ਸਾਹਿਤ

ਕਵਿਤਾ - ਨਸ਼ਾ......ਗੋਬਿੰਦਰ ਸਿੰਘ ਢੀਂਡਸਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ।   ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ…

ਰਾਸ਼ਟਰੀ ਖੇਡ ਦਿਵਸ – 29 ਅਗਸਤ ....ਗੋਬਿੰਦਰ ਸਿੰਘ ਢੀਂਡਸਾ

ਦੇਸ਼ ਦਾ ਰਾਸ਼ਟਰੀ ਖੇਡ ਦਿਵਸ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੀ ਜਨਮ ਮਿਤੀ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇ…

ਸੁਪਨੇ......ਪ੍ਰੋਫੈਸਰ ਅਮਨਦੀਪ ਸਿੰਘ

ਭਾਵੇ ਚਾਵਾਂ ਨੂੰ ਹੈ ਜੰਗ ਲੱਗਾ ਪਰ ਸੁਪਨਿਆਂ ਵਿੱਚ ਵੀ ਫਿਕਰਾਂ ਨੇ ਕਈਆਂ ਲਈ ਆਪਾਂ ਚੰਗੇ ਮੱਖੂ ਵਾਲਿਆਂ ਕਇਆਂ ਲਈਆਂ ਤਾਂ ਕਿੱਕਰਾਂ ਨੇ ਫਿਕਰ ਨਾ ਕਰ ਬਾਪੂ ਇੱਕ ਦਿਨ ਮਿਸਾਲ ਬਣੋਨੀ ਮਿੱਤਰਾਂ ਨੇ ਮਿਸਾਲ ਬਣੋਨੀ ਮ…

''ਤਾਂਘ''....ਪ੍ਰੋਫੈਸਰ ਅਮਨਦੀਪ ਸਿੰਘ

''ਤਾਂਘ'' ਜਿੰਦਗੀ ਵਿੱਚ ਹਾਰੇ ਹੋਏ ਇਨਸਾਨ ਦੀ ਸਾਰ ਲੈਣ ਲਈ ਕੋਈ ਤਿਆਰ ਨਹੀਂ , ਸਗੋਂ ਉਸ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਇਸ ਕਰਕੇ ਉਸ ਦੁਆਰਾ ਕੀਤੇ ਹੋਏ ਕੰਮਾ ਦਾ ਅਪਮਾਨ ਕੀਤਾ ਜਾਂਦਾ ਹੈ , ਜਰਾ ਸੋਚੋ ਉਸ ਨੇ ਕੋਸ਼ਿਸ਼ ਤਾਂ…

ਸ਼ਿਵਚਰਨ ਸਿੰਘ ਜੱਗੀ ਕੁਸਾ ਦਾ ਨਵਾਂ ਨਾਵਲ “ਕੁੱਲੀ ਯਾਰ ਦੀ ਸੁਰਗ ਦਾ ਝੂਟਾ” ਲੋਕ ਅਰਪਤ

ਜਿਥੇ ਲੋਕਾਂ ਨੂੰ ਇਸ ਨਾਵਲ ਨੂੰ ਵੱਧ ਤੋਂ ਵੱਧ ਪੜਨ ਲਈ ਬੇਨਤੀ ਓਥੇ ਕੁਸਾ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਵੀ ਪੰਜਾਬੀ ਨੂੰ ਆਪਣੇ ਹਿਰਦੇ ਵਿੱਚ ਵਿਸਾਇਆ ਹੋਇਆ ਹੈ।ਸਲਾਮ ਹੈ ਤੋਂਹਾਡੀ ਇਸ ਪੰਜਾ…

ਇਕ ਨਜਰ.............! ਰਾਹੁਲ ਨੇ ਛੱਡੀ ਕਾਂਗਰਸ ਦੀ ਪ੍ਰਧਾਨਗੀ

ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਅੱਜ ਅਧਿਕਾਰਤ ਤੌਰ ’ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹ…

3 ਮਈ : ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ

ਸੰਸਾਰ ਭਰ ਵਿੱਚ ਪ੍ਰੈੱਸ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 3 ਮਈ ਨੂੰ ‘ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ…

ਨੀ ਤੂੰ ਤੋਹਫੇ ਮੰਗਦੀ ਮੰਗਦੀ ਨੇ ਜੱਟ ਨੂੰ ਮੰਗਣ ਲਾਤਾ , ਵਾਲਾ ਪੰਜਾਬੀ ਗਾਇਕੀ ਦਾ ਮਾਣਮੱਤਾ ਗਾਇਕ ਜਸਪਾਲ ਮਾਨ ਲੱਚਰਤਾ ਤੋਂ ਕੋਹਾਂ ਦੂਰ

ਅੱਜ ਦੀ ਗਾਇਕੀ ਚ ਲੱਚਰਤਾ ਫੈਲਾਉਣ ਵਾਲੇ ਪੰਜਾਬੀ ਗਾਇਕਾ ਦੀ ਕੋਈ ਥੋੜ ਨਹੀ ਅੱਜ ਹਰ ਪਾਸੇ ਪੰਜਾਬ,ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਸਾਡੇ ਕਈ ਕਲਾਕਾਰ ਗੰਦਲਾ ਕਰਨ ਲੱਗੇ ਹੋਏ ਹਨ ਤਾਂ ਕਿ ਉਹ ਲੱਚਰਤਾ ਦਾ ਸਹਾਰਾ ਲੈਕੇ ਆਪਣੀ ਵੱਖ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੋਣ ਆਯੋਗ ਦੀ ਚੁੱਪੀ ਲੋਕਤੰਤਰ ਲਈ ਖ਼ਤਰਨਾਕ?

ਦੇਸ਼ ਵਿੱਚ 17ਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਚੋਣਾਂ ਨੂੰ ਸੁਚੱਜੇ ਢੰਗ ਅਤੇ ਨਿਰਪੱਖਤਾ ਨਾਲ ਨੇਪੜੇ ਚਾੜਨਾ ਭਾਰਤੀ ਚੋਣ ਆਯੋਗ ਦੀ ਅਹਿਮ ਜ਼ਿੰਮੇਵਾਰੀ ਹੈ। ਭਾਰਤੀ ਚੋਣ ਆਯੋਗ ਇੱਕ ਸੰਵਿਧਾਨਿਕ…

ਜੈਟ ਏਅਰਵੇਜ ਦਾ ਪਤਨ ਇਹਨਾ ਦੀਆਂ ਆਪਣੀਆਂ ਕਰਤੂਤਾਂ ਕਰਕੇ ਹੋਇਆ..

ਮੁਬਈ ਬੇਸ ਇਹ ਏਰਲਾਈਨ 1993 ਵਿਚ ਸ਼ੁਰੂ ਹੋਈ ਅਤੇ 2019 ਵਿਚ ਇਸ ਦਾ ਭੋਗ ਪੈ ਗਿਆ। ਘਾਟੇ ਵਿਚ ਚੱਲ ਰਹੀ ਇਸ ਏਰਲਾਈਨ ਨੇ 400 ਕਰੋੜ ਦੀ ਮੱਦਦ ਮੰਗੀ ਸੀ ਤਾਂ ਜੋ ਏਰਲਾਈਨ ਚਾਲੂ ਰੱਖੀ ਜਾ ਸਕੇ ਪਰ ਸਰਕਾਰ ਨੇ ਨਾਹ ਕਰ ਦਿੱਤੀ ਤੇ ਇਹ ਏਰਲਾ…

25 ਅਪ੍ਰੈਲ : ਵਿਸ਼ਵ ਮਲੇਰੀਆ ਦਿਵਸ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ…

ਸਾਹਿਤ ਦੀਆਂ ਸੰਧਲੀ ਪੈੜਾਂ – ਵੀਤ ਬਾਦਸ਼ਾਹਪੁਰੀ

ਪੰਜਾਬੀ ਸਾਹਿਤ ਵਿੱਚ ਨਿਰੰਤਰ ਲਿਖਿਆ ਜਾ ਰਿਹਾ ਹੈ ਅਤੇ ਵਿਰਲੇ ਹੀ ਸਾਹਿਤਕਾਰ ਹਨ ਜੋ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਕਲਮ ਰਾਹੀਂ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਪੰਜਾਬੀ ਸਾਹਿਤ ਦੀ ਜ਼ਮੀਨ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ …

ਕਵਤਿਾ - ਅਖੀਰ

ਜੰਗ ਤਾਂ ਜੰਗ ਹੁੰਦੀ ਏ ਪੱਿਛੇ ਸੱਥਰ ਵਛਾਉਂਦੀ ਏ ਤੇ ਪਿੱਛੇ ਲੋਥਾਂ ਛੱਡਦੀ ਏ ਜੰਗ ਨੂੰ  ਫ਼ਰਕ ਨਹੀਂ ਪੈਂਦਾ ਕੌਣ ਜੱਿਤਆਿ ਕੌਣ ਹਾਰਆਿ ਉਹ ਤਾਂ  ਗਣਿਤੀ ਕਰਦੀ ਕੰਿਨੇ ਮਰੇ ਮਰਨ ਵਾਲੇ  ਕੌਣ ਸੀ? ਕਿੱਧਰ ਮਰੇ? ਕੋ…