ਸਾਹਿਤ

  ਮੁਹੱਬਤ  ✍️ ਵੀਰਪਾਲ ਕੌਰ (ਕਮਲ  )

ਕਵਿਤਾਵਾਂ   ਮੁਹੱਬਤ   ਮੁਹੱਬਤ ਦੀ ਇਹ ਵੀ ਹੱਦ ਹੈ   ਕਦੇ ਸ਼ਹਿਰ ਛੱਡਣਾ ਪੈਂਦਾ ਹੈ   ਮਹਿਬੂਬ ਦਾ   ਤੇ ਕਦੇ   ਜਿਉਂਦੀ ਲਾਸ਼ ਬਣ ਕੇ   ਜਿਊਣਾ ਪੈਂਦਾ ਹੈ   ਉਸ ਦੇ ਹੀ ਸ਼ਹਿਰ ਵਿੱਚ   ੨ ਕਿਰਦਾਰ ਮ…

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ! *ਸੁੱਕੀ ਰੋਟੀ*✍️ ਸਲੇਮਪੁਰੀ ਦੀ ਚੂੰਢੀ

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ! ਸਲੇਮਪੁਰੀ ਦੀ ਚੂੰਢੀ -        *ਸੁੱਕੀ ਰੋਟੀ* ਤੇਰੀ 'ਲੁੱਟ' ਦੇ ਗਲ ਵਿਚ ਹਾਰ ਪੈਂਦੇ!                  ਸਾਡੀ 'ਕਿਰਤ' ਨੂੰ ਫਾਂਸੀ ਲੱਗਦੀ ਆ! ਤੂੰ ਪੀਵੇੰ ਪਿਆਲੇ ਖੂਨਾਂ ਦੇ, …

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਦਾ ਦਿਲੋਂ ਪਿਆਰ ਦਿੱਤਾ ਹੈ। ਲਾਕਡਾਊਨ …

ਮਨ ਦੇ ਵਲਵਲੇ✍️ਰਜਨੀਸ਼ ਗਰਗ

ਮਨ ਦੇ ਵਲਵਲੇ ਕਾਸ਼ ਮੈ ਇੱਕ ਪਲ ਰੁੱਕਿਆ ਨਾ ਹੁੰਦਾ ਕਾਸ਼ ਮੈ ਇੱਕ ਪਲ ਝੁਕਿਆ ਨਾ ਹੁੰਦਾ ਜਿੱਤ ਜਾਣਾ ਸੀ ਮੈ ਵੀ ਇਸ ਜੰਗ ਨੂੰ ਕਾਸ਼ ਮੈ ਇੱਕ ਪਲ ਮੌਤ ਤੋ ਲੁਕਿਆ ਨਾ ਹੁੰਦਾ ਕਾਸ਼ ਮੈ ਆਇਆ ਨਾ ਵਿੱਚ ਹੰਕਾਰ ਹੁ…

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ✍️  ਚੰਦਰ ਪ੍ਰਕਾਸ਼

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ਪਵਿੱਤਰ ਨੀਤ, ਸਾਡੀ ਹੱਕਾਂ ਦੀ ਲੜਾਈ , ਕਾਰਜਾਂ ’ਚ ਸਾਡੇ ਰੱਬ ਦਾ ਵਾਸਾ ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…..   ਇਹ ਕਿਹੋ ਜਿਹੇ ਜ਼ੁਲਮੀ ਆਏ, ਬੇਇੰਤਹ…

 ਜੰਗ ਜਾਰੀ ਹੈ ! ✍️ ਸਲੇਮਪੁਰੀ ਦੀ ਚੂੰਢੀ -

ਗਣਤੰਤਰ ਦਿਵਸ ਮੌਕੇ  ਉਨ੍ਹਾਂ -  ਦਿੱਲੀ 'ਚ ਓਦਾਂ ਈ ਕੀਤੈ  ਜਿਵੇਂ- ਉਹ ਅਕਸਰ ਕਰਦੇ ਨੇ!  ਪਹਿਲਾਂ ਜਬਰ-ਜਨਾਹ ਕਰਦੇ ਨੇ!  ਫਿਰ ਅੱਗ 'ਚ ਸਾੜਦੇ ਨੇ!  ਫਿਰ ਪੀੜ੍ਹਤਾ 'ਤੇ ਪਰਚਾ ਕਰਦੇ!  ਉਹ ਅਕਸਰ ਏਦਾਂ ਈ…

ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ ✍️ ਚੰਦਰ ਪ੍ਰਕਾਸ਼

ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ ਸੱਟ ਮਾਰੇ ਘੋਲ ਨੂੰ, ਘਰਾਣਿਆਂ ਵਫ਼ਾਦਾਰ ਨਿਕਲਿਆ ਲਾਲ ਕਿਲ੍ਹੇ ਕਿਉਂ ਝੰਡਾ ਲਹਿਰਾਇਆ ਕਿਸਾਨੀ ਘੋਲ ਨੂੰ ਕਿਉਂ ਦਾਗ ਲਾਇਆ ਕਿਤੇ ਉਹ ਅਮਰ ਵੇਲ ਤਾਂ ਨਹੀਂ ਧਨਾਢਾਂ ਦਾ ਇਹ ਖੇਲ ਤਾਂ ਨਹੀਂ ਗਰ…

ਬੱਸ ਤੈਥੋਂ ਹੀ ਆਸ ਹੈ ✍️ ਚੰਦਰ ਪ੍ਰਕਾਸ਼

ਬੱਸ ਤੈਥੋਂ ਹੀ ਆਸ ਹੈ……. ਮੇਰਿਆ ਰੱਬਾ ਓ ਰੱਬਾ ਮੇਰਿਆ ਤੇਰੇ ਚਰਨਾਂ ’ਚ ਅਰਦਾਸ ਹੈ ਬਖਸ਼ ਜਾਨ ਕਿਰਤੀਆਂ ਦੀ ਬੱਸ ਤੈਥੋਂ ਹੀ ਆਸ ਹੈ     ਕੁੱਝ ਕਰ ਤੂੰ ,ਕੁੱਝ ਤਾਂ ਕਰ ਕਿਰਤੀ ਕਾਮਾ ਕਿਸਾਨ ਰਿਹਾ ਮਰ ਮ…

ਹਿੰਦੁਸਤਾਨ ਦਾ ਹਿੰਦੁਸਤਾਨ…….. ✍️ ਚੰਦਰ ਪ੍ਰਕਾਸ਼

ਕੜਕਦੀ ਠੰਢ ’ਚ ਅਸਮਾਨੀ ਛੱਤ ਥੱਲੇ ਠਿਠੁਰ ਰਿਹਾ ਹੈ ਜੋ ਉਸ ਨੂੰ ਦਿਹਾੜੀਆ, ਕਿਰਤੀ, ਕਿਸਾਨ ਕਹਿੰਦੇ ਨੇ ਨਿਉਂ ਜੜ ਹੈ ਦੇਸ਼ ਦੀ ਹਿੰਦੁਸਤਾਨ ਦਾ ਨਿਰਮਾਣ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ…

ਪੰਜਾਬ! ✍️ ਸਲੇਮਪੁਰੀ ਦੀ ਚੂੰਢੀ

-       ਪੰਜਾਬ!  ਪੰਜਾਬ ਅਜੇ ਜਾਗਦਾ ਏ,  ਮੋਇਆ ਨਹੀਂ।  ਇਸ ਦਾ ਦਿਲ ਕੱਢਕੇ ਭਾਵੇਂ ਪਹਿਲਾਂ  ਈ  ਵੱਖ ਕਰ ਦਿੱਤਾ ਸੀ,  ਪਰ ਫਿਰ ਵੀ   ਸਹਿਕਦਾ ਰਿਹਾ,   ਮੋਇਆ ਨਹੀਂ।  ਇਹ ਰੜਕਦਾ ਏ  ਉਨ੍ਹਾਂ ਦੀਆਂ ਅੱਖਾਂ 'ਚ  ਤ…

ਹਿੰਦੁਸਤਾਨੀਆਂ ਦੀ ਆਵਾਜ਼ ✍️ ਚੰਦਰ ਪ੍ਰਕਾਸ਼

ਹਿੰਦੁਸਤਾਨੀਆਂ ਦੀ ਆਵਾਜ਼ .............. ਕਾਲੇ ਕਾਨੂੰਨਾਂ ਨੇ ਬਾਪੂ ਮਾਰਿਆ ਯਤੀਮ ਹੋ ਗਏ ਨੇ ਪੁੱਤ, ਧੀ ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ ਖੜੇ ਕੀਤੇ ਅਜਿਹੇ ਪੁਆੜੇ ਪੈਣ ਕੁਰਲਾਹਟਾਂ ਚੀਖ ਚਿਹਾੜੇ  ਰਾਜ …

  ਗੱਲ! ✍️   ਸਲੇਮਪੁਰੀ ਦੀ ਚੂੰਢੀ -

    ਗੱਲ! ਅਜੇ ਬਣੀ ਨਹੀਓੰ ਗੱਲ, ਗੱਲ ਫਿਰ ਕਰਾਂਗੇ! ਜਦ ਬਣ ਗਈ ਗੱਲ, ਗੱਲ ਫਿਰ ਕਰਾਂਗੇ! ਭਾਵੇਂ ਬਣ ਜਾਵੇ ਅੱਜ, ਭਾਵੇਂ ਬਣ ਜਾਵੇ ਕੱਲ੍ਹ! ਜਦੋਂ ਬਣ ਗਈ ਗੱਲ, ਗੱਲ ਫਿਰ ਕਰਾਂਗੇ! ਲੰਘ ਜਾਵੇ ਪਾਸੇ ਵੱ…

ਨਵਾਂ ਸਾਲ ਮੁਬਾਰਕ ਆਖਾਂ ਕਿੰਝ!✍️ ਸਲੇਮਪੁਰੀ ਦੀ ਚੂੰਢੀ

      *ਗੀਤ*  ਨਵਾਂ ਸਾਲ ਮੁਬਾਰਕ ਆਖਾਂ ਕਿੰਝ! - ਜੋਰ ਵਾਲੇ ਦਾ ਸੱਤੀੰ ਵੀਹੀੰ,  ਸੌ ਹੋ ਗਿਆ ਵੇ!  ਬੀਤ ਗਿਆ ਜੋ ਵੀਹ,  ਹੋਰ ਦਾ ਹੋਰ ਹੋ ਗਿਆ ਵੇ!  ਰੂੰ ਦੇ ਵਾਂਗੂੰ ਦਿੱਤੀ ਜਿੰਦਗੀ ਪਿੰਜ ਸੱਜਣਾ!  ਨਵਾਂ …

 ਜੀ ਆਇਆਂ ਨੂੰ !✍️ ਸਲੇਮਪੁਰੀ ਦੀ ਚੂੰਢੀ

 ਜੀ ਆਇਆਂ ਨੂੰ  ਕੋਰੋਨਾ ਸਟ੍ਰੇਨ  ਨੂੰ   ਥਾਲੀਆਂ ਨਹੀਂ,  ਸੱਖਣੀਆਂ ਹੋਣ ਵਾਲੀਆਂ   ਭੜੋਲੀਆਂ!  ਆਟੇ ਵਾਲੀਆਂ ਢੋਲੀਆਂ!  ਪਰਾਤਾਂ ਤੇ ਤੌੜੀਆਂ!  ਵਜਾਕੇ,  ਮਨ ਦੀਆਂ ਬਾਤਾਂ  ਪਾਉਂਦੇ ਹੋਏ  ਮਨ ਦੀਆਂ ਗਹਿਰਾਈਆਂ ਚੋਂ  '…

ਕਿਸਾਨ ਮਜਦੂਰ ਏਕਤਾ ਜਿੰਦਾਬਾਦ ✍️ ਗੀਤਕਾਰ ਸੋਹਣ ਮਾਣੂੰਕੇ

ਕਿਸਾਨ ਮਜਦੂਰ ਏਕਤਾ ਜਿੰਦਾਬਾਦ ਕ੍ਰਾਂਤੀ 1-ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ, ਉਹ ਹੁਣ ਚੱਲਣ ਨੀ ਦੇਣੀ ਜੋ ਚਲਾਉਦੀ ਰਹੀ ਤੂੰ ਚਾਲ, ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ 2-ਉਹ ਸਾਡੇ ਹੀ…

ਉਹ ਕੁਝ ਵੀ ਕਰ ਸਕਦੈ!✍️ ਸਲੇਮਪੁਰੀ ਦੀ ਚੂੰਢੀ

*ਉਹ ਕੁਝ ਵੀ ਕਰ ਸਕਦੈ!* - ਕੁਰਸੀ   ਹਥਿਆਉਣ ਲਈ!  ਕੁਰਸੀ ਬਚਾਉਣ ਲਈ!  ਉਹ ਕੁਝ ਵੀ ਕਰ ਸਕਦੈ!  ਯਿਸੂ ਨੂੰ ਸੂਲੀ ਚੜ੍ਹਾ ਸਕਦੈ!  ਸੁਕਰਾਤ ਨੂੰ ਜਹਿਰ ਪਿਲਾ ਸਕਦੈ!  ਜਿਉੰਦਿਆਂ ਨੂੰ ਨੀਹਾਂ 'ਚ ਚਿਣਵਾ ਸਕਦੈ!…

ਆ ਕਾਮੇ ਤੇਰੀ ਹਿੱਕ 'ਤੇ ਖੜੇ ✍️ ਚੰਦਰ ਪ੍ਰਕਾਸ਼

ਆ ਕਾਮੇ ਤੇਰੀ ਹਿੱਕ 'ਤੇ ਖੜੇ   ਕਿੱਤਾ ਸਵਰ ਬਥੇਰਾ ਪਾ ਲਿਆ ਦਿੱਲੀ ਨੂੰ ਹੁਣ ਘੇਰਾ ਚੜ ਗਿਆ ਨਵਾਂ ਸਵੇਰਾ ਆ ਕਾਮੇ ਤੇਰੀ ਹਿੱਕ 'ਤੇ ਖੜੇ ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ ਵਿਹੜੇ ਢੁੱਕਿਆ ਕਿਰਤੀ ਸਾਰਾ ਕਿਹ…

ਧੀ… ✍️ ਚੰਦਰ ਪ੍ਰਕਾਸ਼

ਧੀ ਦਾ ਬਾਪੂ ਨਾਲ ਸੰਵਾਦ   ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ…… ਧੀ…   ਉੱਡੀ ਉੱਡੀ ਵੇ ਕਾਵਾਂ, ਲੰਮੀ ਉਡਾਰੀ ਭਰ ਜਿੱਥੇ ਮੇਰਾ ਬਾਪੂ ਗਿਆ,ਪਹੁੰਚ ਉਸ ਨਗਰ ਦੱਸ ਮੈਨੂੰ ਉਸਦਾ ਕੀ ਹਾਲ ਹੈ ਬੇ ਰੌਣਕਾਂ, ਜਾਂ ਚਿਹਰਾ ਲਾਲ…

 ਗਹਿਣੇ ਰੱਖ ਦਿੱਤਾ ਦੇਸ਼ !✍️ ਸਲੇਮਪੁਰੀ ਦੀ ਚੂੰਢੀ

 *ਗਹਿਣੇ ਰੱਖ ਦਿੱਤਾ ਦੇਸ਼!* ਆਖੇ ਹਰ ਕੋਈ ਬੰਦਾ  ਕਿਤੇ ਦਿਸਦੀ ਨਾ ਅਜਾਦੀ! ਹੋਈਆਂ ਚੂਰ ਚੂਰ ਆਸਾਂ  ਚੀਸ ਸੁਣੇ ਨਾ ਕੋਈ ਸਾਡੀ । ਡੰਡੇ ਖਾਂਦੇ ਆਂ ਅਸੀਂ ਠਾਣੇਦਾਰਾਂ ਦੇ।  ਦੇਸ਼ ਰੱਖਤਾ ਗਹਿਣੇ ਸਰਕਾਰੇ, ਨੀ ਵੱ…

ਪੰਜਾਬ ✍️ਰਜਨੀਸ਼ ਗਰਗ

ਕਾਫੀ ਸਮੇ ਤੋ ਇੱਕ ਗੱਲ ਦੀ ਸਮਝ ਨਹੀ ਸੀ ਆ ਰਹੀ ਵੀ ਜਦੋ ਵੀ ਮੈ ਕਦੇ ਪੰਜਾਬ ਦੇ ਇਤਿਹਾਸ ਨੂੰ ਪੜਦਾ ਹਾਂ ਜਾਂ ਕਦੇ ਕਿਸੇ ਤੋ ਸੁਣਦਾ ਹਾਂ ਵੀ ਪੰਜਾਬ ਦੇ ਹਰ ਇੱਕਬੰਦਾ ਚਾਹੇ ਉਹ ਬੱਚਾ ਚਾਹੇ ਉਹ ਨੌਜਵਾਨ ਐ ਚਾਹੇ ਉਹ ਬਜੁਰਗ ਤੇ ਚਾਹੇ ਉਹ…