ਸਾਹਿਤ

ਅੱਖਾਂ ਭਰ ਭਰ ✍️.  ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ , ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ । ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ , ਇਸ਼ਕ ਦੀ ਸ਼ੂਲੀ ,  ਆਪਣੇ ਆਪ ਨੂੰ ਚਾੜਾ ਨੀਂ , ਵੱਖ ਕਿਵੇਂ ਮੈਂ…

ਬੱਲੇ ਕੁਰਸੀ ✍️.  ਸਲੇਮਪੁਰੀ ਦੀ ਚੂੰਢੀ

       ਬੱਲੇ ਕੁਰਸੀ ਸੁੱਤਿਆਂ ਨੂੰ ਜਗਾਉਣ ਨਿਕਲੇ ਸਾਂ! ਰਾਜਨੀਤੀ ਬਦਲਾਉਣ ਨਿਕਲੇ ਸਾਂ! ਜਿਥੋਂ ਤੁਰੇ ਸੀ ਉਥੇ ਆ ਗਏ! ਅਖਬਾਰਾਂ ਦੇ ਵਿੱਚ ਚੰਗਾ ਛਾ ਗਏ!  ਲੋਕ ਮਸਲੇ ਖੂਹ ਵਿਚ ਪੈਣ! ਅਸੀਂ ਕਿਉਂ ਪਾਈਏ ਐਵੇਂ ਵੈਣ! ਕੁਰਸੀ ਸਾਡ…

ਚੱਲ ਚੱਲੀਏ ✍️. ਤਰਵਿੰਦਰ ਕੌਰ ਝੰਡੋਕ

ਚੱਲ ਚੱਲੀਏ .......   ਚੱਲ ਚੱਲੀਏ ...... ਉਹ ਨਗਰੀ ਜਿੱਥੇ ਤੂੰ ਹੋਵੇ ਮੈਂ ਹੋਵਾਂ , ਹੋਰ ਦੂਜਾ ਨਾ ਹੋਵੇ ਅਸਾੜਾ, ਮਿਲ ਕੇ ਛੇੜ ਲਈਏ ਤੰਦ ਪਿਆਰ ਦੀ , ਨਾ ਬਾਤਾਂ ਮੁੱਕਣ ਦੁਬਾਰਾ , ਚੱਲ ਚੱਲੀਏ ....... …

ਮੈਂ ਦੁਨੀਆਂ ਵੇਖਣੀ ✍️. ਤਰਵਿੰਦਰ ਕੌਰ ਝੰਡੋਕ

ਮੈਂ ਦੁਨੀਆਂ ਵੇਖਣੀ ......... ਚਾਰ ਦੀਵਾਰੀ ਤੋਂ ਉੱਪਰ ਜਾਂ ਕੇ , ਜਿਹੜੇ ਸੁਪਨਿਆਂ ਦਾ ਦਮ ਮੈਂ ਨਿੱਤ ਘੁੱਟਦੀ , ਮੈਂ ਦੁਨੀਆਂ ਵੇਖਣੀ ......... ਸੁਪਨਿਆਂ ਨੂੰ ਅੱਖੀ ਹਕੀਕਤ ਕਰਕੇ  ਮੈਂ ਦੁਨੀਆਂ ਵੇਖਣੀ .......…

ਕਦ ਮੁੜਕੇ ਆਉਣਗੇ ਉਹ ਦਿਨ ✍️. ਤਰਵਿੰਦਰ ਕੌਰ ਝੰਡੋਕ

ਕਦ ਮੁੜਕੇ ਆਉਣਗੇ ਉਹ ਦਿਨ ਭਾਈਚਾਰੇ ਦਾ ਰਾਹ ਕਿੱਥੇ ਗਿਆ , ਜਿੱਥੇ ਸਾਰੇ ਰਲ ਮਿਲ ਖੁਸ਼ੀ ਦੇ ਗੀਤ ਗਾਉਂਦੇ ਸੀ , ਕਦਰਾਂ ਕੀਮਤਾਂ ਨੂੰ ਜੋ ਭੁੱਲੀ ਬੈਠੇ ਨੇ ਸਾਰੇ , ਜੋ ਸੱਚ ਦਾ ਰਾਹ ਦਿਖਾਉਂਦੇ ਸੀ,   ਕਦ ਮੁੜਕੇ ਆ…

ਕੋਰੜਾ  ✍️  ਵੀਰਪਾਲ ਕੌਰ ਕਮਲ

ਕੋਰੜਾ   ਉੱਠ ਕੇ ਸਵੇਰੇ ਟਹਿਲਣੇ ਚੱਲੀਏ  ਨਾਮ ਜੋ ਗੁਰਾਂ ਦਾ ਧਿਆਉਂਦੇ ਚੱਲੀਏ  ਸੋਚ ਰੱਖੋ ਸਾਫ ਤੇ ਸੁਚੱਜੀ ਬੋਲਣੀ  ਮਿੱਠੇ ਬੋਲਾਂ ਨਾਲ ਮਿਸ਼ਰੀ ਹੈ ਘੋਲਣੀ     ਸਾੜਾ ਛੱਡ ਦਿਓ ਦਿਲੀ ਜੀ ਪਾਵਣਾ  ਸਭਨਾਂ ਦੇ …

ਰੋਸ਼ਨ ਚਿਰਾਗ ✍️. ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰੋਸ਼ਨ ਚਿਰਾਗ ਤੁਫ਼ਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਬੇਮਿਸਾਲ ਸੂਝ ਦ੍ਰਿਸ਼ਟੀ ਦਾ ਮਾਲਕ। ਜਿਸਨੇ ਆਪਣੇ ਮੁਲਕ ਦੀ ਅਜ਼ਾਦੀ ਲਈ, ਫ਼ੌਜੀ ਛਾਉਣੀਆਂ ਵਿੱਚ ਜਾ ਜਾ ਕੇ, ਪਾਇਆ ਸੀ ਆਪਣਾ ਵੱਡਮੁੱਲਾ ਯੋਗਦਾਨ, ਚ…

ਕਿਸਾਨ ਮੋਰਚਾ (ਗੀਤ) ✍️ ਸੁਖਦੇਵ ਸਿੰਘ

ਵੋਟਾਂ ਲੈ ਕੇ ਕਰਨੇ ਧੱਕੇ ‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ ਨੀ ਦਿੱਲੀਏ ਤੈਨੂੰ ਦੱਸਣ ਲੱਗੇ ਤੇਰੇ ਲਾਉਣ ਬਰੂਹੀਂ, ਡੇਰੇ ਲੱਗੇ ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ ਕਿਸਾਨ ਮੋਰਚਾ ਉੱਠਿਆ ਸੀ …

ਸੁਪਨਾ ✍️ ਗਗਨਦੀਪ ਧਾਲੀਵਾਲ ਝਲੂਰ

ਮੈਂ ਦੁੱਖਾਂ-ਸੁੱਖਾਂ ਦੇ ਘੇਰੇ ਤੋਂ ਜਦ ਬਾਹਰ ਆਵਾਂਗੀ  ਆਪਣਾ ਹਰ ਸੁਪਨਾ ਨਵਾਂ ਸਜਾਵਾਂਗੀ  ਨਾ ਖ਼ੁਦ ਤੋਂ ਜਿਆਦਾ ਕਿਸੇ ‘ਤੇ ਵਿਸ਼ਵਾਸ ਕਰਾਂਗੀ  ਨਾ ਕਿਸੇ ਨੂੰ ਜਿਆਦਾ ਚਾਹਾਂਗੀ  ਆਪਣੀ ਜ਼ਿੰਦਗੀ ਖੁਸ਼ੀਆਂ ਸੰਗ ਬਿਤਾਵਾਂਗੀ  ਨਾ …

ਦਾਦੀ ਦਾ ਪਿਆਰ ✍️ ਗਗਨਦੀਪ ਧਾਲੀਵਾਲ ਝਲੂਰ

ਬੜਾ ਯਾਦ ਆਉਂਦੈ ਦਾਦੀ ਦਾ ਪਿਆਰ , ਮਿੱਠੀ-ਮਿੱਠੀ ਘੂਰੀ ਤੇ ਦੁਲਾਰ । ਜੋ ਪਲ ਦਾਦੀ ਤੇਰੇ ਸੰਗ ਗੁਜ਼ਾਰੇ , ਕਰਦੀ ਰਹਾਂ ਮੈਂ ਹਮੇਸ਼ਾ ਸਤਿਕਾਰ । ਦਾਦੀ ਨੇ ਸੀ ਮੇਰੀ ਫੱਟੀ ਪੋਚਣੀ , ਛੱਡ ਵਿਚੇ ਸਾਰੇ ਕੰਮ-ਕਾਰ । ਸੁੱਤੇ ਉੱ…

ਮਾਂ ਤਾਂ ਆਖਿਰ ਮਾਂ ਹੈ ਹੁੰਦੀ (ਕਵਿਤਾ)✍️ ਇੰਦਰ ਸਰਾਂ (ਫ਼ਰੀਦਕੋਟ)

ਮਾਂ ਤਾਂ ਆਖਿਰ ਮਾਂ ਹੈ ਹੁੰਦੀ (ਕਵਿਤਾ) ਮਾਂ ਤਾਂ ਆਖਿਰ ਮਾਂ ਹੈ ਹੁੰਦੀ ਬੱਚਿਆਂ ਲਈ ਠੰਡੀ ਛਾਂ ਹੈ ਹੁੰਦੀ ਮਾਂ ਤਾਂ ਹੁੰਦੀ ਜ਼ਿੰਦਗੀ ਦਾ ਸਾਰ ਮਾਂ ਤੋਂ ਵੱਧ ਨਾ ਕੋਈ ਕਰੇ ਪਿਆਰ ਤੀਰਥ ਚਾਹੇ ਲੱਖ ਘੁੰਮ ਆਓ ਦੁਨੀਆਂ ਦੇ ਸਭ ਰਿ…

ਸਾਡਾ ਵਿਰਸਾ ✍️ ਜਸਵੀਰ ਸ਼ਰਮਾਂ ਦੱਦਾਹੂਰ

"ਕੋਈ ਸਿਆਣੀ ਸਵਾਣੀ ਹੀ ਕਰਦੀ ਸੀ ਤੱਕਲਾ ਸਿੱਧਾ" "ਆਮ ਕਹਾਵਤ ਹੈ ਦੋਸਤੋ ਕਿ ਫਲਾਣਾ ਸਿਉਂ ਨੂੰ ਤਾਂ ਓਹਦੀ ਔਲਾਦ ਨੇ ਹੀ ਤੱਕਲੇ ਵਾਂਗ ਸਿੱਧਾ ਕਰਕੇ ਰੱਖਿਆ ਹੈ,ਮਜਾਲ ਆ ਕਿ ਓਹ ਆਪਣੇ ਜੁਆਕਾਂ ਸਾਹਮਣੇ ਚੂੰ ਵੀ ਕਰੇ" ਇਹ ਸਿਰਫ਼ ਤ…

ਰੱਖਿਅਕ ਧੀ ✍️ ਜਸਵੰਤ ਕੌਰ ਕੰਗ ਬੈਂਸ

ਆਪਣੀ ਧੀ ਨੂੰ ਵੀ ਦਿਉ ਸਿੱਖਿਆ  ਬਚਪਨ ਤੋਂ ਹੀ, ਕਿਵੇਂ ਲੜਨਾ ਹੈ ਨਾਲ ਖਤਰਿਆਂ ਦੇ। ਜ਼ਰੂਰਤ ਹੈ ਧੀਆਂ ਨੂੰ  ਕਰਨ ਲਈ ਉਤਸ਼ਾਹਿਤ, ਹਰ ਪੱਖ ਤੋਂ । ਜੂਝਣ ਦੀ ਹਰ ਕਰੜੀ ਅਜਮਾਇਸ਼ ਤੋਂ  ਅਤੇ ਜ਼ਿੰਦਗੀ…

ਅਜ ਦੇ ਹਲਾਤ ✍️  ਹਰੀ ਸਿੰਘ ਸੰਧੂ ਸੁਖੇ ਵਾਲਾ

ਅਜ ਦੇ ਹਲਾਤ  ਸਭ ਨੂੰ ਮੇਰੀ ਸਤਿ ਸ੍ਰੀ ਅਕਾਲ,ਤੇ ਪਿਆਰ ਹੈ,, ਲੀਡਰਾਂ ਦਾ ਬੇੜਾ ਡੁੱਬਣਾ ਜੀ ਅਧ ਵਿੱਚਕਾਰ ਹੈ,, ਗਲ਼ੀ-ਗਲ਼ੀ ਮੋੜ ਦੇ ਉੱਤੇ ,ਠੇਕਾ ਅਜ ਖੁਲਿਆ ,, ਗੁਰੂ ਦੀਆਂ ਕਸਮਾਂ ਖਾਕੇ, ਕੈਪਟਨ ਸੀ ਭੁਲਿਆ,, ਪਿੰਡ, ਪ…

ਦੱਸੋ ਕਿੱਧਰ ਜਾਵਾਂ ✍️ਜਸਵਿੰਦਰ ਸ਼ਾਇਰ

ਨਾ ਕੋਈ ਸਹਾਰਾ ਨਾ ਕੋਈ ਕਿਨਾਰਾ ਦੱਸੋ ਕਿੱਧਰ ਜਾਵਾਂ । ਵਿੱਚ ਹਨੇਰੀ ਰਾਤਾਂ ਦੇ ਪਿਆਰ ਆਪੇ ਹੀ ਠੇਡੇ ਖਾਵਾਂ । ਜਿਸਦੀ ਖੁਸ਼ੀ ਲਈ ਮੰਗੀਆਂ ਸੀ  ਰੱਬ ਕੋਲੋਂ ਦੁਆਵਾਂ  ਪਰ ਉਹਨਾਂ ਸੱਜਣਾ ਸਾਨੂੰ ਦਿੱਤੇ ਨੇ ਕੁਝ ਹੰਝੂ ਤੇ ਹਾਵਾ…

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ✍️  ਜਸਵੰਤ ਕੌਰ ਬੈਂਸ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਹਿੰਦ ਦੀ ਚਾਦਰ, ਨਿਰਭੈ-ਸੁਭਾ ਦੇ ਸਨ ਮਾਲਕ,ਆਪਣੇ ਬਚਪਨ ਤੋਂ ਹੀ।   ਗੰਭੀਰ, ਅਡੋਲ ਚਿੱਤ ਅਤੇ ਧਰਮ ਦੇ ਬਣ ਕੇ ਰਾਖੇ, ਆਪਾ ਵਾਰਨ ਵਾਲੇ ਸਨ ਉਹ ਮਹਾਨ ਗੁਰੂ।   ਉੱਚਕੋਟੀ ਦੇ ਵਿ…

ਅੱਖਾਂ ਦੇ ਤਾਰੇ ✍️ਗਗਨਦੀਪ ਧਾਲੀਵਾਲ ਝਲੂਰ

ਕੋਈ ਜੌਹਈ ਰੀ ਵੀ ਨਹੀਂ ਪਰਖ ਸਕਿਆ , ਜੋ ਇਹ ਚਮਕਦੇ ਸਿਤਾਰੇ ਨੇ, ਲਾਹੌਰ ਵੀ ਕਹਿੰਦਾ ਸੱਟ ਨਹੀਂ ਲੱਗਣੀ , ਇਹ ਤਾਂ ਮਜ਼ਬੂਤ ਸਹਾਰੇ ਨੇ , ਮਾਂ-ਬਾਪ ਅੱਖਾਂ ਦੇ ਤਾਰੇ ਨੇ। ਇੰਨਾਂ ਦਾ ਨਾ ਕੋਈ ਸਾਨੀ ਏ , ਇੰਨ੍ਹਾਂ ਤੋਂ ਵੱਡਾ ਨ…

ਕਣਕਾਂ ਉਡੀਕਦੀਆਂ  ✍️ ਵੀਰਪਾਲ ਕੌਰ

ਕਣਕਾਂ ਉਡੀਕਦੀਆਂ   ਜੰਗ ਜਿੱਤ ਕੇ ਪੰਜਾਬ ਵੱਲ ਆ   ਧਰਤ ਸੁਨਹਿਰੀ ਖੇਤਾਂ ਵਾਲੀ ਹੋਈ ਪਈ   ਬੱਲੀਆਂ ਨੂੰ ਚੜ੍ਹਿਆ ਤਾਅ ਕਣਕਾਂ ਉਡੀਕ ਦੀਆਂ  ਜੰਗ ਜਿੱਤ ਕੇ ਪੰਜਾਬ ਵੱਲ ਆ  …… ਪੱਕੀਆਂ ਨੇ ਸ਼ਰਮਾ ‘ਤੇ    ਬੇਰੀ…

ਜੀਰੋ ਜਾਂ ਹੀਰੋ ✍️ ਸੰਦੀਪ ਦਿਉੜਾ

                                                   ਜੀਰੋ ਜਾਂ ਹੀਰੋ                  ਸੇਠ ਰੌਣਕੀ ਰਾਮ ਨੂੰ ਦੁਕਾਨ ਉੱਤੇ ਉਦਾਸ ਬੈਠੇ ਦੇਖ ਲੱਲੂ ਨੇ ਹੌਸਲਾ ਕਰ ਸੇਠ ਜੀ ਨੂੰ ਪੁੱਛ ਲਿਆ।            "ਮੁਆਫ਼ ਕਰਨਾ ਸ…

ਕੋਰੋਨਾ ਬਨਾਮ ਵੋਟਰ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ - ਕੋਰੋਨਾ ਬਨਾਮ ਵੋਟਰ ਦੋਸਤੋ- ਕੋਰੋਨਾ!  ਥਾਲੀਆਂ ਖੜਕਾ ਕੇ , ਤਾੜੀਆਂ ਵਜਾ ਕੇ, ਮੋਮਬੱਤੀਆਂ ਜਗਾ ਕੇ, ਭਰਮਾਇਆ ਜਾਣ ਵਾਲਾ ਭਾਰਤ ਦਾ ਵੋਟਰ ਨਹੀਂ,  ਜਿਹੜਾ ਵੋਟਾਂ ਦੇ ਦਿਨਾਂ ਵਿਚ  ਸਿਆਸਤਦਾਨਾਂ ਦੀਆ…