ਸਾਹਿਤ

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸੱਜਣਾਂ ਇਸ਼ਕ ਤੇਰੇ ਦਾ ਸ਼ਰੂਰ ਮੇਰੇ ਤੇ ਛਾਇਆ ਏ। ਤੂੰ ਮੰਨ ਜਾਂ ਨਹੀਂ ਤੂੰ ਮੇਰੇ ਲੂੰ ਲੂੰ ਵਿੱਚ ਸਮਾਇਆ ਏ। ਮੈਂ ਤਾਂ ਝੱਲਾ ਬਣ ਭਟਕਦਾ ਫਿਰਦਾ ਸੀ ਗਲੀਆਂ ਵਿੱਚ  ਐਪਰ ਤੇਰੀ ਮੁਹੱਬਤ ਨੇ ਜੀਣ ਦਾ ਰਾਹ ਦਿਖਾਇਆ ਏ। ਐਸਾ ਰੰਗ ਚੜ…

ਇੱਛਾਧਾਰੀ ਮੌਤ ✍️ ਰਮੇਸ਼ ਕੁਮਾਰ ਜਾਨੂੰ

ਤੂੰ ਬਣ ਜਾ ਮੇਰਾ ਗੀਤ ਕੋਈ      ਤੇ ਮੈਂ ਅੱਖਰ-ਅੱਖਰ ਹੋ ਜਾਵਾਂ। ਕੋਈ ਇਸ਼ਕ ਦੀ ਬਾਤ ਸੁਣਾ ਮੈਨੂੰ      ਮੈਂ ਗਹਿਰੀ ਨੀਂਦੇ ਸੋਂ ਜਾਵਾਂ।                             *** ਕਦੇ-ਕਦੇ ਮੇਰਾ ਦਿਲ ਪਿਆ ਕਰਦੈ      ਉੱਡ ਜਾਵ…

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਪਵੇ ਨਾ ਨੀਂਦਰ ਅੱਖਾਂ ਚ ਜਾਗ ਰਾਤ ਲੰਘਾਵਾਂ । ਕਾਲੀ ਰਾਤ ਨਾਗ ਵਾਂਗੂੰ ਡੰਗੇ ਜਾਵਾਂ ਤਾਂ ਕਿੱਥੇ ਜਾਵਾਂ । ਖੋਈ ਲੱਗੀ ਰਹਿੰਦੀ ਦਿਲ ਅੰਦਰ ਪੱਲ ਨਾ ਚੈਨ ਆਵੇ  ਭੁੱਲੀ ਸ਼ੁੱਧ ਬੁੱਧ ਮੈਨੂੰ ਆਪਣੀ ਕੀ ਖਾਵਾਂ ਤੇ ਕੀ ਖਾਵਾਂ ।…

ਪੱਤਰਕਾਰੀ

1..ਸਵਾਰਥ ਛੱਡ ਕੇ ਮੱਦਦ ਕਰੀਏ,  ਦੁਖੀ ਲਾਚਾਰ ਬਿਮਾਰਾਂ ਨੂੰ।  ਹਰ ਥਾਂ ਫ਼ਤਿਹ ਨਸੀਬ ਹੁੰਦੀ ਏ,  ਸਾਡੇ ਤਰਕ ਵਿਚਾਰਾਂ ਨੂੰ । ਸ਼ੋਹਰਤ ਦੌਲਤ ਮਗਰ ਨਹੀਂ ਭੱਜਦੇ,  ਸਬਕ ਗ਼ਲਤਿਓਂ ਲੈਂਦੇ ਆਂ। ਗਹਿ ਗੱਡਵੀਂ ਸਾਡੀ ਪੱਤਰਕਾਰੀ,  ਕ…

ਚਲ ਬਖਤੌਰਿਆ ਚੱਲੀਏ ਕਨੇਡਾ! ✍️  ਸਲੇਮਪੁਰੀ ਦੀ ਚੂੰਢੀ

ਚਲ ਬਖਤੌਰਿਆ ਚੱਲੀਏ ਕਨੇਡਾ!  ਆ ਬਖਤੌਰਿਆ ਚੱਲੀਏ ਕਨੇਡਾ। ਕੰਮ ਤਾਂ ਇਹੇ ਡਾਹਡਾ ਟੇਢਾ। ਮਾਰ ਮੋਰਚਾ ਲੈ ਲਾ ਬੈਂਡ। ਕਨੇਡਾ ਕਰੂ ਜਹਾਜ਼ ਲੈਂਡ। ਵੇਚ ਦੇ ਮੱਝਾਂ, ਵੇਚ ਦੇ ਪੈਲੀ। ਭਰ ਨੋਟਾਂ ਦੀ ਵੱਡੀ  ਥੈਲੀ। ਏਜੰਟਾਂ ਦੇ ਕੋਲ…

ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ) ✍️ ਸੰਦੀਪ ਦਿਉੜਾ

ਜਲਦੀ ਬਨਾਮ.... ਕਾਹਲੀ(ਹਾਸੇ-ਠੱਠੇ)                          ਮਨੋਜ ਕੁਮਾਰ ਤੇ ਪਰੀਤੀ ਨੇ ਸ਼ਹਿਰ ਵਿੱਚ ਨਵਾਂ ਘਰ ਬਣਾਇਆ। ਸ਼ਹਿਰ ਦੇ ਰੀਤੀ-ਰਿਵਾਜ਼ ਅਨੁਸਾਰ ਸਾਰਿਆਂ ਦੇ ਕਹਿਣ ਤੇ ਮਨੋਜ ਦੀ ਪਤਨੀ ਉਸਨੂੰ ਕਹਿਣ ਲੱਗੀ।         …

ਗ਼ਜ਼ਲ ✍️. ਜਸਵਿੰਦਰ ਸ਼ਾਇਰ "ਪਪਰਾਲਾ "

ਇਹ ਤੂੰ ਕੀ ਕੁੱਝ ਦੇ ਗਈ ਮੈਨੂੰ ਇਕ ਵਿਦਾ ਦੇ ਬਾਅਦ  ਅੰਦਰੋਂ ਸਭ ਕੁੱਝ ਟੁੱਟਿਆ ਟੁੱਟਿਆ ਬਾਹਰੋਂ ਸਭ ਕੁੱਝ ਠੀਕ ਏ । ਦਿਲ ਆਪਣੇ ਚੋਂ ਕਿਵੇਂ ਦਸ ਤੈਨੂੰ ਭੁਲਾ ਦੇਵਾਂ ਸੱਜਣਾ  ਵੱਸ ਗਈ ਯਾਦ ਤੇਰੀ ਸਾਹਾਂ ਅੰਦਰ ਮੇਰੇ ਉਮਰਾਂ ਤੀਕ …

ਗ਼ਜ਼ਲ ✍️. ਜਸਵਿੰਦਰ ਸ਼ਾਇਰ "ਪਪਰਾਲਾ "

  ਕੀਤਾ ਸੀ ਸੌਦਾ ਦਿਲ ਦਾ ਨਾਲ ਮੇਰੇ   ਤੁਰ ਗਈਉ ਮੈਨੂੰ ਬਰਬਾਦ ਕਰਕੇ । ਖੁਸ਼ੀਆਂ ਖੋਹ ਲਈਆ ਦਿਲ ਮੇਰੇ ਦੀਆਂ  ਰੋਵੇਗਾ ਤੂੰ ਵੀ ਤਾਂ ਕਦੇ ਮੈਨੂੰ ਯਾਦ ਕਰਕੇ । ਅਣਜਾਣ ਪੁਣੇ ਲਾ ਬੈਠੇ ਸੀ ਤੇਰੇ ਸੰਗ ਪ੍ਰੀਤਾ  ਹੋਸ਼ ਆਈ …

ਬੰਦਾ ( ਮਿੰਨੀ ਕਹਾਣੀ ) ✍️. ਸ਼ਿਵਨਾਥ ਦਰਦੀ

                 ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।         ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ…

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ ਕੋਈ ਨਾ ਕਿਸੇ ਦਾ ਦਰਦੀ ਇੱਥੇ । ਸੱਭ ਮਤਲਬ ਦਾ ਸੰਸਾਰ ਯਾਰੋਂ । ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ । ਦੁੱਖ ਵੇਲੇ ਛੱਡ ਗਏ…

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ      ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ      ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ ਫੇਸਬੁੱਕ ਉ…

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰੋ .ਮਨਦੀਪਪਾਲ ਕੌਰ ਧਾਲੀਵਾਲ 

ਪ੍ਰੋ ਮਨਦੀਪ ਪਾਲ ਕੌਰ ਧਾਲੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਉੱਪਰ ਲੇਖਕ ਗਗਨਦੀਪ ਧਾਲੀਵਾਲ ਵੱਲੋਂ  ਕਵਿਤਾ ਰਾਹੀਂ ਅਧਿਆਪਕ ਦੀ ਸਿਰਫ਼ ਅਤੇ ਸੁਨੇਹਾ ਅਧਿਆਪਕ ਅਧਿਆਪਕ ਬੜੇ ਹੀ ਪਿਆਰੇ ਹੁੰਦੇ , ਇਹ ਤਾਂ ਦੀਪ ਮੁਨਾਰੇ ਹੁੰਦੇ , ਅੱਖ…

ਕੇਹੀ ਅਜਾਦੀ! ✍️ ਸਲੇਮਪੁਰੀ ਦੀ ਚੂੰਢੀ 

ਕੇਹੀ ਅਜਾਦੀ! ਕੇਹੀ ਅਜਾਦੀ ਆਈ, ਕੰਨੋੰ ਬੋਲ੍ਹੀ, ਅੱਖੋਂ ਕਾਣੀ, ਪੈਰੋਂ ਲੰਗੜੀ, ਹੱਥੋਂ ਟੁੰਡੀ, ਇਸ ਦੀ ਹੈ, ਬਸ, ਅਜਬ ਕਹਾਣੀ। ਅਮੀਰਾਂ ਲਈ  ਬਣ ਗਈ ਪਟਰਾਣੀ! ਕੇਹੀ ਅਜਾਦੀ ਆਈ? ਕੇਹੀ ਅਜਾਦੀ ਆਈ! ਥੋੜ੍ਹਿਆਂ ਲਈ ਵਰਦਾਨ…

ਚੇਤੇ ਆਉਂਦੇ ਨੇ ਮਾਪੇ ✍️. ਰਮੇਸ਼ ਕੁਮਾਰ ਜਾਨੂੰ

ਮਾਂ ਪਿਓ ਦੇ ਪਿਆਰ ਜਿਹੀ     ਕਿਤੇ ਛਾਂ ਨਹੀਂ ਲੱਭਣੀ ਤੇ ਮਾਂ ਪਿਓ ਦੀ ਗੋਦ ਜਿਹੀ     ਕੋਈ ਥਾਂ ਨਹੀਂ ਲੱਭਣੀ। ਸਿਰ ਤੇ ਟੁੱਟੇ ਪਹਾੜ ਤਾਂ ਚੇਤੇ ਆਉਂਦੇ ਨੇ ਮਾਪੇ ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ। ਨਸ਼…

ਖ਼ਾਰਾਂ ✍️. ਸ਼ਿਵਨਾਥ ਦਰਦੀ

ਖ਼ਾਰਾਂ  ਹੱਕਾਂ ਦੇ ਲਈ ਲੜਨ ਵਾਲੇ , ਮੈਂ ਵਿਕਦੇ ਵੇਖੇ ਵਿਚ ਬਜ਼ਾਰਾਂ , ਕੁਝ ਵਿਕ ਜਾਂਦੇ , ਕੁਝ ਦਬ ਜਾਂਦੇ  ਹੇਠ , ਸਮੇਂ ਦੀਆਂ ਸਰਕਾਰਾਂ । ਫੋਕੀ ਟੋਹਰ ਜੋਗਾ ਬੰਦਾ ਰਹਿ ਗਿਆ , ਲੋਨ ਤੇ ਲੈਂਦਾ ਕੋਠੀਆਂ ਕਾਰਾਂ…

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ ਵਾਟਰ ਕੂਲਰਾਂ ਨਾਲ ਬੰਨੇ ਗਿਲਾਸ, ਬੈਕਾਂ ਚ ਧਾਗਿਆ ਨਾਲ ਨੂੜੇ ਪੈਨ ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ…

ਪਜਾਮੀ ਬਨਾਮ ਸਲਵਾਰ! ✍️. ਸਲੇਮਪੁਰੀ ਦੀ ਚੂੰਢੀ

ਪਜਾਮੀ ਬਨਾਮ ਸਲਵਾਰ! ਬਾਪੂ ਕਹੇ ਪਜਾਮੀ ਚੰਗੀ , ਪੁੱਤ ਕਹੇ ਸਲਵਾਰਾਂ! ਚਾਚਾ ਆਖੇ ਰੁੱਤ ਬਦਲ ਗਈ, ਨਵੀਂਆਂ ਸਭ ਬਹਾਰਾਂ! ਕਹੇ ਭਤੀਜਾ ਆਪਾ ਬਦਲੀਏ , ਬਦਲ ਗਈਆਂ ਸਰਕਾਰਾਂ! ਨੁਹਾਰ ਬਦਲਜੂ ਪੋਤਾ ਆਖੇ , ਪੜ੍ਹਿਆ ਵਿਚ ਅਖਬਾਰਾਂ !…

ਸਾਉਣ ਮਹੀਨਾਂ  ✍️. ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

ਸਾਉਣ ਮਹੀਨਾਂ   ਸਾਉਣ ਮਹੀਨਾਂ ਸਭ ਤੋਂ ਲੱਗਦਾ ਖਾਸ, ਜਿਸ ਵਿੱਚ ਕਰਦਾ ਹੈ  ਗਿੱਧਾ ਵਾਸ। ਕਿਧਰੋਂ ਹੀ ਮੀਂਹ ਤੇ ਨ੍ਹੇਰੀ ਆ ਜਾਵੇ, ਆਉਣ ਤੇ ਮੀਂਹ,  ਮੋਰ ਵੀ ਪੈਲਾਂ ਪਾਵੇ। ਰੋਟੀ ਨਾਲ ਦਾਲ-ਸਬਜ਼ੀ ਦਾ ਮੇਲ ਜਿੱਦਾਂ, ਪੰਜਾਬ …

*ਨਜ਼ਮ*  ਲੋਕ ✍️. ਕਰਮਜੀਤ ਕੌਰ ਸ.ਸ. ਮਿਸਟਰੈੱਸ

  ਲੋਕ ਹਰ ਅਵਸਥਾ ਵਿੱਚ ਵਿਚਰਦੇ ਨੇ ਲੋਕ। ਕਿਤੇ ਦੁੱਖੋਂ ਕਿਤੇ ਸੁੱਖੋਂ, ਠੋਕਰਾਂ ਖਾ ਕੇ ਸੰਭਲ ਜਾਂਦੇ ਨੇ ਲੋਕ।   ਪਰ, ਝੂਠ ਤੋਂ ਸੱਚ, ਸੱਚ ਤੋਂ ਝੂਠ, ਖੜੇ ਖੜੇ ਬਣਾ ਜਾਂਦੇ ਨੇ ਲੋਕ‌। ਮੌਸਮ ਬਦਲਣ ਤੇ ਵੀ ਸਮਾਂ ਲੱਗਦੈ;…

ਸਾਉਣ ਮਹੀਨਾ ✍️. ਰਮੇਸ਼ ਕੁਮਾਰ ਜਾਨੂੰ

ਸਾਉਣ ਮਹੀਨਾ ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ      ਰੁੱਤ ਸਾਉਣ ਦੀ ਆਈ ਵੇ ਸੱਜਣਾ  ਮੈਨੂੰ ਤਾਂ ਅੱਜ ਲੱਗਦੀ ਪਈ ਏ     ਧਰਤ ਵੀ ਸੱਜ-ਵਿਆਹੀ ਵੇ ਸੱਜਣਾ।। ਫੁੱਲਾਂ ਨਾਲ ਸ਼ਿੰਗਾਰੀ ਵੇਖੋ      ਲੱਗਦੀ ਬੜੀ ਪਿਆਰੀ ਵੇਖੋ  …