ਸਾਹਿਤ

ਬੋਦੀ ਵਾਲਾ ਤਾਰਾ! ✍️ ਸਲੇਮਪੁਰੀ ਦੀ ਚੂੰਢੀ

ਸੱਥਾਂ  ਵਿਚ                          ਚਰਚੇ ਨੇ ਕਿ- 10 ਮਾਰਚ ਨੂੰ   ਗੋਡੀ ਲਾ ਕੇ   ਬੋਦੀ ਵਾਲਾ ਤਾਰਾ ਚੜ੍ਹ ਸਕਦੈ! ਜੇ ਚੜ੍ਹ ਗਿਆ  ਭਾਵਨਾਵਾਂ ਵਲੂੰਧਰੀਆਂ ਜਾਣਗੀਆਂ! ਬਦ-ਸ਼ਗਨੀਆਂ  ਹੋਣਗੀਆਂ! ਉਦਾਸੀਆਂ ਘੁੰਮਣ…

ਜੋਬਨ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ । ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ । ਕਹਿੰਦੇ ਸੀ  ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ। ਫੇਰ ਦੁਨੀਆਂਦ…

ਪੰਜਾਬੀ ਪੈਂਤੀ ਅੱਖਰੀ ਦੋਹੇ ✍️ ਜਸਵੀਰ ਸ਼ਰਮਾਂ ਦੱਦਾਹੂਰ

ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ । ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।। ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ । ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।। ਈੜੀ: ਇੱਕ ਇੱਕ ਕਰਕੇ ਜਾਂਵਦੇ,…

ਸ਼ਮਸ਼ਾਨਾਂ ਦੇ ਮਿੱਟੀ ✍️ ਰਮੇਸ਼ ਕੁਮਾਰ ਜਾਨੂੰ

ਤੂੰ ਕਹਿਨਾ ਏਂ ਤੇਰੀ ਮੇਰੀ      ਦੇਹੀ ਏ ਇਨਸਾਨਾਂ ਦੀ ਮੈਂ ਕਹਿਨਾ ਵਾਂ ਤੁਰਦੀ ਫਿਰਦੀ      ਮਿੱਟੀ ਏ ਸ਼ਮਸ਼ਾਨਾਂ ਦੀ।। ਕਣਕਵੰਨੀ, ਵੰਨ-ਸਵੰਨੀ      ਕਾਲੀ,ਗੋਰੀ,ਚਿੱਟੀ ਹੈ ਸਭ ਨੂੰ ਆਪਣੀ ਵਾਰੀ ਉੱਤੇ      ਇੱਕ ਦਿਨ ਆਉ…

ਇਸ਼ਕ " ✍️ ਗੁਰਸਾਹਬ ਸਿੰਘ ਤੇਜੀ

ਇਸ਼ਕ " ਇਹ ਇਸ਼ਕ ਤੇਰੇ ਨੇ ਸੱਜਣਾਂ, ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ ਰਤਾ ਭਰ ਕਿਧਰੇ ਚੈਨ ਨਹੀਂ, ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ ਲੱਖਾਂ ਮਹਿਲ  ਉਸਾਰੇ  ਝੱਲਿਆ,  ਇਹ ਸਾਡੇ  ਦਿਲ  ਦੀਆਂ  ਸਧਰਾਂ ਨੇ ਕਿਤੇ ਬੂੰਦ  ਸਾਵੰ…

ਉਡੀਕ ✍️ ਕਮਲਜੀਤ ਕੌਰ ਧਾਲੀਵਾਲ

ਜਦ ਕੋਈ ਹਾਲ ਨਾ ਪੁੱਛੇ ਤੇਰਾ, ਉਦਾਸ ਹੋਵੇ ਤੇਰਾ ਚਿਹਰਾ। ਫਿਕਰਾਂ ਲਾ ਲਾਵਣ ਡੇਰਾ, ਤੂੰ ਮੇਰੇ ਕੋਲੇ ਆ ਜਾਵੀਂ। ਮੇਰੀ ਰੂਹ ਚ ਸਮਾਂ ਜਾਵੀਂ। ਤੇਰੇ ਆਪਣੇ ਹੋਣ ਬੇਗਾਨੇ, ਮਾਸ਼ੂਕਾਂ ਜਾ ਲਾਵਣ ਬਹਾਨੇ, ਲੋਕੀਂ ਮਾਰਨ ਤੈਨੂੰ ਤਾਨੇ।…

ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ ✍️ ਕਮਲਜੀਤ ਕੌਰ ਧਾਲੀਵਾਲ

ਤੱਕ ਤੇਰਾ ਮੱਥੇ ਵਾਲਾ ਟਿੱਕਾ ਨੀ, ਦਿਲ ਹੋ ਗਏ ਜਖ਼ਮੀ ਬਾਲੇ ਨੀ। ਤੇਰੀ ਇੱਕ ਝਾਤ ਪਾਉਣ ਲਈ, ਅਸਾਂ ਰਾਹਾਂ ਚ ਡੇਰੇ ਲਾਲੇ ਨੀ। ਤੇਰੇ ਗਲ ਵਾਲਾ ਹਾਰ ਕੁੜੇ, ਚੰਦਰਾ ਗਿਆ ਸਾਨੂੰ ਮਾਰ ਨੀ, ਤੈਨੂੰ ਦੇਖੇ ਜੇ ਕੋਈ ਹੋਰ ਕੁੜੇ ਸਾਥੋਂ…

ਸਲਾਮ ✍️ ਵਤਨਵੀਰ ਜ਼ਖ਼ਮੀ

ਉਹਨਾਂ ਯੋਧਿਆਂ ਨੂੰ ਅਸਾਂ ਸਲਾਮ ਕੀਤਾ  ਜਿੰਨ੍ਹਾ ਖੁਦ ਨੂੰ ਦੇਸ਼ ਲਈ ਕੁਰਬਾਨ ਕੀਤਾ ਲਾਜ ਰੱਖ ਲਈ ਉਹਨਾਂ ਆਪਣਿਆਂ ਦੀ  ਯੁੱਧ ਦਾ ਗੋਰਿਆਂ ਖ਼ਿਲਾਫ਼ ਐਲਾਨ ਕੀਤਾ ਖਾਤਰ ਵਤਨ ਦੀ ਜੂਝੇ ਨੇ ਖਤਰਿਆਂ ਨਾਲ ਖ਼ਾਤਮਾ ਵੈਰੀਆਂ ਦਾ ਵਿੱਚ ਮ…

ਡੱਟਕੇ ਸਾਹਮਣਾ ਕਰਾਂਗੇ ✍️ ਸਲੇਮਪੁਰੀ ਦੀ ਚੂੰਢੀ

ਦੁਨੀਆ ਵਾਲਿਓ! ਅਸੀਂ ਲੜਾਂਗੇ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਆਖਰੀ ਦਮ ਤਕ!  ਕੰਮਜੋਰ ਹੋ ਸਕਦੇ ਆਂ, ਬੁਜਦਿਲ ਨਹੀਂ, ਡਰਪੋਕ ਨਹੀਂ! ਜਿਹੜੇ ਝੂਠੀ ਮੂਠੀ  'ਜਾਨ ਨੂੰ ਖਤਰਾ'  ਦਾ ਨਾਟਕ ਰਚਾ ਕੇ ਆਪਣੇ ਘੁਰਨੇ ਵਿਚ  ਜਾ ਵੜ…

ਟਾਲੀ ਜਾਵੇ ਜੰਗ ✍️ ਸੰਦੀਪ ਦਿਉੜਾ

  ਦੇਵੋਁ ਕੋਈ ਆਸੀਸ ਅਜਿਹੀ, ਟਾਲੀ ਜਾਵੇ ਜੰਗ।  ਦੋਵੇਂ ਪਾਸੇ ਜੋ ਵਗੇਗਾ,ਇੱਕੋ ਲਹੂ ਦਾ ਰੰਗ।    ਚਾਲਾਂ ਖੇਡਦੇ ਨੇ ਸਾਰੇ, ਕੋਈ ਨਾਂ ਸਾਡੇ ਸੰਗ।  ਮੂਰਖ ਲੋਕ ਬਣਾਉਂਦੇ ਇਹੇ,ਅਪਣਾ ਕੇ ਨਵੇਂ ਢੰਗ।    ਮਰਨੇ ਮਾਵਾ…

ਪਾਣੀ ✍️ ਸੁਖਮਨੀ ਸਿੰਘ , ਜਸਪ੍ਰੀਤ ਸਿੰਘ

ਪਾਣੀ ਦੇ ਬਿਨਾਂ ਨਾ ਕਿਸੇ ਦਾ ਸਰਦਾ,, ਪਾਣੀ ਦੇ ਨਾਲ ਹੀ ਖੇਤ ਹਰਿਆਲੀ ਭਰਦਾ। ਜੇ ਨਾ ਹੋਵੇ ਦੁਨੀਆਂ ਤੇ ਪਾਣੀ,, ਤਾਂ ਹੋ ਜਾਣੀ ਦੁਨੀਆਂ ਦੀ ਖਤਮ ਕਹਾਣੀ। ਪਾਣੀ ਦੇ ਨਾਲ ਹੀ ਰੁੱਖ ਵਧਦੇ-ਫੁੱਲਦੇ,, ਪਾਣੀ ਦੇ ਨਾਲ ਹੀ ਫੁੱਲ ਖਿੜ…

"ਦਿਲ ਦੇ ਵਲਵਲੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਲੋਕਾਂ ਵੋਟਾਂ ਪਾਤੀਆਂ, ਮਨਮਰਜ਼ੀ ਦਾ ਨੱਪ ਬਟਨ। ਧੜਮੱਚੜ ਗਲੀਏਂ ਪੈਂਦਾ ਸੀ, ਖਤਮ ਹੋਈ ਹੁਣ ਟਸ਼ਨ। ਸੋਚ ਵਿਚਾਰ ਪੰਜਾਬੀਆਂ,ਚੁਣ ਲਈ ਹੈ ਸਰਕਾਰ। ਸੰਵਿਧਾਨਕ ਹੱਕ ਹੈ ਵੋਟ ਦਾ,ਵਰਤ ਲਿਆ ਹਥਿਆਰ। ਨਿਵੇਕਲੀ ਵੇਖੀ ਇਸ ਵਾਰ, ਵ…

ਪੰਜਾਬ ਦੀ ਰਾਣੀ ਪੰਜਾਬੀ ✍️ ਰਮੇਸ਼ ਕੁਮਾਰ ਜਾਨੂੰ

ਵਿੱਚ ਪੰਜਾਬੀ ਬੋਲਦੇ, ਗੁਰੂਆਂ ਦੀ ਬਾਣੀ ਨੂੰ ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ ਇਸ ਦੀ ਗੋਦੀ ਬੈਠੀਆਂ,ਕਈ ਹੋਰ ਭਾਸ਼ਾਵਾਂ ਵੀ ਰਹੇ ਉੱਚਾ ਇਹਦਾ ਰੁਤਬਾ, ਸਦਾ ਕਰਾਂ ਦੁਆਵਾਂ ਜੀ     ਭੁੱਲ ਨਾ ਜਾਇਓ ਸਾਥੀਓ, ਬਚਪਨ ਦ…

ਆਓ ਗੱਲਾਂ ਇਹ ਅਪਣਾਈਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਕਰ ਕੁਦਰਤ ਨਾਲ ਪਿਆਰ ਓਹ ਬੰਦੇ। ਖ਼ੁਸ਼ ਹੋਊ ਸੰਸਾਰ ਓਹ ਬੰਦੇ। ਵਾਤਾਵਰਣ   ਦੀ   ਕਰ   ਤੂੰ ੍ਰਰਾਖੀ,ਇਹ ਜਿੰਦਗੀ ਦਾ ਆਧਾਰ ਓਹ ਬੰਦੇ। ਲੋੜ  ਅਨੁਸਾਰ  ਵਰਤ  ਤੂੰ  ਪਾਣੀ,ਨਾ ਕਰ ਇਹਨੂੰ ਬੇਕਾਰ ਓਹ ਬੰਦੇ। ਨਦੀਆਂ  ਨਾਲੇ   ਪ…

ਗੁਰੂ ਰਵਿਦਾਸ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ

 ਹੇ ਰਵਿਦਾਸ ਤੂੰ 'ਕੱਲੇ ਨੇ  ਸਮੇਂ ਦੇ ਹਾਕਮਾਂ ਨਾਲ ਟੱਕਰ ਲੈਂਦਿਆਂ ਗੈਰ-ਬਰਾਬਰੀ ਵਿਰੁੱਧ ਅਵਾਜ ਬੁਲੰਦ ਕੀਤੀ! ਤੂੰ ਜਾਤ ਦੇ ਹੰਕਾਰੀਆਂ ਦਾ ਮੁਕਾਬਲਾ ਕਰਦਿਆਂ  ਬਿਨਾਂ ਗਮਾਂ ਵਾਲੇ 'ਬੇਗਮਪੁਰਾ' ਦੀ ਸਿਰਜਣਾ ਦਾ ਹੋਕਾ ਦਿੱ…

ਕਾਹਦੀਆਂ ਐਸ਼ਾਂ ਸੱਜਣਾ ✍️. ਸ਼ਿਵਨਾਥ ਦਰਦੀ

ਕਦੇ ਵਧਾਉਂਦੇ ਪੈਟਰੋਲ ਸੱਜਣਾ , ਕਦੇ ਵਧਾਉਂਦੇ  ਗੈਸਾਂ  ਸੱਜਣਾ , ਹੁਣ ਕਾਹਦੀਆਂ ਐਸ਼ਾਂ ਸੱਜਣਾ , ਹੁਣ ਕਾਹਦੀਆਂ ਐਸ਼ਾਂ ਸੱਜਣਾ । ਪਾਣੀ ਹੋ ਰਹੇ ਨੇ , ਖਾਰੇ ਦੇਖੋ  ਲੜਦੇ, ਇਕ ਦੂਜੇ ਨਾਲ ਵਿਚਾਰੇ ਦੇਖੋ , ਆਰ.ਓ ਤੇ ਲੱਗੀਆਂ ਲ…

ਏਹ ਕੇਹਾ ਦੇਸ਼ ਨੀ ਮਾਏ ✍️. ਸਲੇਮਪੁਰੀ ਦੀ ਚੂੰਢੀ

ਏਹ ਕੇਹਾ ਦੇਸ਼ ਨੀ ਮਾਏ! ਜਿਥੇ  ਘਿਓ  ਮਚਾਇਆ ਜਾਵੇ ਨੀ! ਜਿਥੇ ਦੁੱਧ ਵਹਾਇਆ ਜਾਵੇ ਨੀ! ਜਿਥੇ ਮੂਤ ਪਿਲਾਇਆ ਜਾਵੇ ਨੀ! ਏਹ ਕੇਹਾ ਦੇਸ਼ ਨੀ ਮਾਏ । ਏਹ ਕੇਹਾ ਦੇਸ਼!  ਜਿਥੇ ਰੱਬ ਦੇ ਰੇਡੀਓ  ਵੱਜਦੇ ਨੇ!  ਲੋਕੀਂ ਰੱਬ 'ਤੇ ਭਰੋ…

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ✍️ ਗੁਰਚਰਨ ਸਿੰਘ ਧੰਜੂ

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿ…

ਹਿੱਕਚੂ ✍️. ਜਸਵਿੰਦਰ ਸ਼ਾਇਰ "ਪਪਰਾਲਾ "

1 ਮਿਹਨਤੀ ਬੰਦੇ ਕਰਦੇ ਕਿਰਤ ਨੇ ਮਨ ਦੇ ਚੰਗੇ । 2 ਬਗੈਰ ਪਾਣੀ ਬੇਅਰਥ ਨਾ ਡੋਲੋ ਮੁੱਕੀ ਕਹਾਣੀ । 3 ਵਾਧੂ ਗਿਆਨ ਗੁਆ ਲਿਆ ਏ ਸਾਰਾ ਕਰ ਅਭਿਆਨ । 4 ਆਪਣਾ ਚੁੱਲਾ ਗਰੀਬਾਂ ਦੇ ਵਾਸਤੇ ਹਮੇਸ਼ਾ ਖੁੱਲਾ । 5 ਬ…