ਈਦ ਮੁਬਾਰਕ ਆਖਾਂ ਕਿੰਝ ਸੱਜਣਾ
ਈਦ ਮੁਬਾਰਕ ਆਖਾਂ ਕਿੰਝ ਸੱਜਣਾ -ਈਦ ਮੁਬਾਰਕ ਆਖਾਂ ਤੈਨੂੰ ਕਿੰਝ ਸੱਜਣਾ! ਝੂਠੇ ਲਾਰਿਆਂ ਦਿੱਤੀ ਜਿੰਦਗੀ ਪਿੰਜ ਸੱਜਣਾ! ਭੁੱਖਮਰੀ ਤੇ ਬੇਰੁਜ਼ਗਾਰੀ ਕਹਿਰਾਂ ਦੀ! ਫੋਕੀ ਸ਼ੋਹਰਤ ਲੱਗਦੀ, ਤੇਰੇ ਸ਼ਹਿਰਾਂ ਦੀ! ਥਾਲੀ ਵਿ…
ਈਦ ਮੁਬਾਰਕ ਆਖਾਂ ਕਿੰਝ ਸੱਜਣਾ -ਈਦ ਮੁਬਾਰਕ ਆਖਾਂ ਤੈਨੂੰ ਕਿੰਝ ਸੱਜਣਾ! ਝੂਠੇ ਲਾਰਿਆਂ ਦਿੱਤੀ ਜਿੰਦਗੀ ਪਿੰਜ ਸੱਜਣਾ! ਭੁੱਖਮਰੀ ਤੇ ਬੇਰੁਜ਼ਗਾਰੀ ਕਹਿਰਾਂ ਦੀ! ਫੋਕੀ ਸ਼ੋਹਰਤ ਲੱਗਦੀ, ਤੇਰੇ ਸ਼ਹਿਰਾਂ ਦੀ! ਥਾਲੀ ਵਿ…
ਕੁਦਰਤ,,, ਕੁਦਰਤ ਹੁੰਦੀ ਏ ਕੁਦਰਤ ਨਾਲ ਹੁੰਦੀਆਂ ਅੜੀਆਂ ਨਾ ਮੈਂ ਤੱਕਿਆ ਯਾਰ ਦੀ ਕੁਦਰਤ ਨੂੰ ਅੱਖਾਂ ਯਾਰ ਦੇ ਨਾਲ ਹੀ ਲੜੀਆਂ ਨਾ ਹਵਾ ਤੇ ਦਿਸ਼ਾ ਦੇਣੀ ਮਾਲਕ ਨੇ ਤੇਰੇ ਚਾੜਿਆਂ ਗੁੱਡੀਆਂ ਚੜ੍ਹੀਆਂ ਨਾ ਮੱਥੇ ਟ…
ਤੂੰ ਸੋਹਣਾ ਤੇ ਸੱਚਾ ਦਿਲ ਦਾ ਏਂ ਤੇਰੇ ਵਰਗਾ ਹੋਣਾ ਨਹੀਂ ਆਉਂਦਾ ਕਾਹਨੂੰ ਰੁੱਸ-ਰੁੱਸ ਯਾਰਾ ਬਹਿਨਾ ਏ ਸਾਨੂੰ ਰੁੱਸਿਆ ਮਨਾਉਣਾ ਨਹੀਂ ਆਉਂਦਾ ।। ਸਾਨੂੰ ਪਿਆਰਾ ਸਾਰੇ ਜੱਗ ਤੋਂ ਏਂ ਸਾਨੂੰ ਪਿਆਰਾ ਸੱਚੇ ਰੱਬ ਤੋਂ ਏ…
ਸਾਵਣ ਆਇਆ ਸਾਵਣ ਆਇਆ, ਸਾਵਣ ਆਇਆ ਕਾਲੀ ਘਟਾ ਨਾਲ ਲਿਆਇਆ । ਸਭ ਨੇ ਆਪਣਾ ਦਿਲ ਪਰਚਾਇਆ, ਸਾਵਣ ਆਇਆ, ਸਾਵਣ ਆਇਆ । ਪੀਂਘਾਂ ਝੂਟਣ ਕੁੜੀਆਂ ਮੁਟਿਆਰਾਂ, ਹੱਸਣ -ਕੁੱਦਣ ਖਿੜਨ ਗੁਲਜ਼ਾਰਾਂ । ਜਦ ਵੀਰ ਸੰਧਾਰਾਂ ਲਿਆਇਆ, ਸ…
ਓਹ ਘਰ ਯਾਰੋ ਉਜੜ ਜਾਂਦੇ , ਜਿਥੇ ਪੈਸੇ ਦੀ , ਬਸ ਗੱਲ ਹੋਵੇ , ਚੁਗਲਖੋਰ, ਜਿਥੇ ਵੜ ਜਾਵਣ ਯਾਰਾਂ , ਉਸ ਅਖਾੜੇ ਚ ਨਾ ਮੱਲ ਹੋਵੇ । ਏਥੇ ਜ਼ੁਬਾਨ ਇਨਸਾਨਾ ਦੀ ਹੁੰਦੀ ਹੈ , ਨਾ ਪੱਥਰਾਂ…
ਮਨ ਕੀ ਬਾਤ ਤੂੰ ਬਾਹਰ ਕੀ ਲੱਭਦਾ ਫਿਰਦਾ ਏ , ਕਦੇ ਅੰਦਰ ਮਾਰ ਤੂੰ ਝਾਤ , ਫਿਰ ਉਚੇ ਨੀਵੇਂ ਦੀ ਸਮਝੇਗਾ , ਸੱਜਣਾ ਮਨ ਕੀ ਤੂੰ ਬਾਤ । ਹੀਰੇ ਸੁੱਟ ਕੇ , ਕੱਚ ਨੂੰ ਚੁੱਕਦਾ , ਵਿਚ ਚੁਰਾਹੇ ਜਾ ਕੇ ਤੂੰ ਰੁੱਕਦਾ ,…
ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ------------------------- ਜੇ ਤੂੰ ਸਭ ਜਾਣਦਾ ਏਂ, ਮੈਨੂੰ ਚੁੱਪ ਬਹਿਣ ਦੇ ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।। ਜੁਲਮਾਂ ਦੀ ਹੱਦ ਕਰ,ਭਾਂਵੇਂ ਰੱਜ-ਰੱਜ ਕੇ ਖ…
ਚੰਨ ਬਣ ਗਿਆ ਕੀਹਦੀ ਯਾਦ ਚ ਰੋਵੇਂ ਅੜੀਏ , ਕੀਹਦੇ ਖ਼ਤ ਫਰੋਲ ਰਹੀ , ਓਹ ਤਾਂ , ਅੜੀਏ ਚੰਨ ਬਣ ਗਿਆ , ਕਿਓਂ ਤੂੰ , ਜ਼ਿੰਦਗੀ ਰੋਲ ਰਹੀ । ਓਹ ਤਾਂ , ਬੁੱਤ ਹੈ , ਲੀਰਾਂ ਦਾ , ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ , ਆਪਣੇ ਆ…
ਡੂੰਘੇ ਜਜ਼ਬਾਤ ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ ਜੋ ਸ਼ਬਦ ਬਣ ਬਣ ਉੱਭਰੇ ਨੇ ਕੁਝ ਤੇਰੇ ਨੇ ਤੇ ਕੁਝ ਮੇਰੇ ਨੇ ਤੂੰ ਤਾਂ ਸ਼ਾਇਦ ਭੁੱਲ ਗਿਆ ਏਂ ਪਰ ਦਿਲ 'ਚ ਤੇਰੇ ਹੀ ਡੇਰੇ ਨੇ ਤੈਨੂੰ ਰਤਾ ਹ…
ਪਿਆਰ ਦੇ ਪੈਗਾਮ ਲਿਖ, ਕਿਹਨੂੰ ਪੜ੍ਹਾਵਾਂ ਮੈਂ, ਦਿਲ ਦੀ ਧੜਕਣ ਰੋਕ, ਲਫ਼ਜ਼ ਕਿਹਨੂੰ ਸੁਣਾਵਾਂ ਮੈਂ, ਬਾਰ ਬਾਰ ਚੇਤੇ ਆਉਂਦੇ, ਸੁਪਨੇ ਗਿਣਾਂਵਾ ਮੈਂ ਦਿਲ ਦੀ ਗੱਲ ਤਰਵਿੰਦਰ , ਕਿਹਨੂੰ ਸਮਝਾਵਾਂ ਮੈਂ, ਪਿਆ…
ਪੰਜਾਬ ਦੇ ਯੋਧੇ ਹਾਰ ਨਾਲੋਂ ਮੌਤ ਚੰਗੀ,ਸਿਰ ਨਾ ਝੁਕਾ ਦਿਓ ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।। ਇੱਕ ਪਾਸੇ ਹਾਕਮ ਤੇ ਦੂਜੇ ਪਾਸੇ ਹੱਕ ਏ ਦੇਸ਼ ਨੇ ਟਕਾਈ ਅੱਜ ਦਿੱਲੀ ਉੱਤੇ ਅੱਖ ਏ ਜਿੱਤ ਦੀ ਕਹਾਣੀ ਜਰਾ ਫੇਰ…
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ( 6 ਜੁਲਾਈ 2018 ) ਦਿਲ ਇਕੱਲਾ ਜਿਹਾ ਹੋ ਗਿਆ , ਦੁੱਖਾਂ ਵਿੱਚ ਝੱਲਾ ਜਿਹਾ ਹੋ ਗਿਆ , ਜ਼ਖ਼ਮਾਂ ‘ਤੇ ਮੱਲ੍ਹਮ ਕੋਈ ਲਾਵੇ ਨਾ , ਦਾਦੀ ਮਾਂ ਤੇਰੇ ਜਾਣ ਤੋਂ ਬ…
ਉਡੀਕ ਕਦ ਆਉਣਾ ਸਾਡੇ ਵਿਹੜੇ , ਕਿਉਂ ਲਾਈ ਏਨੀ ਦੇਰੀ ਵੇ। ਨਾ ਤੱਕਦਾ ਸਾਨੂੰ ਅੱਜ ਕੱਲ, ਦੱਸ ਹੋਈ ਗਲਤੀ ਕਿਹੜੀ ਵੇ। ਮੇਰਾ ਤਾਂ ਚੰਨ ਤੂੰ ਵੇ ਯਾਰਾ, ਚੰਨ ਬਾਜ਼ ਰਾਤ ਹਨੇਰੀ ਵੇ। ਨਾ ਆਵੇ ਕੁਝ ਜ਼ੁਬਾਨ ਤੇ, ਕਰਾਂ ਹਰ ਵ…
ਮੁਹੱਬਤ ਜੇ ਮਿਲ ਜਾਵੇ ਮੁੱਲ ਕਿਤੋਂ ਤੂੰ ਮੈਨੂੰ , ਮੈਂ ਗਿਰਵੀ ਹਰ ਸ਼ਾਹ ਰੱਖ ਦੇਵਾ । ਹੋ ਜਾਵੇ ਰੂਹ ਇੱਕ ਤੇਰੀ ਤੇ ਮੇਰੀ , ਮੈਂ ਇੰਨਾ ਹੱਕ ਦੇਵਾ । ਫ਼ਾਸਲੇ ਮਿਟਾ ਦੂਰੀਆਂ ਦੇ , ਹਰ ਝੂਠ ਤੋਂ ਪਰਦਾ ਚੱਕ ਦੇਵਾ। ਜ…
--- ਜ਼ਖਮੀ ਪਿਆਰ ---- ---------------- ਇਸ ਪਿਆਰ ਦੀ ਨਜ਼ਰ ਉਤਾਰ ਦਿਓ ਇਹਦੇ ਸਿਰ ਤੋਂ ਮਿਰਚਾਂ ਵਾਰ ਦਿਓ ਕੋਈ ਪਿਆਰ ਦੀ ਤੱਪਦੀ ਦੇਹ ਉੱਤੇ ਜਰਾ ਠੰਢੀਆਂ ਫੂਕਾਂ ਮਾਰ ਦਿਓ ।। ਇਹਨੂੰ ਕਾਲਾ ਟਿੱਕਾ ਲਾ ਦਿਓ ਪ…
ਯੋਗਾ ਯੋਗਾ ਨਹੀਂ, ਢਿੱਡ ਭਰਨ ਲਈ ਰੋਟੀ ਦਾ ਟੁਕੜਾ ਚਾਹੀਦੈ! ਭੁੱਖਿਆਂ ਤੋਂ ਨਾ ਯੋਗ ਹੁੰਦੈ, ਨਾ ਯੋਗਾ ਹੁੰਦੈ! -ਸੁਖਦੇਵ ਸਲੇਮਪੁਰੀ 09780620233 21 ਜੂਨ 2021
ਗੁੱਡੂ ਸਕੂਲੇ ਜਾਏਗਾ ------------------ ਤੂੰ ਸੋਹਣਾ ਗੁੱਡੂ ਏਂ ਤੂੰ ਬਾਉ ਗੁੱਡੂ ਏਂ ਗੁੱਡੂ ਸਕੂਲੇ ਜਾਏਗਾ ਤੇ ਸਭ ਨੂੰ ਪੋਇਮ ਸੁਣਾਏ ਗਾ।। ਏ-ਐਪਲ ਦੇ ਨਾਲ-ਨਾਲ ੳ-ਊਠ ਵੀ ਪੜ੍ਹ ਲੈਣਾ ਇਸ ਕਲਮ 'ਚ' …
ਬਦਲਾਅ ਕੁੱਝ ਸਮਾਂ ਬਦਲਿਆ ਕੁੱਝ ਸੱਜਣ ਬਦਲੇ ਕੁੱਝ ਤਰੀਕੇ ਬਦਲੇ ਕੁੱਝ ਗ਼ੈਰ ਬਦਲੇ ਕੁੱਝ ਆਪਣੇ ਬਦਲੇ ਕੁੱਝ ਸ਼ਰੀਕੇ ਬਦਲੇ ਕੁੱਝ ਮੌਸਮ ਬਦਲੇ ਕੁੱਝ ਬੇ-ਰੁੱਤੇ ਬਦਲੇ ਕੁੱਝ ਸਲੀਕੇ ਬਦਲੇ ਕੁੱਝ ਆਪਣੇ ਬਣਾ ਸਾਹ ਬਦਲੇ ਕੁੱ…
ਵੱਖਰੀ ਹੀ ਸੋਚ, ਵੱਖਰੀ ਹਰ ਅਦਾ ਸਾਡੀ, ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ , ਬਣ ਜਾਈਏ ਕਦੇ ਦੁਆ,ਕਦੇ ਜ਼ਖ਼ਮਾਂ ਤੇ ਮਰਹਮ , ਕਦੇ ਝੂਠ ਉੱਤੇ ਵੱਜਦੀ ਸੱਚ ਦੀ ਤਿੱਖੀ ਨੌਕੀਲ ਹਾਂ। ਅੱਤ ਦੀ ਡੋਲਦੇ ਹ…
ਓਹਦਾ ਪਿਆਰ ਜਿਵੇਂ ਜਾਪੇ ਸਦੀਵੀਆਂ ਕਾਲੀਆਂ ਰਾਤਾਂ ਵਿੱਚ, ਖੋਹ ਗਿਆ ਓਹਦਾ ਨਾ ਆਉਣਾ, ਮੇਰਾ ਦਿਲ ਬੈਚੇਨ ਹੋਣਾ, ਘਬਰਾਉਟ ਦਾ ਅਹਿਸਾਸ ਕਰਵਾਉਦਾ, ਪਰ ਬੀਤਿਆਂ ਸਮਾਂ ਮੁੜ ਨਹੀਂ ਅਾਉਂਦਾ, "ਝੰਡੋਕ"ਜਿਵੇਂ ਮੂੰਹ…