠਾਉਗਾ। ਮਾਂ ਬਿਨ੍ਹਾਂ ਨਾ ਕੁਝ ਵੀ ਜਗ ਉੱਤੇ, ਕੌਣ ਦੁੱਖ ਸੁੱਖ ਵੰਡਾਉਗਾ। ਜਿਹੜੇ ਲੋਕੀ ਮਾਂ ਦੀ ਕਦਰ ਨਾ ਕਰਦੇ, ਫਿਰ ਦੁੱਖ ਵੇਲੇ ਰੱਬ ਚੇਤੇ ਆਉਗਾ। …

ਸੇਹ ਦੇ ਤੱਕਲੇ! ✍️ ਸਲੇਮਪੁਰੀ ਦੀ ਚੂੰਢੀ

- ਭਗਵੰਤ ਸਿਹਾਂ! ਪੰਜਾਬ ਦੀ ਉਲਝੀ ਤਾਣੀ ਨੂੰ ਸੁਲਝਾਉਣਾ ਸੌਖਾ ਨਹੀਂ,  ਇਥੇ ਤਾਂ  ਖੇਤ ਖਾਣ ਲਈ ਮੂੰਹ ਅੱਡ ਕੇ ਵਾੜ ਖੜ੍ਹੋਤੀ ਆ! ਫਿਲੌਰ 'ਚ  ਚਿੱਟਾ ਖਾਣ  ਤੇ ਵੇਚਣ, ਤੇ ਫਿਰ ਇੱਕ ਔਰਤ ਵਲੋਂ  ਮੁੱਖ ਮੰਤਰੀ ਨੂੰ  ਲ…

ਐਮ ਐਸ ਪੀ! ✍️ ਸਲੇਮਪੁਰੀ ਦੀ ਚੂੰਢੀ

- ਕਿੰਨਾ ਚੰਗਾ ਹੋਵੇ ਜੇ ਖੇਤ ਕਾਮਿਆਂ, ਸੀਰੀਆਂ, ਫਸਲਾਂ 'ਤੇ ਜਹਿਰੀਲੀਆਂ ਦਵਾਈਆਂ ਛਿੜਕਣ ਵਾਲਿਆਂ, ਝੋਨੇ ਦੀ ਲਵਾਈ! ਕਣਕ ਦੀ ਵਢਾਈ! ਕਰਨ ਵਾਲਿਆਂ, ਠਰਦੀਆਂ ਰੁੱਤਾਂ ਵਿਚ  ਫਸਲਾਂ ਨੂੰ ਪਾਣੀ ਲਗਾਉਂਦੇ , ਸੱਪਾਂ ਦੀਆਂ ਸਿ…

ਸਮਰਪਿਤ ਮਾਂ ਨੂੰ ✍️ ਸਲੇਮਪੁਰੀ ਦੀ ਚੂੰਢੀ

- 'ਮਾਂ' ਸ਼ਬਦ ਸੁਣਦਿਆਂ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ! ਮੈਂ ਅਜੇ ਛੋਟਾ ਸਾਂ, ਜਦੋਂ ਮੇਰੀ ਮਾਂ ਮੈਨੂੰ ਛੱਡ ਕੇ ਸਦਾ ਸਦਾ ਲਈ ਚਲੀ ਗਈ! ਮੈਂ ਬਹੁਤ ਰੋਇਆ ਸੀ! ਮੈਨੂੰ ਯਾਦ ਆ  ਭੁੱਲਦਾ ਨਹੀਂ, ਜਦੋਂ ਸਾਡੀ ਮਾਂ ਪਿੰਡ ਵਿ…