ਸਾਹਿਤ

ਮਾਂ ✍️ ਪੂਜਾ

ਮਾਂ ਦਾ ਕੋਈ ਦਿਨ ਨਹੀਂ ਹੁੰਦਾ, ਇਹ ਸੋਚੋ ਮਾਂ ਬਿਨ੍ਹਾਂ ਕੋਈ ਦਿਨ ਨਹੀਂ ਹੁੰਦਾ। ਘਰ ਵਿਚ ਨਾ ਹੋਵੇ ਮਾਂ, ਵਿਹੜਾ ਜਗਮਗ ਨਹੀਂ ਹੁੰਦਾ। ਮਾਂ ਦਿਵਸ ਤੇ ਕੱਟਦੇ ਕੇਕ ਤੇ ਵੰਡਦੇ ਮਠਿਆਈਆ, ਅੱਗੇ ਪਿੱਛੇ ਲੋਕੋ ਮਾਵਾਂ ਯਾਦ ਨਾ ਆਈਆਂ। …

  ਮਨੁੱਖ ਤੇ ਰੁੱਖ ✍️ ਸਲੇਮਪੁਰੀ ਦੀ ਚੂੰਢੀ

- ਧਰਮ ਦਾ ਮਖੌਟਾ ਪਹਿਨ ਕੇ  ਜਿਉਂਦੇ ਮਨੁੱਖ ਨੂੰ ਜਲਾਉਣਾ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੁੰਦੈ! ਤੇ- ਬੇਜ਼ੁਬਾਨ ਰੁੱਖਾਂ  ਦਾ ਕਤਲੇਆਮ ਕਰਵਾਉਣਾ, ਅੱਗ ਵਿਚ  ਜਲਾਉਣਾ,  ਵਿਕਾਸ ਦਾ ਪ੍ਰਤੀਕ ਐ! - ਸੁਖਦੇਵ ਸਲੇਮਪੁਰੀ…

ਮਾਂ ਤੇਰੀ ਛਾਂ ਹੇਠ ਬੈਠਣ ਨੂੰ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ ਸੌਣ ਨੂੰ ਜੀ ਕਰਦਾ ਏ। ਮੁੜ ਆਵੇ ਉਹ ਵੇਲਾ ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ। ਤੱ…

ਮੌਤ 6 ਮਈ 1973 (ਬਿਰਹਾ ਦਾ ਕਵੀ) ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਿਵ ਨੂੰ ਯਾਦ ਕਰਦਿਆਂ ਸ਼ਿਵ ਨੂੰ ਯਾਦ ਕਰਦਿਆਂ , ਦਿਲ ਵਿੱਚ ਹੌਂਕੇ ਭਰਦਿਆਂ। ਜਦ ਵੀ ਸ਼ਿਵ ਦੀ ਯਾਦ ਆਉਂਦੀ , ਦਿਲ ਚੰਦਰੇ ਨੂੰ ਚੀਰਾ ਲਾਉਂਦੀ। ਯਾਦ ਸ਼ਿਵ ਦੀ ਜਦੋਂ ਪਾਵੇ ਮੋੜੇ, ਵਾਰ-ਵਾਰ ਦਿਲ ਨੂੰ ਚੰਦਰੀ ਝੰਜੋੜੇ। ਨਾ ਮ…

ਯਾਦਾਂ ਦੇ ਫੁੱਲ (ਸ਼ਿਵ ਕੁਮਾਰ ਬਟਾਲਵੀ) ✍️ ਰਮੇਸ਼ ਕੁਮਾਰ ਜਾਨੂੰ

ਜੱਗ ਤੋਂ ਵਿਛੜੇ, ਕਦੇ ਨਾ ਮਿਲਦੇ      ਕੌਣ ਮਿਲਾਵੇ ਆਣ ਬਿਰਹਾ ਨਾਵੇਂ ਕਰ ਗਿਆ      ਮੇਰਾ ਬਿਰਹਾ ਦਾ ਸੁਲਤਾਨ ਤੇਰਿਆਂ ਗੀਤਾਂ ਵਿੱਚ ਵੀ ਮੈਨੂੰ      ਤੇਰੇ ਭੁਲੇਖੇ ਪੈਂਦੇ ਨੇ ਯਾਦਾਂ ਵਾਲੇ ਪੰਛੀ ਦਿਲ ਦੇ      ਆਣ ਬਨੇਰ…

"ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਗਲਵੱਕੜੀ ਪਾਈਏ ਦੋਸਤੋ ਰਲਮਿਲ ਪਿਆਰਾਂ ਦੀ। ਕਦੇ ਕੋਈ ਰੁੱਤ ਨਹੀਂ ਹੁੰਦੀ ਹੈ ਤਕਰਾਰਾਂ ਦੀ। ਨਫ਼ਰਤਾਂ ਵਾਲੇ ਬੀਜ ਨਹੀਂ ਬੀਜਣੇ ਚਾਹੀਦੇ, ਭਰਪਾਈ ਨਹੀਂਓਂ ਹੋਣੀ ਪਈਆਂ ਦਰਾਰਾਂ ਦੀ। ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ ਨ…

ਧੀ ✍️ ਪੂਜਾ

ਧੀ ਹੈ ਜਗ ਜਨਨੀ ਇਸ ਸੰਸਾਰ ਦੀ, ਇਸ ਬਿਨ੍ਹਾਂ ਨਾ ਸੰਸਾਰ ਚਲਦਾ।  ਜਿਵੇਂ ਹੋਵੇ ਦੀਵੇ ਵਿੱਚ ਤੇਲ, ਪਰ ਬੱਤੀ ਬਿਨ੍ਹਾਂ ਨਾ ਇਹ ਬਲਦਾ। ਧੀ ਹੈ ਕਈ ਰਿਸ਼ਤੇ ਨਿਭਾਉਂਦੀ, ਤੇ ਰੱਖਦੀ ਹੈ ਖਿਆਲ ਬਾਬਲ ਦੀ ਪੱਗ ਦਾ। ਪੁੱਤਰਾਂ ਨਾਲੋਂ ਵੱ…

"ਲਿਖੇ ਜੋ ਲਿਖਾਰੀ ਸੱਚ" ✍️ ਜਸਵੀਰ ਸ਼ਰਮਾਂ ਦੱਦਾਹੂਰ

ਸਹੀ ਨੂੰ ਜੋ ਸਹੀ ਕਹਿਣ ਵਾਲਾ ਮਾਦਾ ਰੱਖੇ ਦਿਲ ਵਿੱਚ, ਜੱਗ ਵਿੱਚ ਹੁੰਦੈ ਸਨਮਾਨ ਓਸ ਬੰਦੇ ਦਾ। ਚੁਗਲੀ ਜੋ ਕਰਨ ਤੋਂ ਕਰਦਾ ਪਰਹੇਜ਼ ਨਹੀਂਓਂ ਹੁੰਦਾ ਹੈ ਅਕਸਰ ਨੁਕਸਾਨ ਓਸ ਬੰਦੇ ਦਾ। ਕੌਲੀ ਚੱਟ ਹੁੰਦੈ ਕੋਈ ਕੋਈ ਪਿੰਡਾਂ …

ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਹਨ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਸੁਪਨੇ ਸਾਰਿਆਂ ਨੂੰ ਆਉਂਦੇ ਹਨ ।ਅਮੀਰ-ਗਰੀਬ ਅੱਖਾਂ ਵਿੱਚ ਸੁਪਨੇ ਬੁਣਦੇ ਹਨ।ਕਈ ਲੋਕ ਸੁਪਨੇ ਦਿਨ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਨ।ਦੋਸਤੋੰਸੁਪਨੇ ਬੜੇ ਅਜੀਬ ਜਿਹੇ ਹੁੰਦੇ ਹਨ ਕਈ ਵਾਰ ਬਹੁਤ ਖੁਸ਼ੀ ਦਿੰਦੇ ਹਨ ਕਈ ਵਾਰ…

"ਇਹੀ ਜ਼ਿੰਦਗੀ ਦਾ ਸਾਰ ਹੈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਜੋ ਆਇਆ ਦੁਨੀਆਂ ਉੱਤੇ ਉਸ ਨੇ ਜਾਣਾ ਐਂ। ਕੁਦਰਤ ਦਾ ਅਸੂਲ ਇਹ ਬੜਾ ਪੁਰਾਣਾ ਐਂ। ਮੈਂ ਮੇਰੀ ਵਿੱਚ ਉਲਝ ਕੇ ਰਹਿ ਗਿਆ ਬੰਦਾ ਜੀ, ਹੰਕਾਰ ਦੇ ਵਿੱਚ ਭੁੱਲਿਆ ਰਾਜਾ ਰਾਣਾ ਐਂ। ਪੁਜਾਰੀ ਗਿਆਨੀ ਕੋਈ ਤਪੱਸਵੀ ਸਥਿਰ ਨਹੀਂ, …

ਇੰਝ ਵੀ ਹੋ ਸਕਦੈ ! ✍️ ਸਲੇਮਪੁਰੀ ਦੀ ਚੂੰਢੀ

- ਖਾਣ-ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਕੇ ਵੇਚਣ ਵਾਲੇ ਮਾਮਲੇ ਤਾਂ ਆਮ ਵੇਖਣ ਨੂੰ ਮਿਲਦੇ ਹਨ। ਦੁੱਧ ਵਿਚ ਪਾਣੀ, ਦੇਸੀ ਘਿਓ ਵਿਚ ਬਨਸਪਤੀ ਘਿਓ ਅਤੇ ਦਹੀਂ / ਪਨੀਰ ਅਤੇ ਖੋਏ ਵਿਚ ਮਿਲਾਵਟ ਕਰਨਾ ਆਮ ਗੱਲ ਹੈ, ਪਰ ਪਸ਼ੂਆਂ ਵਿੱਚ ਮਿਲ…

ਧੀ ਤੇਰੀ ✍️ ਗੌਰਵ ਧੀਮਾਨ

ਬਾਬੁਲ ਤੇਰੇ ਰੁੱਤਬੇ ਵਾਂਗਰਾਂ, ਮੈ ਗੱਲ ਪਿਆਰ ਨੂੰ ਲਾਇਆ ਨਾ। ਧੀ ਤੇਰੀ ਨੇ ਮੁੜ ਅੱਜ ਵੀ, ਮੁੜ ਪਿਆਰ ਨੂੰ ਝੋਲੀ ਪਾਇਆ ਨਾ।   ਜਿੰਦਗੀ ਰਾਹਾਂ ਵਿੱਚ ਮੈ ਸਾਹੇਂ, ਮਾਂ ਮੇਰੀ ਦਾ ਦਿਲ ਦੁਖਾਇਆ ਨਾ। ਕੰਧ ਟੱਪ ਜ…

ਸੀ ਐਮ ਸਾਹਿਬ ਨਾਲ ਦਿਲ ਦੀਆਂ ਗੱਲਾਂ ✍️ ਜਸਵੀਰ ਸ਼ਰਮਾਂ ਦੱਦਾਹੂਰ

ਊਂਝਾਂ ਵਿਰੋਧੀਆਂ ਲਾਉਣੀਆਂ ਬਹੁਤ ਤੈਨੂੰ, ਮਸਤ ਚਾਲ ਨਾਲ ਚੱਲਦਾ ਰਹੀਂ ਮਾਨਾ। ਰੱਖੀਂ ਆਸਰਾ ਇੱਕ ਅਕਾਲਪੁਰਖ ਦਾ ਤੂੰ, ਲਾਜ ਰੱਖਣ ਲਈ ਓਸੇ ਨੂੰ ਕਹੀਂ ਮਾਨਾ। ਵਾਅਦੇ ਚਹੇਤਿਆਂ ਦੇ ਰੱਖੀਂ ਵਸਾ ਹਿਰਦੇ, ਬਿਲਕੁਲ ਧੌਂਸ ਨ…

ਸਾਡੀ ਜ਼ਿੰਦਗੀ  ✍️. ਸ਼ਿਵਨਾਥ ਦਰਦੀ

ਅਸੀਂ ਤਾਂ ਆਪਣੀ ਜ਼ਿੰਦਗੀ , ਸੱਜਣਾਂ ਹਢਾਉਣ ਆਏ ਹਾਂ । ਐਸ਼ ਪ੍ਰਸਤ ਲੋਕਾਂ ਲਈ , ਸੁੱਖ ਸਾਧਨ ਬਣਾਉਣ ਆਏ ਹਾਂ । ਅਸੀਂ ਮਿਹਨਤਾਂ ਦੇ ਪੁਜਾਰੀ , ਖੂਨ ਪਸੀਨਾ ਵਹਾਉਣ ਆਏ ਹਾਂ । ਟੁੱਟਿਆ ਮੰਜਿਆਂ ਚ' ਲੰਘਦੀ ਰਾਤ , …

ਸ਼ਾਇਰ ਹਰਮਿੰਦਰ ਦੀ ਕਲਮ ਤੋਂ 2 ਸਾਲ ਦਾ ਸਫ਼ਰ  ਅੱਜ

23 ਅਪ੍ਰੈਲ 2022 ਨੂੰ ਸ਼ਾਇਰ ਹਰਮਿੰਦਰ ਸਿੰਘ ਨੂੰ 2 ਸਾਲ ਹੋ ਗਏ ਕੱਲਮ ਦੇ ਲਾਲ ਆਪਣੇ ਜਜ਼ਬਾਤ ਲਿਖਦਿਆਂ ਨੂੰ। ਉਹਨਾਂ ਨੇ ਆਪਣੀ ਪਹਿਲੀ ਰਚਨਾ 23 ਅਪ੍ਰੈਲ 2020 ਨੂੰ ਲਿਖੀ ਸੀ। ਜੋ ਕਿ ਇੱਕ ਤਾਰੇ ਉਪਰ ਲਿਖੀ ਗਈ ਰਚਨਾ ਹੈ। ਇਨ੍ਹਾਂ ਦੋ…

"ਨੁਕਤਾਚੀਨੀ ਸਿਖ਼ਰ ਤੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਵਿਰੋਧੀਆਂ ਨੂੰ ਰਾਸ ਨਾ ਆਉਣ ਹੁਣ ਤਾਂ, ਕੰਮ ਨਵੀਂ ਜੋ ਬਣੀ ਸਰਕਾਰ ਦੇ ਜੀ। ਨੱਚਣਾ ਆਇਆ ਨਾ ਆਂਗਣ ਨੂੰ ਕਹਿਣ ਟੇਢਾ, ਲੱਛਣ ਲੱਗਣ ਇਹ ਦਿਲ ਵਾਲੀ ਖਾਰ ਦੇ ਜੀ। ਵਾਰੋ ਵਾਰੀ ਵਾਲੀ ਖੇਡ ਹੁਣ ਖ਼ਤਮ ਹੋਗੀ, ਇੱਕ ਦੂਜੇ ਨੂੰ…

ਦੇਸ਼ ਦੀ ਤਰੱਕੀ ✍️ ਸੁਖਜਿੰਦਰ ਸਿੰਘ ਮੁਹਾਰ

ਬੇਰੁਜ਼ਗਾਰੀ,ਭ੍ਰਿਸ਼ਟਾਚਾਰ,ਅਤਿਆਚਾਰ ਨੇ, ਚਿਲਮਾਂ,ਸਮੈਕਾਂ ਚਿੱਟੇ ਦੇ ਵਪਾਰ ਨੇ, ਚੜ੍ਹਦੀ ਜਵਾਨੀ ਦੀ ਮੰਜੀ ਠੋਕਤੀ, ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ, ਲੱਚਰ ਗੀਤਾਂ ਸੱਭਿਆਚਾਰ ਅਵਾਰਾ ਨੇ, ਝੂਠੇ ਲੀਡਰਾਂ,ਸਮੇਂ ਦੀਆਂ ਸਰਕਾਰਾਂ …

ਮੈਨੂੰ ਆਪਣਾ ਕਹਿੰਦਾ ਜਿਹੜਾ ✍️ ਸ਼ਿਵਨਾਥ ਦਰਦੀ     

 ( ਗੀਤ ) ਮੈਨੂੰ ਆਪਣਾ ਕਹਿੰਦਾ ਜਿਹੜਾ , ਧੜਕਣ ਦੇ ਵਿਚ ਰਹਿੰਦਾ ਜਿਹੜਾ । ਦਿਲਾਂ ਦਾ ਜੋ ਦਿਲਦਾਰ  ਏ ,  ਹਾਂ ਓਹੀ ਮੇਰਾ ਪਿਆਰ  ਏ , ਹਾਂ ਓਹੀ ______________ ਮਿੱਠੇ ਮਿੱਠੇ ਬੋਲ ਨੇ  ਜਿਸਦੇ ,  ਨੈਣ ਬੜ…

"ਕੌੜੀਆਂ ਪਰ ਸੱਚੀਆਂ ਗੱਲਾਂ"✍️ ਜਸਵੀਰ ਸ਼ਰਮਾਂ ਦੱਦਾਹੂਰ

ਆਉਂਦਾ ਹੈ ਨਿਖਾਰ ਵੀਰੋ ਗਲਤੀ ਜੇ ਦੱਸੀਏ ਤਾਂ, ਲਿਖਤ ਚ ਛੇਤੀ ਹੋ ਜਾਂਦਾ ਹੈ ਸੁਧਾਰ ਜੀ। ਸਿਖਾਂਦਰੂ ਮਲ੍ਹਾਹ ਪਾਰ ਬੇੜੀ ਨੂੰ ਨਾ ਲਾ ਸਕੇ , ਗੁਰੂ ਕੋਲੋਂ ਜਿਨ੍ਹਾਂ ਚਿਰ ਖਾਂਦਾ ਨਹੀਂਓਂ ਮਾਰ ਜੀ। ਕਈਆਂ ਲੇਖਕਾਂ ਨੇ ਕਿੱਲ…

ਵਿਸਾਖੀ ਤੇ ਵਿਸ਼ੇਸ਼:- ਕਣਕਾਂ ਤੇ ਅਣਖਾਂ ✍️ ਸ. ਸੁਖਚੈਨ ਸਿੰਘ ਕੁਰੜ 

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼,  ਸਾਡਾ ਧਰਮ ਰਾਖੀ ਏ ਫਸਲਾਂ ਦੀ, ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ। ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ, ਗਵਾਹੀ ਦੇਣੀ ਦਿੱਲੀ ਦੀਆਂ …