ਸਾਹਿਤ

ਬਚਪਨ ✍️ਰਜਨੀਸ਼ ਗਰਗ

ਬਚਪਨ ਹੁੰਦਾ ਸੀ ਅਮੀਰ ਮੈ ਭਾਂਵੇ ਜੇਬ ਮੇਰੀ ਖਾਲੀ ਸੀ ਗੱਲ ਕਰਦਾ ਉਦੋ ਦੀ  ਜਦ ਮੱਤ ਜਵਾਕਾ ਵਾਲੀ ਸੀ   ਫਿਕਰ ਨਾ ਕੋਈ ਚਿੰਤਾ ਸੀ ਬੇਫਿਕਰੀ ਜਿੰਦਗੀ ਜਿਉਦਾ ਸੀ ਮਿਹਨਤ ਕਮਾਈ ਤੋ ਕੋਹਾਂ ਦੂਰ ਸਾਰਾ ਦਿਨ…

ਨੰਦੋ ਬਾਜ਼ੀਗਰਨੀ ✍️  ਗੁਰਭਜਨ ਗਿੱਲ

ਨੰਦੋ ਬਾਜ਼ੀਗਰਨੀ ਸੂਈਆਂ , ਕੰਧੂਈਆਂ,  ਚਰਮਖ਼ਾਂ ਦਾ ਹੋਕਾ ਦਿੰਦੀ  ਬਾਜ਼ੀਗਰਨੀ ਨੰਦੋ ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ  ਕਦੇ ਨਹੀਂ ਆਉਂਦੀ।  ਸ਼ਾਇਦ ਮਰ ਖਪ ਗਈ ਹੈ।  ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ…

ਅੰਤਰ ਰਾਸ਼ਟਰੀ ਯੋਗਾ ਦਿਵਸ  ✍️ ਗਗਨਦੀਪ ਕੌਰ 

ਅੰਤਰ ਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਹ ਉੱਤਰੀ ਗੋਲਿਸਫਾਇਰ ਵਿੱਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ।  ਪਹਿਲੀ ਵਾਰ …

ਸਲੇਮਪੁਰੀ ਦਾ ਮੌਸਮ-ਨਾਮਾ

ਲੂ, ਹੁੰਮਸ, ਮੀਂਹ ਕਦੋਂ? ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 3-4 ਦਿਨ ਪੰਜਾਬ ਦੇ ਅਨੇਕਾਂ ਹਿੱਸਿਆਂ 'ਚ ਬਹੁਤਾ ਸਮਾਂ ਲੂ ਅਤੇ ਹੁੰਮਸ ਵਾਲੀ ਗਰਮੀ ਤੰਗ ਕਰੇਗੀ, ਦਿਨ ਦਾ ਪਾਰਾ 40 °C ਤੋਂ ਪਾਰ ਤੇ ਵਧੀ ਹੁੰਮਸ ਨ…

ਗਿਆਨ ਦਾ ਪਟਾਰਾ  ✍️ ਹਰਨਰਾਇਣ ਸਿੰਘ ਮੱਲੇਆਣਾ 

ਗਿਆਨ ਦਾ ਪਟਾਰਾ  ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ  ◆) ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ  ◆) ਪਹਿਲਾ ਵਿਸ਼ਵ  ਚੁਗਿਰਦਾ ਸੰਮੇਲਨ 5 ਜੂਨ 1972 ਨੂੰ ਸਟਾਕਹੋਮ ਵਿੱਚ ਆਯੋਜਿਤ ਕੀਤਾ ਗਿਆ ਸੀ  ◆) ਕ…

ਮੈਂ ਕਮੀਆਂ ਦੀ ਜਾਈ ✍️ ਵੀਰਪਾਲ ਕੌਰ’ਕਮਲ’

ਕਵਿਤਾ  ਮੈਂ ਕਮੀਆਂ ਦੀ ਜਾਈ ਮੈਂ ਕੰਮੀਆਂ ਦੀ ਜਾਈ ਵੇ ਲੋਕਾ, ਮੈਂ …….  ਗਰਮੀ ੱਿਵੱਚ ਨਾ ਪੱਖਾ ਜੁੜਦਾ ਸਿਆਲੀਂ ਨਾ ਲੇਫ-ਤਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……  ਖੇਤੀਂ ਜਾਵਾਂ ਕੱਖ-ਪੱਠੇ ਨੂੰ ਸਰਦਾਰ ਨੇ ਨਿਗਾ ਟਿਕਾ…

ਪਾਜ਼ੀਟਿਵ ਬਨਾਮ ਨੈਗੇਟਿਵ! ✍️ ਸਲੇਮਪੁਰੀ ਦੀ ਚੂੰਢੀ 

ਪਾਜ਼ੀਟਿਵ ਬਨਾਮ ਨੈਗੇਟਿਵ! ਦੋਸਤੋ- ਅਕਸਰ ਸੁਣਦੇ ਆਂ ਕਿ- ਜਿੰਦਗੀ ਵਿਚ ਹਮੇਸ਼ਾ 'ਪਾਜ਼ੀਟਿਵ' ਖਿਆਲਾਂ ਨੂੰ ਪੱਲੇ ਬੰਨਕੇ ਚੱਲਣਾ ਹੀ ਚੰਗੇ ਬੰਦਿਆਂ  ਦੀ ਪਛਾਣ ਹੁੰਦੀ ਐ! 'ਨੈਗੇਟਿਵ' ਸੋਚ ਤਾ…

ਧੁਰਾ ਬਣਿਆ ਬੁਰਾ! ✍️ ਸਲੇਮਪੁਰੀ ਦੀ ਚੂੰਢੀ 

ਧੁਰਾ ਬਣਿਆ ਬੁਰਾ! ਦੇਸ਼ ਦੇ ਵਿਕਾਸ ਦਾ ਧੁਰਾ ਹਾਂ! ਫਿਰ ਵੀ ਕਿਉਂ ਬੁਰਾ ਹਾਂ? ਹਾਂ! ਕਿਉਂਕਿ ਮੈਂ ਮਜਦੂਰ ਹਾਂ। ਇਸੇ ਲਈ  ਦੋ ਡੰਗ ਦੀ ਰੋਟੀ ਲਈ ਮਜਬੂਰ ਹਾਂ। ਸਰੀਰਕ ਪੱਖੋਂ ਮਜਬੂਤ ਹਾਂ! ਸਿ…

 ਭੁੱਖ! ✍️ਸਲੇਮਪੁਰੀ ਦੀ ਚੂੰਢੀ 

      ਭੁੱਖ!  ਬਾਗਾਂ ਵਿੱਚ ਕੂਕਦੀ ਕੋਇਲ ਦੇ ਬੋਲ ਨਾ ਮਿੱਠੇ  ਲੱਗਦੇ ਨੇ!  ਤੇ ਨਾ  ਪੈਲਾਂ ਪਾਉਂਦੇ ਮੋਰ ਦੇ ਅੰਦਾਜ ਹੁਣ ਮਨ ਨੂੰ ਟੁੰਬਦੇ ਨੇ! ' ਖੜਕਾਓ ਥਾਲੀਆਂ'  'ਠੋਕੋ ਤਾਲੀਆਂ'  …

ਆਤਮ-ਨਿਰਭਰਤਾ!  ✍️ ਸਲੇਮਪੁਰੀ ਦੀ ਚੂੰਢੀ 

ਆਤਮ-ਨਿਰਭਰਤਾ!  ਇਸ ਵੇਲੇ ਭਾਰਤ ਬਹੁਤ ਤੇਜ ਰਫਤਾਰ ਨਾਲ ਆਤਮ-ਨਿਰਭਰਤਾ ਵਲ ਵਧ ਰਿਹਾ ਹੈ, ਕਿਉਂਕਿ ਦੇਸ਼ ਵਿਚ ਹੁਣ ਰੋਜ਼ਾਨਾ 2 ਲੱਖ ਪੀ. ਪੀ. ਈ. ਕਿੱਟਾਂ ਅਤੇ 2 ਲੱਖ ਐਨ-95 ਮਾਸਕ ਬਣਕੇ ਤਿਆਰ ਹੋਣ ਲੱਗ ਪਏ ਹਨ। ਸੱਚ-ਮੁੱਚ  ਵੱਡੀ ਮਾ…

   ਜਿੰਦਗੀ!। ✍️ ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ -    ਜਿੰਦਗੀ!। ਜਿੰਦਗੀ ਵਿੱਚ ਉਤਰਾਅ - ਚੜ੍ਹਾਅ ਆਉਣਾ  ਜਿੰਦਗੀ ਦਾ ਦਸਤੂਰ ਆ!  ਜਿੰਦਗੀ ਵਿੱਚ ਸਦੀਵੀ ਠਹਿਰਾਅ ਨਹੀਂ ਹੁੰਦਾ! ਝੱਖੜ, ਹਨੇਰੀਆਂ, ਤੁਫਾਨਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਏ!  ਰੁੱ…

ਜਿੱਤਣੀ ਜੰਗ ਕੋਰਨਾਂ ਤੋ ✍️ ਡਾਂ. ਪਰਮਿੰਦਰ ਕੁਮਾਰ,ਪਿੰਡ ਬੱਡੂਵਾਲ (ਮੋਗਾ)

ਜਿੱਤਣੀ ਜੰਗ ਕੋਰਨਾਂ ਤੋ ਚੱਕੇ ਜਾਮ ਹੈ ਕਰਤੇ ਜਿਸਨੇ ਸਾਰੀ ਦੁਨੀਆਂ ਦੇ, ਡਰ ਮਨਾਂ ਵਿਚ ਭਰਤੇ ਜਿਸਨੇ ਸਾਰੀ ਦੁਨੀਆਂ ਦੇ, ਕੰਮ-ਕਾਰ ਭਾਵੇ ਹੋਗੇ ਡਰਦੇ ਬੰਦ 'ਕੋਰਨਾਂ ਤੋ । ਨਾਲ ਹੌਸਲੇ ਜਿੱਤਣੀ ਆਪਾਂ ਜੰਗ ਕੋਰਨਾਂ ਤੋ । …

ਮੈਂ ਹਾਂ ਮਾਂ ਦੇ ਕਰਕੇ ✍️ ਕੁਲਦੀਪ ਸਿੰਘ ਦਾਉਧਰ

ਮੈਂ ਹਾਂ ਮਾਂ ਦੇ ਕਰਕੇ, ਮਾਂ ਮੇਰੇ ਕਰਕੇ ਹੀ ਮਾਂ ਹੋਈ,  ਉਹ ਸਦਾ ਰਹੇਗੀ ਮੇਰੇ ਦਿਲ ਲਈ ਸਤਿਕਾਰਿਤ,  ਘੁੱਪ ਹਨੇਰ ਅਤੇ ਵਗਦੀਆਂ ਲੋਆਂ ਵਿੱਚ ਠੰਡੀ ਛਾਂ ਹੋਈ।  ਮੈਂ ਹਾਂ ਮਾਂ ਦੇ ਕਰਕੇ,,,,,    ਕੌਣ ਮਾਫ ਕਰ ਸਕਦਾ ਹੈ ਕੋਈ ਗੁਨ…

 ਜੀਣ ਦੀ ਮੋਹਲਤ! ✍️ਸੁਖਦੇਵ ਸਲੇਮਪੁਰੀ

 ਜੀਣ ਦੀ ਮੋਹਲਤ!    ਕੁਦਰਤ ਨੇ ਨਿਵਾਜਿਆ,       ਜਿੰਦਗੀ ਦੇ ਕੇ, ਅਸੀਂ ਸ਼ੋਹਰਤ ਮੰਗਦੇ ਰਹਿ ਗਏ!  ਕਾਰਾਂ, ਕੋਠੀਆਂ, ਕਰੋੜ ਇਕੱਠੇ ਕਰਦਿਆਂ,    ਮਾਸੂਮਾਂ ਨੂੰ ਸੱਪਾਂ ਵਾਂਗੂੰ ਡੰਗ ਦੇ ਰਹਿ ਗਏ। ਕੁਦਰਤ …

ਕੋਰੋਨਾ ਵਾਇਰਸ ਮਹਾਮਾਰੀ ਦੁਰਾਨ ਕੁਸ਼ ਕਰਨ ਅਤੇ ਸੋਚਣ ਦੀ ਲੋੜ-ਪੰਡਿਤ ਰਮੇਸ਼ ਕੁਮਾਰ ਭਟਾਰਾ

ਅੱਜ ਸਵੇਰੇ ਮੈਂ ਇੱਕ ਲੇਖ ਪੜ੍ਹਿਆ ਹੈ ਕੋਰੋਨਾ ਵਾਰਿਸ  ਦਾ ਜਿਕਰ ਹੈ ਜਿਸ ਵਿੱਚ, ਉਸਦੇ ਸੰਧਰਭ ਵਿੱਚ ਮੈਂ ਇਹ ਸੰਸਾਰ ਨੂੰ ਲਿਖ ਰਿਹਾ ਹਾਂ, ਮੈਨੂੰ ਇਸ ਲੇਖ ਨੂੰ ਪੜਕੇ ਚੰਗਾ ਲਗਿਆ ਹੈ, ਜੇ ਦਸੰਬਰ 1822 ਵਿੱਚ ਜਨਮੇ ਲੂਈ ਪਾਸਚਰ ਫਰਾਂਸ…

ਧਰਤੀ ਦਿਵਸ ਤੇ ਵਿਸ਼ੇਸ਼ ✍️ਗਗਨਦੀਪ ਕੌਰ

ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼…

ਚੰਦ ਅਤੇ ਤਾਰੇ ✍️ਅਮਰਜੀਤ ਸਿੰਘ ਗਰੇਵਾਲ

ਰਾਤ ਪਈ ‘ਤੇ ਤਾਰੇ ਜਗੇ । ਚੰਨ ਨੂੰ ਆਕੇ ਪੁੱਛਣ ਲੱਗੇ । ਅੱਜ ਸੂਰਜ ਜਦ ਡੁੱਬ ਰਿਹਾ ਸੀ । ਕੁਝ ਥੋੜ੍ਹਾ ਪਰੇਸ਼ਾਨ ਜਿਹਾ ਸੀ । ਅਸੀਂ ਵੀ ਜਦ ਤੋਂ ਚਮਕ ਰਹੇ ਹਾਂ । ਥੋੜ੍ਹਾ ਥੋੜ੍ਹਾ ਤ੍ਰਭਕ ਰਹੇ ਹਾਂ । ਧਰਤੀ ਕਿਉਂ…

ਤਾਜਾ ਮੌਸਮ! ✍️ਸਲੇਮਪੁਰੀ ਦੀ ਚੂੰਢੀ

ਤਾਜਾ ਮੌਸਮ! ਮੀਂਹ - ਅਪਡੇਟ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ  17 ਅਪ੍ਰੈਲ ਤੋਂ ਮਿਲੇਗੀ ਗਰਮੀ ਤੋਂ ਚੰਗੀ ਰਾਹਤ:- 17 ਤੋਂ 21 ਅਪ੍ਰੈਲ ਦੌਰਾਨ ਲਗਾਤਾਰ ਦੋ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਕਰਨਗੇ ਪ੍ਰਭਾਵਿਤ…

ਵਿਸਾਖੀ 'ਤੇ ਵਿਸ਼ੇਸ਼ - ✍️ਸਲੇਮਪੁਰੀ ਦੀ ਚੂੰਢੀ

ਵਿਸਾਖੀ 'ਤੇ ਵਿਸ਼ੇਸ਼ -    ਹੇ! ਗੁਰੂ ਗੋਬਿੰਦ ਸਿੰਘ   ਹੇ! ਗੁਰੂ ਗੋਬਿੰਦ ਸਿੰਘ ਤੂੰ ਅੱਜ ਦੇ ਦਿਨ ਮਰੀਆਂ ਰੂਹਾਂ ਨੂੰ ਜਗਾਕੇ ਜਾਤਾਂ - ਕੁਜਾਤਾਂ ਠੁਕਰਾ ਕੇ ਵੱਖਰਾ ਪਹਿਰਾਵਾ ਪਹਿਨਾ ਕੇ ਗਿੱਦੜਾਂ ਤੋਂ…