ਸੋਚ ✍️ ਸੁਖਦੀਪ ਕੌਰ ਮਾਂਗਟ
ਆਪਣੀ ਸੋਚ ਦੇ ਪਰ ਜ਼ਖ਼ਮਾਂਣੇ ਪੈਂਦੇ ਨੇ ਤਾਂ ਫਿਰ ਜਾ ਕੇ ਸ਼ੇਅਰ ਬਣਾਉਣੇ ਪੈਂਦੇ ਨੇ । ਮੁੜ ਕੇ ਬੰਦਾ ਆਪ ਸਿਆਣਾ ਹੋ ਜਾਂਦਾ ਪਹਿਲਾਂ ਉਹਨੂੰ ਧੋਖੇ ਖਾਣੇ ਪੈਂਦੇ ਨੇ । ਅਸੀਂ ਸਕੂਲੋਂ ਕੱਲੇ ਘਰ ਨੂੰ ਆਉਂਦੇ ਸਾਂ ਸ…
ਆਪਣੀ ਸੋਚ ਦੇ ਪਰ ਜ਼ਖ਼ਮਾਂਣੇ ਪੈਂਦੇ ਨੇ ਤਾਂ ਫਿਰ ਜਾ ਕੇ ਸ਼ੇਅਰ ਬਣਾਉਣੇ ਪੈਂਦੇ ਨੇ । ਮੁੜ ਕੇ ਬੰਦਾ ਆਪ ਸਿਆਣਾ ਹੋ ਜਾਂਦਾ ਪਹਿਲਾਂ ਉਹਨੂੰ ਧੋਖੇ ਖਾਣੇ ਪੈਂਦੇ ਨੇ । ਅਸੀਂ ਸਕੂਲੋਂ ਕੱਲੇ ਘਰ ਨੂੰ ਆਉਂਦੇ ਸਾਂ ਸ…
ਜਖ਼ਮ ਕਈ ਤਰ੍ਹਾਂ ਦੇ ਹੁੰਦੇ,ਕੁਝ ਉਪਰੋਂ ਵੱਡੇ ਪਰ ਡੂੰਘੇ ਘੱਟ ਹੁੰਦੇ,ਭਰ ਵੀ ਛੇਤੀ ਜਾਂਦੇ ਕੁਝ ਦੇਖਣ ਨੂੰ ਮਾਮੂਲੀ , ਪਰ ਗਹਿਰੇ ਹੁੰਦੇ, ਉਪਰੋਂ ਭਰ ਜਾਂਦੇ ,ਅੰਦਰੋਂ ਅੰਦਰ ਰਿਸਦੇ ਕੁਝ ਉਪਰੀ ਸਤਹ ਤੇ ,ਨਜ਼ਰ ਨਹੀਂ ਆਉਂਦੇ,ਜ਼ਰ…
ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ। ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ। …
ਤੈਨੂੰ ਦੂਰ ਲਿਖਾਂ ਕੇ ਪਾਸ ਲਿਖਾਂ ਜਾਂ ਫਿਰ ਕੋਈ ਖਾਸ ਲਿਖਾਂ ਕਿਉਂ ਤੇਰੇ ਬਾਰੇ ਪੁੱਛਦੇ ਸਾਰੇ ਮੈਂ ਜਦ ਵੀ ਕੁੱਝ ਉਦਾਸ ਲਿਖਾਂ ਇਸ ਝੂਠੀ ਦੁਨੀਆਂ ਦਾਰੀ ਨੂੰ ਮੈਂ ਤੁਰਦੀ ਫਿਰਦੀ ਲਾਸ਼ ਲਿਖਾਂ ਤੁਸੀਂ ਮਹਾਨ ਜੋ…
ਛੱਡ ਮਨ ਮਰਜ਼ੀਆਂ ਕਰਨੀਆਂ ਮਨਾਂ ਕੋਹੜੀਆ ਵੇ ਤੂੰ ਵੀ ਨਾਲ ਸਰੀਰ ਦੇ ਮੱਚਣਾਂ ਏਂ ਲੈਣੇਂ ਪੈਣੇ ਮੁੱਲ ਮੋਢਾ ਲਾਉਣ ਵਾਲੇ ਤੇਰਾ ਆਪਣਾ ਕੋਈ ਨਾ ਲੱਭਣਾ ਏਂ ਜਾਣ ਵਾਲਾ ਤਾਂ ਗਿਆ ਜਹਾਨ ਉੱਤੋਂ ਛੱਡ ਮਨਾਂ! ਆਪਾਂ ਕਾਹਨੂੰ …
ਅੱਜ ਮੂੰਹੋਂ ਕੁੱਝ ਬੋਲ ਵੇ ਮੁਸਾਫ਼ਰਾ, ਦਿਲ ਦੀ ਘੁੰਡੀ ਖੋਲ੍ਹ ਵੇ ਮੁਸਾਫ਼ਰਾ। ਸੱਚੋਂ-ਸੱਚੀ ਦੱਸੀਂ, ਪਹਿਲਾਂ ਵਾਂਗੂੰ, ਗੱਲ ਕਰੀਂ ਨਾ ਹੁਣ ਗੋਲ਼ ਵੇ ਮੁਸਾਫ਼ਰਾ। ਅੱਜ ਮੂੰਹੋਂ..... ਤੇਰੇ ਪਿੱਛੇ ਹਾਰਿਆ ਸੀ ਦਿਲ, …
ਪੈਸੇ ਜਾਂ ਕੋਈ ਗਿਫ਼ਟ ਨਾ ਮੰਗਾਂ ਪਰ ਮੰਗਣੋਂ ਭੋਰਾ ਨਾ ਸੰਗਾਂ ਦੇ ਦਿਓ ਬਸ ਦਿਲੋਂ ਦੁਆਵਾਂ ਹੌਂਸਲੇ ਨਾਲ ਜਿਉਂਦੀ ਜਾਵਾਂ। ਵਧੀਆ ਲਿਖ-ਲਿਖ ਲਿਖਤਾਂ ਪਾਵਾਂ ਪਿਆਰ ਤੁਹਾਡੇ ਤੋਂ ਪਾਉਂਦੀ ਜਾਵਾਂ ਵਧੀਆ ਲੰਘਿਆ …
ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ। ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ। ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ, ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ। ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ…
ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ, ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ, ਖੁਸ਼ ਹੁੰਦੀ ਹਾਂ ਕਿਸੇ ਨੂੰ ਮੰਜ਼ਿਲ ਤੱਕ ਛੱਡਣ ਅਤੇ ਕਿਸੇ ਨੂੰ ਘਰ ਤੱਕ, ਚੰਗਾ ਲਗਦਾ ਆਪਣੇ ਸੀਨੇ ਤੇ ਲੋਕਾਂ ਦਾ ਦੌੜਨਾ, ਜਦੋ…
ਪੰਜਾਬ ਸਰਕਾਰ ਖੋਲ ਰਹੀ200 ਕਲੀਨਿਕ, ਸਿਹਤ ਕੇਂਦਰ ਆਧੁਨਿਕ ਸਾਜ਼ੋ-ਸਾਮਾਨ ਵਾਲੇ। ਬਹੁਤ ਵਧੀਆ ਸਮੇਂ ਨਾਲ ਮੇਚ ਖਾਂਦੀ ਸੋਚ, ਕੰਮ ਕਰਨ ਵਾਲੀ ਤਰਜ਼ ਦੀ ਸਰਕਾਰ ਵਾਲੇ ਐਲੋਪੈਥੀ ,ਆਯੂਸ਼,ਐਕੂਪੈ੍ਸ਼ਰ ਵਿੰਗ ਵੀ ਹੋਣੇ ਚਾ…
ਕਾਹਨੂੰ ਸੱਜਣਾ ਖੇਖਣ ਕਰਦਾ, ਮਿੱਟੀ ਦਾ ਸੀ, ਮਿੱਟੀ ਹੋਇਆ, ਹੁਣ ਮੈਂ ਯਾਰਾਂ ਫੌਤ ਜੋ ਹੋਇਆ, ਉੱਚੀ ਉੱਚੀ ਕਿਓਂ ਕੁਰਲਾਵੇ, ਫੜ ਫੜ ਮੋਢਾ ਪਿਆ ਜਗਾਵੇ, ਮਲ ਮਲ ਸਾਬਣ ਨਾਲ ਨੁਹਾਉਕੇ , ਸੁਹਣੇ ਸੁਹਣੇ ਵਸਤਰ ਪਾਕੇ ਫਿਰ ਵੀ ਠਸ ਤੋਂ…
ਜੋ ਤੁਰ ਗਏ ਬਾਲ ਮਸ਼ਾਲਾਂ ਹਨੇਰਿਆਂ 'ਚ ਬਲਾ ਕੇ ਰੱਖਿਓ ਸੌਂ ਮਰ ਜਾਣ ਕਿਤੇ ਨਾ ਲੋਕੀਂ, ਨੀ ਕਲਮੋਂ ਜਗਾ ਕੇ ਰੱਖਿਓ ਜੋ ਤੁਰ ਗਏ ਬਾਲ ਮਸ਼ਾਲਾਂ........ ............. ਸਾੜੇ ਕਾਮੇ ਨੰਗੇ ਦੇਹ ਦੇ, ਹਨ ਆਸਾਂ ਮਰੀਆਂ ਵ…
ਕਰਕੇ ਮੁੱਛਾਂ ਕੁੰਢੀਆਂ ਅਫਸਰ ਪੰਜਾਬ ਦੇ, ਕਲਮ-ਛੋੜ ਹੜਤਾਲ ਤੇ ਕੰਮ ਠੱਪ ਕੀਤੇ ਸਰਕਾਰ ਦੇ। ਰਿਪੋਰਟ ਮਿਲਣ ਤੇ ਦਬਕਾ ਮਾਰਿਆ ਭਗਵੰਤ ਮਾਨ ਨੇ, ਵਾਹਣੀਂ ਪਾ ਦਿੱਤੇ ਅਫਸਰ ਸਿਰਕੱਢ ਪੱਤਰਕਾਰ ਨੇ । ਕੁਝ ਅਫਸਰਾਂ ਸਕੀਮ…
ਜੇ ਉਸ ਨੂੰ ਬੋਲਣ ਦਾ ਜ਼ਰਾ ਵੀ ਹੁੰਦਾ ਚੱਜ, ਘਰ ਤੋਂ ਬਾਹਰ ਨਾ ਉਹ ਫਿਰਦਾ ਹੁੰਦਾ ਅੱਜ। ਉਹ ਬੱਚਾ ਕਦੇ ਅੱਗੇ ਨ੍ਹੀ ਵਧ ਸਕਦਾ ਯਾਰੋ, ਜੋ ਮਾਂ-ਪਿਉ ਤੋਂ ਆਪਣੇ ਔਗੁਣ ਲੈਂਦਾ ਕੱਜ। ਉਹ ਸਮਾਂ ਆਣ 'ਚ ਹਾਲੇ ਸਮਾਂ ਲੱਗੇਗਾ ਯਾਰ…
ਜਦੋਂ ਵੀ ਕੋਈ ਤਰੱਕੀ ਦੀ ਗੱਲ ਹੁੰਦੀ , ਵਿਰੋਧੀ ਧਿਰ ਕਦੀ ਤੋੜਨ , ਤੇ ਕਦੀ ਜੋੜਨ ਦੀ ਗੱਲ ਕਰਦੀ। ਦੇਸ਼ ਨੇ ਜੇ ਹੁਣ ਵਿਕਾਸ ਦੀ ਰਫਤਾਰ ਹੈ ਫੜੀ , ਤੁਹਾਨੂੰ ਫੁੱਟੀ ਅੱਖ ਨ੍ਹੀਂ ਭਾਉਂਦੀ । ਰਾਹੁਲ ਗਾਂਧੀ …
ਮੀਥਾਨੋਲ ਜ਼ੀਰਾ ਫੈਕਟਰੀ ਬੰਦ ਪੰਜ ਮਹੀਨੇ ਤੋਂ ਚੱਲ ਰਹੀ ਲੰਬੀ ਹੜਤਾਲ , ਮੁੱਖ ਮੰਤਰੀ ਮਾਨ ਸਾਹਿਬ ਫੈਕਟਰੀ ਕੀਤੀ ਬੰਦ। ਲੋਕ ਰਾਇ ਦੀ ਕਦਰ ਕਰਦਿਆਂ ਪੂਰੀ ਹੋਊ ਪੜਤਾਲ , ਜ਼ਮੀਨਦੋਜ਼ ਪ੍ਰਦੂਸ਼ਣ ਤੇ ਲਗਣਗੇ ਪ੍ਰਤਿਬੰਧ। …
ਇੱਕ ਗੱਲ ਆਖਾਂ ਸੱਜਣਾਂ ਲੜਿਆ ਨਾ ਕਰ। ਹੋਰਾਂ ਵਾਲ਼ੇ ਪਾਸੇ ਜਾ ਕੇ, ਖੜਿਆ ਨਾ ਕਰ। ਸਾਨੂੰ ਚਾਨਣੀ ਦਾ ਪਾ ਭੁਲੇਖਾ, ਨੇਰ੍ਹ ਘੜਿਆ ਨਾ ਕਰ। ਗੈਰਾਂ ਦੇ ਕੋਠੇ ਤੇ ਚੰਨ ਬਣ, ਚੜ੍ਹਿਆ ਨਾ ਕਰ। ਬਿਨਾਂ ਸਿਰ ਪੈਰ …
ਲੋਕੀ ਆਖਦੇ ਨੇ ਹੀਰਾ, ਤੇ ਮੈਂ ਕੱਚ ਵੀ ਨਹੀਂ। ਜਿੰਨੀ ਕਰਦੇ ਤਾਰੀਫ਼, ਓਨਾਂ ਸੱਚ ਵੀ ਨਹੀਂ। ਲੋਕੀ ਆਖਦੇ... ਇੱਕ ਇੱਕ ਗੱਲ ਲੱਗੇ, ਜਿਵੇਂ ਘੜ ਕੇ ਬਣਾਈ। ਵਿੱਚ ਕੰਨਾਂ ਰਸ ਘੁਲੇ, ਜਦੋਂ ਆਖ ਕੇ ਸੁਣਾਈ। …
ਸਰਕਾਰ ਲੈਂਦੀ ਸਾਰ ਜੇ ,ਰੁਲਣ ਨਾ ਜਵਾਨੀਆਂ ਭੱਠੀ ‘ਚ ਪੈਣ ਤਰੱਕੀਆਂ ,ਸੱਭੇ ਸ਼ਤਾਨੀਆਂ ਮਿਲਦਾ ਟੁੱਕਰ ਰੱਜਵਾਂ, ਹੋਣ ਕਿਉਂ ਵਿਰੁਧ ਅਪਣੀ ਧਰਤ ਸਾਂਭਦੇ ,ਛੱਡ ਕੇ ਬਿਗਾਨੀਆੰ ਪੱਲੇ ‘ਚ ਰੱਖ ਕੇ ਲੈ ਗਏ ,ਆਸ਼ਾਂ …
ਮੈਂ ਤੇਰੇ ਹੱਥੀਂ ਲਿਖੀ ਬੇ-ਵਕਤੀ ਗ਼ਜ਼ਲ ਹਾਂ ਜਿਸ ਨੂੰ ਅਧੂਰਾ ਛੱਡ, ਤੂੰ ਸੋਚੀਂ ਪੈ ਗਿਆ ਮੈਂ ਤੇਰੇ ਸ਼ਬਦਾਂ ਦੀ ਜੜ੍ਹਤ ਦਾ ਇੱਕ ਐਸਾ ਸੱਚ ਹਾਂ ਜਿਸ ਨੂੰ ਕਹਿਣ ਲੱਗਾ, ਤੂੰ ਖ਼ੁਦ ਚੁੱਪ ਬਹਿ ਗਿਆ ਮੈਂ ਤ…