ਸਾਹਿਤ

"ਵਿਸਾਖੀ ਕਣਕ ਦੀ ਵਾਢੀ ਅਤੇ ਆਨੰਦਪੁਰ ਸਾਹਿਬ ਦੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਹਰ ਵਾਰ ਦੀ ਤਰ੍ਹਾਂ ਵਿਸਾਖੀ ਆਈ ਏ। ਖੁਸ਼ੀਆਂ ਖੇੜੇ ਆਪਣੇ ਨਾਲ ਲਿਆਈ ਏ।। ਉਂਝ ਵਿਸਿਖੀਓਂ ਪਹਿਲਾਂ ਕਣਕ ਹੈ ਵੱਢ ਲਈਦੀ। ਭਰ ਭਰ ਟਰਾਲੀਆਂ ਮੰਡੀਆਂ ਦੇ ਵਿੱਚ ਛੱਡ ਲਈਦੀ।। ਦਾਤੀਆਂ ਨਾਲ ਨਾ ਕੋਈ ਵੀ ਵਾਢੀ ਕਰਦਾ ਹੈ। ਮ…

ਮਾਏ ਮੈਨੂੰ ਜ਼ਹਿਰ ਚੜਿਆ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਮਾਏ ਮੈਨੂੰ ਜ਼ਹਿਰ ਚੜਿਆ । ਭੈੜਾ ਨਾਗ ਇਸ਼ਕ ਦਾ ਲੜਿਆ । ਚੰਦਨ ਵਰਗਾ ਤਨ ਸੀ ਮੇਰਾ ਭੱਠੀ ਹਿਜ਼ਰਾ ਦੀ ਵਿੱਚ ਸੜਿਆ । ਉਹੀਓ ਗਈਐ ਮਾਰ ਉਡਾਰੀ ਜਿਸ ਸੀ ਮੈਂ ਲਿਖਿਆ ਪੜਿਆ । ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ ਮੇਰਾ ਅੰਗ ਅੰਗ …

ਕੋਈ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਕੋਈ ਖੁਸ਼ੀ ਵਿੱਚ ਪੀਂਦਾ ਕੋਈ ਪੀਂਦਾ ਗਮ ਅੰਦਰ ਕੋਈ ਜੱਗ ਤੋਂ ਛੁੱਪਕੇ ਪੀਂਦਾ ਕੋਈ ਪੀਂਦਾ ਵਿੱਚ ਬਾਜ਼ਾਰ ਕਈ ਪੀਂਦੇ ਗਮ ਨੂੰ ਭੁੱਲਾਉਣ ਲਈ ਕਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ ਬਾਜ਼ਾਰ ਵਿੱਚੋਂ ਹਰ ਸ਼ੈਅ ਮਿਲਦੀ ਪਰ ਮੁੱਲ ਵਿੱਕਦ…

ਅਲਵਿਦਾ ਤੋਂ ਬਾਅਦ ✍️ ਰਮੇਸ਼ ਕੁਮਾਰ ਜਾਨੂੰ

ਉਸ ਗੀਤ ਦੀ ਮੌਤ ਤਾਂ ਪੱਕੀ ਏ      ਜਿਹਦਾ ਸੁਰ ਟੁੱਟਦਾ ਏ ਰਾਗ ਵਿੱਚੋਂ ਹੁਣ ਸਾਂਭ ਕੇ ਰੱਖੀਂ ਫੁੱਲ ਕਲੀਆਂ      ਮਾਲੀ ਤੁਰ ਗਿਆ ਤੇਰੇ ਬਾਗ਼ ਵਿੱਚੋਂ ਤੇਰੇ ਖਤ ਵੇਖੇ ਤੇ ਤਸਵੀਰਾਂ ਵੀ      ਤੂੰ ਦਿਸਿਆ ਹਰ ਸੌਗ਼ਾਤ ਵਿਚੋਂ …

ਜੋਕਾਂ! ✍️ ਸਲੇਮਪੁਰੀ ਦੀ ਚੂੰਢੀ

ਸੀਨਾ ਫਟਕੇ ਬਾਹਰ ਆਇਆ , ਜਦ ਲੂਣ ਛਿੜਕਿਆ ਜੋਕਾਂ 'ਤੇ! ਇਨ੍ਹਾਂ ਖੂਨ ਪੀਣੀਆਂ ਜੋਕਾਂ ਨੇ, ਕਦੀ ਤਰਸ ਨਾ ਕੀਤਾ ਲੋਕਾਂ 'ਤੇ! -ਸੁਖਦੇਵ ਸਲੇਮਪੁਰੀ 09780620233 27 ਮਾਰਚ, 2022. ( ਨੋਟ - ਮੁਆਫ ਕਰਨਾ ਉਪਰੋਕਤ ਸਤਰਾਂ ਦਾ ਸਾਬ…

ਧਰਤੀ ਦੀ ਸਵਾਰੀ ✍️ ਗੁਰਦਰਸ਼ਨ ਸਿੰਘ ਮਾਵੀ

ਧਰਤੀ ਦੀ ਅਸੀਂ, ਕਰੀ ਸਵਾਰੀ ਘੁੰਮਦੀ ਰਹਿੰਦੀ,ਲਗਾਤਾਰ ਵਿਚਾਰੀ ਕਈ ਮੌਸਮਾਂ ਵਿਚ,ਲਾਵੇ ਤਾਰੀ ਜੀਵਨ ਮੌਲਦਾ, ਵੱਜਦੀ ਕਿਲਕਾਰੀ ਕਦੇ ਵੜ ਜਾਂਦੀ ,ਠੰਡ ਵਿਚ ਕਰਾਰੀ ਧੁੱਪ 'ਚ ਪਹੁੰਚੇ ,  ਜਾਵੇ ਪਿੰਡਾ ਸਾੜੀ ਕੁਝ ਕੁ ਮੌਸਮਾਂ ਵਿਚ, …

ਭਗਤ ਸਿਆਂ ਉਦਾਸ ਨਾ ਹੋਵੀੰ! ✍️ ਸਲੇਮਪੁਰੀ ਦੀ ਚੂੰਢੀ

 ਭਗਤ ਸਿਆਂ ਉਦਾਸ ਨਾ ਹੋਵੀੰ! ਤੈਨੂੰ ਦੱਸਦਿਆਂ ਸਾਹ ਰੁੱਕ ਜਾਂਦਾ! ਸਿਰ ਸ਼ਰਮ ਨਾਲ ਝੁੱਕ ਜਾਂਦਾ। ਕਿ- ਤੇਰੇ ਸਿਰਜੇ ਸੁਫਨਿਆਂ ਨੂੰ ਲਕਵਾ ਮਾਰ ਗਿਐ! ਅਸੀਂ ਤਾਂ ਬਸ ਐਵੇਂ ਸਿਰ 'ਤੇ ਕੇਸਰੀ ਪੱਗ ਸਜਾ ਕੇ! ਤੁਰਲਾ ਦਿਖਾ ਕੇ…

ਦਿਲ ਦੀ ਗੱਲ ✍️ ਵਤਨਵੀਰ ਜ਼ਖ਼ਮੀ

ਗੱਲ ਦਿਲ ਦੀ ਨੂੰ ਤੇਰੇ ਤੱਕ ਪਹੁੰਚਾਵਾਂ ਕਿਵੇਂ ਬਹੁਤ ਸੋਚ ਰਿਹਾ ਤੈਨੂੰ ਹੁਣ ਮੈਂ ਬੁਲਾਵਾਂ ਕਿਵੇਂ ਦਿਲ ਮੇਰੇ ਨੂੰ ਬਿਨਾ ਤੇਰੇ ਕੋਈ ਭਾਈ ਨਹੀਂ ਇਸ ਲਈ ਅੱਜ ਤੀਕ ਹੋਰ ਕੁੜੀ ਮੈਂ ਬੁਲਾਈ ਨਹੀਂ ਬਿਨ ਤੇਰੇ ਹੁਣ ਜੀਵਨ ਮੇਰਾ ਸੁੰਨਸਾ…

ਚੀਸ ! ✍️ ਸਲੇਮਪੁਰੀ ਦੀ ਚੂੰਢੀ

ਧਰਮ ਰੂਪੀ  ਸਿਆਸਤ ਦਾ ਨਸ਼ਾ ਇੰਨਾ ਵੀ ਨ੍ਹੀਂ ਚਾਹੀਦਾ ਕਿ - ਦੂਜੇ ਧਰਮਾਂ ਦੇ  ਬੰਦਿਆਂ ਨੂੰ ਡੰਗਣ ਲਈ, ਸੂਲੀ ਟੰਗਣ ਲਈ ਫਿਲਮਾਂ ਵਿਖਾਈਆਂ ਜਾਣ! ਟੈਕਸ ਮੁਕਤ ਕਰਵਾਈਆਂ ਜਾਣ! ਤੇ ਸੱਚ ਪੜ੍ਹਾਉਣ ਵਾਲੀਆਂ, ਵਿਗਿਆਨ ਦਰਸਾਉ…

ਗ਼ਜ਼ਲ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਨਾ ਕੋਈ ਚਿਰਾਗ ਨਾ ਕੋਈ ਅੰਬਰੀਂ ਤਾਰਾ ਕਿਹੜੇ ਪਾਣੀ ਜਾਵਾਂ । ਰਾਤਾਂ ਹਨੇਰੀਆਂ ਵਿੱਚ ਕੱਲਾ ਪਿਆ ਠੇਡੇ ਮੈਂ  ਖਾਵਾਂ । ਫੁੱਲਾਂ ਤੋਂ ਉਧਾਰੀ ਸੁਗੰਧ ਲੈ ਕੇ ਜਿਹਨੂੰ ਸੀ ਮਹਿਕਾਇਆ ਅੱਜ ਦਿੱਤੇ ਨੇ ਉਸੇ ਸਾਨੂੰ ਕੁੱਝ ਹੰਝੂ ਤੇ ਹਾਵਾ…

ਮਾਲਕ ਅੱਗੇ ਅਰਦਾਸ ✍️ ਰਮੇਸ਼ ਕੁਮਾਰ ਜਾਨੂੰ

ਕੁਝ ਗੀਤ ਲਿਖੇ ਨੇ ਗਾ ਜਾਵਾਂ      ਫੇਰ ਤੂੰ ਭਾਵੇਂ ਲੈ ਜਾਵੀਂ ਜ਼ਿੰਦ ਕੋਮ ਦੇ ਲੇਖੇ ਲਾ ਜਾਵਾਂ      ਫੇਰ ਤੂੰ ਭਾਵੇਂ ਲੈ ਜਾਵੀਂ ਮੈਂ ਸਭ ਦੀ ਸੁਣਦਾ ਰਹਿੰਦਾ ਹਾਂ ਅਜੇ ਮੋਕਾ ਆਉਣਾ ਬੋਲਣ ਦਾ      ਕੋਈ ਆਪਣੀ ਗੱਲ ਸੁਣਾ ਜ…

ਮੈ ਆਪਣਾ ਘਰ ਕਿਸ ਨੂੰ ਕਹਾਂ ✍️ ਸੰਦੀਪ ਦਿਉੜਾ

ਮੈ ਆਪਣਾ ਘਰ ਕਿਸ ਨੂੰ ਕਹਾਂ ਮੈ ਆਪਣਾ ਘਰ ਕਿਸ ਨੂੰ ਕਹਾਂ।   ਬੂਹੇ ਅੱਗੇ ਸਹੇਲੀਆਂ ਸੰਗ ਖੇਡਦੀ  ਨੂੰ, ਇੱਕ ਦਿਨ ਮਾਂ ਨੇ ਕਿਹਾ  ਉੱਠ ਧੀਏ ਘਰ ਚੱਲ! ਮੈ ਬੂਹੇ 'ਚ ਖੜ ਕੇ ਤੱਕਦੀ ਰਹਾਂ, ਮੈ ਆਪਣਾ ਘਰ ਕਿਸ ਨੂੰ ਕ…

ਅੱਜ ਔਰਤ ਦਿਵਸ ਤੇ ✍️ ਰਣਜੀਤ ਸਿੰਘ ਸੋਹੀ

ਕਹਿੰਦੇ ਜੱਗ ਜਨਨੀ ਹੈ ਨਾਰੀ ਇਸ ਵਰਗਾ ਨਹੀਂ ਤਿਆਗੀ ਕੋਈ ਨਾ  ਹੀ  ਹੈ  ਕੋਈ  ਪਰ ਉਪਕਾਰੀ ਕਹਿੰਦੇ ਜੱਗ ਜਨਨੀ ਹੈ ਨਾਰੀ।    ਭੈਣ ਬਣੇ ਤਾਂ ਵੀਰੇ ਤਾਈਂ    ਸਾਮ ਸਵੇਰੇ ਪਿਆਰ ਜਤਾਉਂਦੀ    ਵੀਰੇ  ਉਤੋਂ  ਜਾਨ  ਵਾਰਦੀ    ਉਸਦ…

ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ…

ਰੂਸ ਯੂਕਰੇਨ ਦੀ ਲੜਾਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਗੋਲਿਆਂ ਤੇ ਤੋਪਾਂ ਨਾਲ ਮਸਲਾ ਉਲਝ ਜਾਏ, ਗੱਲ ਬਾਤ ਨਾਲ ਹੋਣਾ ਬੈਠ ਕੇ ਹੀ ਹੱਲ ਜੀ। ਇਨਸਾਨੀਅਤ ਦੇ ਕਾਤਲ ਬਣੀ ਜਾਂਦੇ ਹਨ ਦੇਸ਼ ਦੋਵੇਂ, ਬਣਾਉਣੀ ਚਾਹੁੰਦੇ ਦੁਨੀਆਂ ਚ ਫੋਕੀ ਐਵੇਂ ਭੱਲ ਜੀ। ਦੋਹਾਂ ਦੀ ਹੀ ਆਕੜ ਚ ਨਹੁੰ ਨ…

ਬਦਫੈਲੀਆਂ! ✍️ ਸਲੇਮਪੁਰੀ ਦੀ ਚੂੰਢੀ

 ਬਦਫੈਲੀਆਂ! - ਉਹ  ਜਿੱਤ ਕੇ ਆਪਣੇ ਹਿੱਤਾਂ ਲਈ ਥੋਡੇ ਹੱਕਾਂ ਨਾਲ ਬਦਫੈਲੀਆਂ ਕਰਨਗੇ! ਕਦਮ ਕਦਮ 'ਤੇ  ਚਲਾਕੀਆਂ ਕਰਨਗੇ!  ਕਿਉਂਕਿ -  ਅਜਿਹਾ ਕਰਨਾ  ਉਨ੍ਹਾਂ ਦੇ ਖੂਨ ਦਾ ਸੁਭਾਅ ਬਣ ਚੁੱਕਿਆ! - ਸੁਖਦੇਵ ਸਲੇਮਪੁਰੀ 09…