ਸਾਹਿਤ

ਸਲੇਮਪੁਰੀ ਦੀ ਚੂੰਢੀ ✍️ ਨਾਨਕ ਨੂੰ ਸਮਰਪਿਤ! 

ਨਾਨਕ ਨੂੰ ਸਮਰਪਿਤ!  *ਹੇ ਨਾਨਕ* ਹੇ ਨਾਨਕ! ਅੱਜ ਤੇਰੇ ਕਿਰਤੀਆਂ 'ਤੇ   ਕਿਸਾਨਾਂ 'ਤੇ ਫਿਰ ਦਿੱਲੀ ਨੇ ਕਹਿਰ ਢਾਹਿਆ! ਅੱਜ ਖੇਤੀ ਨੂੰ ਨਹੀਂ,  ਖੇਤਾਂ ਨੂੰ ਸ਼ਿਕਾਰ ਬਣਾਇਆ!  ਤੂੰ ਖੇਤੀ ਨੂੰ ਉਤਮ ਕਿਰਤ…

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

*ਪੰਜਾਬ ਜਿਉਂਦਾ!*✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ - *ਪੰਜਾਬ ਜਿਉਂਦਾ!* ਦਿੱਲੀਏ!  ਪੰਜਾਬ ਜਿਉੰਦਾ,  ਮੋਇਆ ਨਹੀਂ।  ਇਹ ਕਦੀ ਕਿਸੇ ਅੱਗੇ  ਰੋਇਆ ਨਹੀਂ!  ਤੂੰ ਇਕੱਲੀ ਨਹੀਂ,   ਪਹਿਲਾਂ ਵੀ  ਇਸ ਨੂੰ ਮਿਟਾਉਣ ਲਈ  ਧਾੜਵੀਆਂ ਨੇ…

   *ਡਰ* ✍️ ਸਲੇਮਪੁਰੀ ਦੀ ਚੂੰਢੀ 

      *ਡਰ* ਮੈਂਨੂੰ ਰੱਬ ਤੋਂ ਨਹੀਂ ਰੱਬ ਨੂੰ ਮੰਨਣ ਵਾਲਿਆਂ ਤੋਂ ਬਹੁਤ ਡਰ ਲੱਗਦੈ! , ਜਿਹੜੇ 'ਰੱਬ' ਦੇ ਨਾਂ 'ਤੇ ਧੰਦਾ ਕਰਦੇ ਨੇ!  ਰੱਬ ਦੇ ਨਾਂ 'ਤੇ  ਲੜਦੇ ਨੇ! ਦੂਜੇ ਦੇ 'ਰੱਬ' ਨੂੰ ਵੇਖ ਕੇ ਸੜ…

*ਮਨਾਈਏ ਕਿੰਝ ਦੀਵਾਲੀ!*✍️ ਸਲੇਮਪੁਰੀ ਦੀ ਚੂੰਢੀ

*ਮਨਾਈਏ ਕਿੰਝ ਦੀਵਾਲੀ!* ਰੋਟੀ ਨੂੰ ਅਧਰੰਗ ਨੂੰ ਹੋ ਗਿਆ,  ਮਨਾਈਏ ਕਿੰਝ ਦੀਵਾਲੀ!  ਦਿਨ ਵੀ ਹੋ ਗਿਆ ਧੁੰਦਲਾ ਧੁੰਦਲਾ,  ਰਾਤ ਤਾਂ ਪਹਿਲਾਂ ਈ ਕਾਲੀ!  ਜਹਾਜ ਵੇਚ ਤੇ, ਰੇਲਾਂ ਵਿਕੀਆਂ,  ਲੱਗੀ ਵਿਕਣ ਪੰਜਾਲੀ!  …

ਕਾਲੇ ਕਾਨੂੰਨ ਵਿਰੁੱਧ✍️ਅਮਨਦੀਪ ਸਿੰਘ ਸਹਾਿੲਕ ਪ੍ਵੋਫੈਸਰ 

ਕਾਲੇ ਕਾਨੂੰਨ ਵਿਰੁੱਧ   ਬਾਪ ਦਾਦੇਆ ਹੱਲ ਚਲਾਏ  ਬੜੀ ਮਿਹਨਤ ਨਾਲ ਦਿਨ ਸੁੱਖਾ ਦੇ ਆਏ ਰੱਲ ਕੇ ਇਹ ਚੋਰ ਕੁੱਤੀ  ਜਾਦੇ ਨੇ ਕਿਸਾਨਾਂ ਨੂੰ ਲੁੱਟੀ ਜੋਸ਼ੀਲਾ ਵਗਦਾ ਏ ਖੂਨ ਸਾਡੇ ਵਿੱਚ ਰਗਾਂ ਦੇ ਜਿਵੇ ਜਿਵੇ ਛੇੜ…

ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!! ✍️ ਸਲੇਮਪੁਰੀ ਦੀ ਚੂੰਢੀ

 ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!!  ਸਾਡੇ ਕਾਹਦਾ ਵੇ ਦੁਸਹਿਰਾ, ਸਾਡੀ ਕਾਹਦੀ ਵੇ ਦੀਵਾਲੀ! ਸਾਨੂੰ ਰੱਖਿਆ ਨਪੀੜ, ਉੱਡੀ ਚਿਹਰਿਆਂ ਦੀ ਲਾਲੀ! ਸਾਡਾ ਕੱਢਿਆ ਦਿਵਾਲਾ, ਪੱਲੇ ਰਹਿ ਗਈ ਆ ਪਰਾਲੀ! ਡਾਕੂ ਪੈਲੀਆਂ…

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!✍️ ਸਲੇਮਪੁਰੀ ਦੀ ਚੂੰਢੀ

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!  ਦੇਸ਼ ਦੇ ਬਿਹਾਰ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅਤੇ ਚੋਣ ਬੁਖਾਰ ਸਿਖਰਾਂ 'ਤੇ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ…

ਖੁੱਲ ਗਏ ਸਕੂਲ, ਸਕੂਲੇ ਚੱਲੀਏ! ✍️ ਸਲੇਮਪੁਰੀ ਦੀ ਚੂੰਢੀ

ਖੁੱਲ ਗਏ ਸਕੂਲ, ਸਕੂਲੇ ਚੱਲੀਏ!    ਚੱਲ ਭੈਣੇ ਜਲਦੀ ਸਕੂਲ ਚੱਲੀਏ! ਅੱਡੋ-ਅੱਡ ਜਾ ਕੇ ਆਪਾਂ ਸੀਟ ਮੱਲੀਏ! ਮਾਸਕ ਤੂੰ ਨੱਕ ਮੂੰਹ ਦੇ ਉੱਤੇ ਬੰਨ ਲੈ । ਡਾਕਟਰਾਂ ਦੀ ਦੱਸੀ ਹੋਈ ਗੱਲ ਮੰਨ ਲੈ।  ਸੈਨੀਟਾਈਜ਼ਰ ਦੀ ਸ਼ੀਸ਼…

ਖੁੱਲ ਗਏ ਸਕੂਲ, ਸਕੂਲੇ ਚੱਲੀਏ✍️ ਸਲੇਮਪੁਰੀ ਦੀ ਚੂੰਢੀ -

ਖੁੱਲ ਗਏ ਸਕੂਲ, ਸਕੂਲੇ ਚੱਲੀਏ!    ਚੱਲ ਭੈਣੇ ਜਲਦੀ ਸਕੂਲ ਚੱਲੀਏ! ਅੱਡੋ-ਅੱਡ ਜਾ ਕੇ ਆਪਾਂ ਸੀਟ ਮੱਲੀਏ! ਮਾਸਕ ਤੂੰ ਨੱਕ ਮੂੰਹ ਦੇ ਉੱਤੇ ਬੰਨ ਲੈ । ਡਾਕਟਰਾਂ ਦੀ ਦੱਸੀ ਹੋਈ ਗੱਲ ਮੰਨ ਲੈ।  ਸੈਨੀਟਾਈਜ਼ਰ ਦੀ ਸ਼ੀਸ਼…

ਇੱਕ ਕੁੜੀ!✍️ ਸਲੇਮਪੁਰੀ ਦੀ ਚੂੰਢੀ -

 ਇੱਕ ਕੁੜੀ! ਇੱਕ ਕੁੜੀ ਮੈਂ ਤੱਕੀ, ਪੈਰਾਂ ਤੋਂ ਨੰਗੀ, ਸਿਰ ਤੋਂ ਕੱਜੀ, ਖੜੀ ਸੀ ਪਗਡੰਡੀ ਦੇ ਕਿਨਾਰੇ! ਮੈਂ ਸੋਚਿਆ ਕੋਈ ਵੇਸਵਾ ਏ, ਜਿਹੜੀ ਉਡੀਕ ਰਹੀ ਆ ਕਿਸੇ ਗਾਹਕ ਨੂੰ! ਉਸ ਕੁੜੀ ਨੇ ਨੀਵੀਂ ਪਾ…

ਜਾਤ-ਪਾਤ ਦੀਆਂ ਵੰਡੀਆਂ ਅਧਾਰਤ ਜਾਗਰੂਕ ਕਰਦੀ 'ਸੀਤੋ'

ਲਘੂ ਫ਼ਿਲਮ 'ਸੀਤੋ' ਜਿੱਥੇ ਕੁੜੀ ਮੁੰਡੇ ਦੇ ਫ਼ਰਕ ਵਾਲੀ ਸੋਚ ਤੋਂ ਉੱਪਰ ਉਠਾਉਣ ਦਾ ਯਤਨ ਕਰਦੀ ਹੈ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਨੌਜਵਾਨੀ ਜਾਤ ਪਾਤ ਦੀ ਜੰਜੀਰ 'ਚ ਜਕੜੇ ਸਮਾਜ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸਿਧਾਂਤਾਂ 'ਤੇ ਚ…

ਅਰਥ ਬਦਲ ਜਾਂਦੇ ਹਨ! ✍️ ਸਲੇਮਪੁਰੀ ਦੀ ਚੂੰਢੀ 

ਅਰਥ ਬਦਲ ਜਾਂਦੇ ਹਨ! ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਅਤੇ ਫਿਰ ਤਜਰਬੇ ਨਾਲ ਅਰਥ ਸਮਝ ਆਉੰਦੇ ਹਨ। ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਅਕਸਰ ਹੀਰੋ ਜਾਂ ਹੀਰੋਇਨ ਕਹਿ ਕੇ ਪੁਕਾਰਿਆ ਜਾਂਦਾ ਹੈ, ਪਰ ਸੱਚ ਤਾਂ ਇਹ ਹੈ ਕਿ ਫਿਲ…

ਕਿਸਾਨ ਧਰਨਾ! ✍️ ਸਲੇਮਪੁਰੀ ਦੀ ਚੂੰਢੀ

ਕਿਸਾਨ ਧਰਨਾ!   ਚੱਲ ਬਈ ਨਿਹਾਲਿਆ,  ਧਰਨੇ ਚੱਲੀਏ!  ਮਤਾ ਪਕਾ ਕਿਹੜਾ,  ਪਾਸਾ ਮੱਲੀਏ!  ਬੰਨ੍ਹ ਮੜਾਸਾ   ਲਾਈਏ ਧਰਨਾ!  ਰੇਲ ਗੱਡੀ ਦੇ  ਅੱਗੇ ਖੜਨਾ!  ਬੰਨ੍ਹ ਲੈ ਸਿਰ 'ਤੇ  ਚਿੱਟੀਆਂ ਪੱਗਾਂ!…

ਭਗਤ ਸਿੰਘ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ!

ਭਗਤ ਸਿੰਘ ਨੂੰ ਸਮਰਪਿਤ! ਭਗਤ ਸਿਆਂ! ਤੇਰੀ ਸੋਚ ਦੇ  ਉਲਟ  ਟਰੈਕਟਰਾਂ ਨੂੰ ਸਾੜਨਾ, ਸੰਦਾਂ ਨੂੰ ਭੰਨਣਾ , ਰੋਹ ਨਹੀਂ, ਬੁਜਦਿਲੀ ਆ! ਭਗਤਾਂ ਸਿਆਂ -  ਤੇਰੇ ਪੈਰੋਕਾਰ,  ਬਣੇ ਠੇਕੇਦਾਰ,  ਸੰ…

ਸਲੇਮਪੁਰੀ ਦਾ ਮੌਸਮਨਾਮਾ

ਤਾਜਾ-ਮੌਸਮ ਜਾਣਕਾਰੀ *ਮੀਂਹ-ਅਪਡੇਟ* ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ  15/16 ਸਤੰਬਰ ਲਾਗੇ ਬਰਸਾਤਾਂ ਦੀ ਵਾਪਸੀ ਨਾਲ ਮਾਨਸੂਨੀ ਬ੍ਰੇਕ ਖਤਮ ਹੋਣ ਦੀ ਉਮੀਦ ਹੈ ਜਦਕਿ ਪਹਿਲਾਂ ਦੱਸੇ ਮੁਤਾਬਿਕ ਚੜ੍ਹਦੇ ਅੱਸੂ…

 ਭਾਰਤੀ ਮੀਡੀਆ ਨੂੰ ਸਲਾਮ ✍️ ਸਲੇਮਪੁਰੀ ਦੀ ਚੂੰਢੀ 

ਭਾਰਤੀ ਮੀਡੀਆ ਨੂੰ ਸਲਾਮ! ਭਾਰਤੀ ਮੀਡੀਆ ਨੇ ਪਿਛਲੇ 5-7 ਸਾਲਾਂ ਦੌਰਾਨ ਸੰਸਾਰ ਪੱਧਰ 'ਤੇ ਆਪਣੀਆਂ ਵਿਲੱਖਣ ਉਪਲੱਬਧੀਆਂ ਕਰਕੇ ਵੱਖਰੀ ਪਛਾਣ ਬਣਾ ਲਈ ਹੈ। ਭਾਰਤੀ ਮੀਡੀਆ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾ…

ਕੁੜੀਆਂ

ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ, ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ।    ਜਦੋਂ ਜੰਮੀ ਤਾਂ ਕਹਿ ਕੇ ਪੱਥਰ ਬੁਲਾਇਆ, ਰੋਂਦੀ ਨੂੰ ਚੁੱਕ, ਕਿਸੇ ਸੀਨੇ ਨਾਂ ਲਾਇਆ।    ਨਾਂ ਪੜ੍ਹਨੋਂ ਹਟਾਈ ਗ਼ਰੀਬੀ ਦੇ…

ਅਧਿਆਪਕ ਦਿਵਸ ਨੂੰ ਸਮਰਪਿਤ 

ਉਹ ਮੇਰਾ ਅਧਿਆਪਕ ਹੋਵੇ  ਇਕੱਲੇ ਰੱਬ ਫਰਿਸ਼ਤਾ ਕੋਈ ਜਿਸਦੀ ਵਧੀਆ ਆਦਤ ਹੋਵੇ ਉਹ ਮੇਰਾ ਅਧਿਆਪਕ ਹੋਵੇ ਦੇਖਣ ਵਿੱਚ ਭਾਵੇਂ ਦੇਸੀ ਹੋਵੇ ਮੇਰੇ ਹਰ ਇੱਕ ਗ਼ਲਤੀ ਫੜ ਲਏ ਜਿਵੇਂ ਉਹ ਮੇਰਾ ਭੇਤੀ ਹੋਵੇ ਸੱਚੇ ਸ਼ਬਦ ਪੜ੍ਹਾਈ ਵਾਲੇ ਸੁੱਚੇ ਮੋਤੀ…

ਬਾਪੂ ✍️ਰਜਨੀਸ਼ ਗਰਗ

ਤੂੰ ਬਹੁਤ ਕੁਝ ਸਮਝਾਇਆ ਬਾਪੂ  ਗੱਲ ਇੱਕ ਹੋਰ ਮੈਨੂੰ ਸਮਝਾ ਦੇ ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ ਕਿੱਦਾ ਸਾਂਭ ਲੈਣਾ ਤੂੰ ਘਰ  ਉਹ ਵੀ ਅੱਜ ਸਿਖਾ ਦੇ   ਮੰਗਦਾ ਹਾਂ ਜੋ ਵੀ ਕੁਝ  ਝੱਟ ਹਾਜ਼ਿਰ ਕਰ ਦਿੰਨਾ …