ਨਰਸ! ✍️ਸਲੇਮਪੁਰੀ ਦੀ ਚੂੰਢੀ
ਨਰਸ! ਮੈਂ ਇੱਕ ਨਰਸ ਹਾਂ ਜੋ ਹਮੇਸ਼ਾਂ, ਆਪਣੀ ਜਿੰਦਗੀ ਜੋਖਮ ਵਿਚ ਪਾ ਕੇ ਦੂਜਿਆਂ ਨੂੰ ਜਿੰਦਗੀ ਦਿੰਦੀ ਆਂ! ਹੁਣ ਸਾਰਾ ਆਲਮ ਘਰਾਂ 'ਚ ਬੈਠਾ! ਮੈਂ ਹਸਪਤਾਲਾਂ ' ਚ ਆਦਮਖੋਰ ਦੁਸ਼ਮਣ …
ਨਰਸ! ਮੈਂ ਇੱਕ ਨਰਸ ਹਾਂ ਜੋ ਹਮੇਸ਼ਾਂ, ਆਪਣੀ ਜਿੰਦਗੀ ਜੋਖਮ ਵਿਚ ਪਾ ਕੇ ਦੂਜਿਆਂ ਨੂੰ ਜਿੰਦਗੀ ਦਿੰਦੀ ਆਂ! ਹੁਣ ਸਾਰਾ ਆਲਮ ਘਰਾਂ 'ਚ ਬੈਠਾ! ਮੈਂ ਹਸਪਤਾਲਾਂ ' ਚ ਆਦਮਖੋਰ ਦੁਸ਼ਮਣ …
ਮਨੁੱਖ, ਰੂੱਖ , ਪੱਤੇ ਤੇ ਵੇਲ! ਰੁੱਖ ਅਤੇ ਮਨੁੱਖ ਦੀ ਆਪਸੀ ਅਟੁੱਟ ਸਾਂਝੇਦਾਰੀ ਹੈ। ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਮਾਂ ਦੇ ਮਾਧਿਅਮ ਰਾਹੀਂ ਸਾਹ ਲੈਣ ਲਈ ਜੋ ਆਕਸੀਜਨ ਮਿਲਦੀ ਹੈ, ਰੁੱਖ ਹੀ ਪੈਦਾ ਕਰਦੇ ਹਨ। ਇਸ …
ਤੂੰ ਉਦਾਸ ਨਾ ਹੋਵੀੰ! ਸ਼ਬਦ ਤੇ ਸੁਰਾਂ ਦੇ ਬਾਦਸ਼ਾਹ ਭਾਈ ਨਿਰਮਲ ਸਿਹਾਂ ਤੂੰ ਉਦਾਸ ਨਾ ਹੋਵੀੰ ਕਿ - ਤੇਰੀ ਮ੍ਰਿਤਕ ਦੇਹ ਨੂੰ ਠੋਕਰਾਂ ਪਈਆਂ ਨੇ! ਕਿਉਂਕਿ - ਤੂੰ ਤਾਂ ਖੁਦ ਜਾਣਦੈ ਸੈੰ ਇਸ ਸਮ…
ਝੇਢਾਂ ! ਭਾਵੇਂ ਬੁੱਢੇ, ਭਾਵੇਂ ਮੁੰਡੇ। ਘਰਾਂ 'ਚ ਬੈਠੋ ਲਾ ਕੇ ਕੁੰਡੇ। ਨਾਗ ਦੇ ਵਾਂਗੂੰ ਫਿਰਦਾ ਡੱਸਦਾ, ਕੋਰੋਨਾ ਆਪਾਂ ਹਰਾ ਦੇਣਾ। 'ਕੱਲੇ 'ਕੱਲੇ ਹੋ ਕੇ ਆਪਾਂ ਇਸ ਨੂੰ ਮਾਰ ਮੁਕਾ ਦੇਣਾ। ਮੌਕਾ ਵੇਖੋ, ਕਰੋ…
ਜ਼ਿੰਦਗੀ ਦੀ ਡੋਰ ਦੁਨੀਆਂ ਦਾ ਹਰ ਮਨੁੱਖ ਖੜ੍ਹਾ ਹੈ ਚੁਰੱਸਤੇ ਤੇ, ਹੱਥਾਂ ਵਿੱਚ ਲੈ ਕੇ ਪ੍ਰਸ਼ਨ ਸੂਚਕ? ਫਸਿਆ ਹੈ ਖਤਰੇ ਦੀ ਲਪੇਟ ਵਿੱਚ। ਨਹੀਂ ਸਮਝ ਆ ਰਹੀ ਉਸਨੂੰ ਦੁਨੀਆਂ ਦੀ ਇਹ ਪੇਚੀਦਾ ਉਲਝਣ। ਭਰ ਰਿਹਾ ਹੈ ਨਾਸਤਿ…
ਕੋਰੋਨਾ ਵਾਇਰਸ ਤੋਂ ਤੂੰ ਡਰਦਾ ਏਂ, ਬੇਈਮਾਨੀ ਦੇ ਵਾਇਰਸ ਤੋਂ ਵੀ ਡਰਿਆ ਕਰ! ਧਰਮ ਦਾ ਵਾਇਰਸ ਫਿਰੇੰ ਫੈਲਾਉਂਦਾ, ਨਾ ਧਰਮ ਦੇ ਨਾਂ 'ਤੇ ਲੜਿਆ ਕਰ। ਜਾਤ ਪਾਤ ਦਾ ਵਾਇਰਸ ਜਹਿਰੀ , ਊਚ ਨੀਚ ਨਾ ਕਰਿਆ ਕਰ। ਹੇਰਾਫੇਰੀ…
ਮਿੱਤਰਾ! ਸਮਝ ਨਹੀਂ ਆਉਂਦੀ ਕਿ - ਮੈਂ ਤੇਰੇ ਨਾਲ ਹੋਲੀ ਕਿਵੇਂ ਮਨਾਵਾਂ? ਤੇਰੇ ਰੰਗ ਵਿਚ ਕਿਵੇਂ ਰੰਗੀ ਜਾਵਾਂ! ਤੂੰ ਤਾਂ ਰੱਬ ਰੂਪੀ ਸੰਵਿਧਾਨ ਵਰਗੇ ਮੇਰੇ ਸਿਰ 'ਤੇ ਹੱਥ ਰੱਖ ਕੇ ਸਤਿਕਾਰ ਦੀ, …
ਉਹ ਪਿੰਡ ਮੇਰੇ ਦੀ ਕੁੜੀ ਵਿੱਚ ਸ਼ਹਿਰ ਦੀਆ ਗਲੀਆ ਦੇ ਕਈ ਅੱਖਾਂ ਦੇ ਬੋਝਾ ਨੂੰ ਲੈ ਕੇ ਸੀ ਚੱਲ ਰਹੀ, ਮਾਂ ਦੀ ਚੁੰਨੀ, ਪਿਉ ਦੀ ਪੱਗ ਘਰ ਦੀਆ ਮਜਬੂਰੀਆ ਨੂੰ ਰੱਖ ਦਿਮਾਗ ਚ ਮੁਸੀਬਤਾ ਆਪਣੀਆ ਨੂੰ ਸੀ ਠੱਲ ਰਹੀ, …
ਅੰਗਿਆਰ ਕਾਸ਼ ਜੇ ਆ ਜਾਂਦਾ, ਉਹ ਰਾਹ ਵਿੱਚ ਆਏ ਤੁਫਾਨਾਂ ਨੂੰ, ਚੀਰ ਕੇ। ਜਾਂ ਫਿਰ ਪਹਾੜਾਂ ਤੇ ਨਦੀਆਂ ਨੂੰ ਪਾਰ ਕਰਦਾ ਹੋਇਆ। ਸਮੁੰਦਰੀ ਪਾਣੀਆਂ ਨੂੰ ਤੈਰਦੇ ਹੋਏ, ਅੱਗ ਦਾ ਦਰਿਆ, ਕਰ ਲੈਂਦਾ ਪਾਰ। ਪਹੁੰਚ ਜਾਂਦਾ ਇ…
ਦੇਸ਼ ਪ੍ਰੇਸ਼ਾਨ ਹੈ! ਦਿੱਲੀ ਸੜ ਰਹੀ ਹੈ, ਦੇਸ਼ ਪ੍ਰੇਸ਼ਾਨ ਹੈ। ਹੱਦਾਂ 'ਤੇ ਸੁਰੱਖਿਆ , ਅੰਦਰ ਤੁਫਾਨ ਹੈ। ਲੋਕਾਂ ਨੂੰ ਲੜਾ ਰਿਹਾ, ਕੌਣ ਸ਼ੈਤਾਨ ਹੈ? ਦਿਲ ਲਹੂ ਲੁਹਾਣ ਹੋਇਆ ਖਾਮੋਸ਼ ਹੁਕਮਰਾਨ ਹੈ। ਕੌਣ ਦੇਸ਼ ਭਗਤ ਹੈ, ਕੀ ਇਸ …
ਦਿੱਲੀ ਜਲ ਰਹੀ ਹੈ..! ਦਿੱਲੀ ਜਲ ਰਹੀ ਹੈ! ਦਿੱਲੀ ਜਲ ਰਹੀ ਹੈ, ਮਾਸੂਮ ਮਰ ਰਹੇ ਨੇ। ਧਰਮ ਦੇ ਠੇਕੇਦਾਰ, ਕਿਸੇ ਦੀ ਸ਼ਹਿ 'ਤੇ ਗੁੰਡਾਗਰਦੀ ਕਰ ਰਹੇ ਨੇ। ਪੁਲਿਸ ਨੇ ਵਰਦੀ ਦੀ ਲਾਜ ਨਹੀਂ ਰੱਖੀ। ਅਮਰੀਕਾ ਨੇ ਵੇਖ ਲਿਆ …
ਨਾ ਗੱਲ ਕੋਈ ਬਹੁਤੀ ਚੰਗੀ ਏ ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ ਬੰਦ ਕਿੳ ਨਹੀ ਕਰਦੇ ਸੁਣਨਾ …
ਅਰਮਾਨ ਤੂਫਾਨਾਂ ਜਿਹੀ ਘਿਰੀ ਹੋਈ ਲੱਗਦੀ ਏ ਜ਼ਿੰਦਗੀ। ਸੁਣ ਰਹੀ ਏ ਆਵਾਜ਼, ਹਰ ਰੋਜ਼ ਹਵਾ ਦੇ ਸ਼ੂਕਣ ਦੀ। ਪਤਝੜ ਦੇ ਪੱਤੇ ਕਰ ਰਹੇ ਉਡੀਕ, ਕੀ ਪਤਾ, ਕਿਹੜਾ ਬਰਬਰੋਲਾ, ਕਦੋਂ ਉੜਾ ਕੇ ਲੈ ਜਾਵੇ, ਪਲਾਂ ਵਿੱਚ ਦਿਲ ਦੇ ਕ…
ਦਿੱਲੀ ਦੂਰ ਹੋ ਗਈ! ਸਾਰਾ ਦੇਸ਼ ਮੇਰਾ ਹੋ ਗਿਆ, ਮੈਨੂੰ ਗਰੂਰ ਹੋ ਗਿਆ। ਮੈਂ ਦੁਨੀਆਂ ਸਾਰੀ ਗਾਹਤੀ, ਤਾਹੀਓਂ ਮਸ਼ਹੂਰ ਹੋ ਗਿਆ। ਮੇਰਾ ਦਿਲ ਮੇਰਾ ਨਾ ਰਿਹਾ, ਮੈਥੋਂ ਕੀ ਕਸੂਰ ਹੋ ਗਿਆ। ਮੈਂ ਸਾਰੇ ਪੱਤੇ ਖੇਡ ਲ…
ਹੁਸ਼ਿਆਰੀ ਤੇ ਸਮਝਦਾਰੀ ਬਦਲਾਅ ਲਿਆ ਰਿਹਾ ਹਾਂ ਖੁਦ ਚ ਸਮਝਦਾਰੀ ਜਦੋ ਦੀ ਆਉਣ ਲੱਗੀ ਸਕੂਲਾਂ ਨਾਲੋ ਜਿਆਦਾ ਸਿੱਖ ਲਿਆ ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ ਖਾਲੀ ਜ…
ਗੁਰੂ ਰਵਿਦਾਸ ਜੀ ਨੂੰ ਸਮਰਪਿਤ ਹੇ ਗੁਰੂ ਰਵਿਦਾਸ! ਤੂੰ 'ਕੱਲੇ ਨੇ ਨਿਰਭੈ ਹੋ ਕੇ ਸਮਾਜ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਬਰਾਬਰਤਾ ਲਈ ਯੁੱਧ ਲੜਿਆ! ਤੇ ਸਮੇਂ ਦੇ ਹਾਕਮਾਂ ਨੂੰ ਫਿ…
ਮਾਨਵਤਾ ਦੀ ਸੇਵਾ ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ ਧਰਮਾਂ…
ਧੀ ਤੇ ਪੁੱਤ ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ, ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ, ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ, ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ, ਦੋ ਬੱਚਿਆ ਵਿਚਕਾਰ ਖਿ…
ਸਿਆਸੀ ਬੋਲੀਆਂ! ਅਕਾਲੀ ਦਲ 'ਚ ਫਸਾਦ ਜਿਹਾ ਪੈ ਗਿਆ , ਭਾਜਪਾ ਨੇ ਮੁੱਖ ਮੋੜਿਆ! ਪੰਜਾਂ ਪਾਣੀਆਂ 'ਤੇ ਪੈਰ ਨਹੀਓੰ ਲੱਗਦੇ ਸਿੱਧੂ ਨੇ ਦਿੱਲੀ ਦਰ ਮੱਲਿਆ। ਸਾਨੂੰ ਲੋੜ ਨਹੀਂ ਕਿਸੇ ਦੇ ਸੱਦੇ ਸੁੱਦੇ ਦ…
ਸਾਹਿਤਕਾਰ ਮੈਂ ਪਹਿਲਾਂ ਕਦੇ ਇਸ ਤਰ੍ਹਾਂ ਕਵਿਤਾ ਪੇਸ਼ ਨਹੀਂ ਕੀਤੀ ਤੇ ਨਾਂਹੀ ਮੈਨੂੰ ਕਰਨੀ ਆਉਂਦੀ ਹੈ ਮਾਇਕ ਤੇ ਖਲ੍ਹੋ ਇਕੱਠ ਨੂੰ ਵੇਖਦਿਆਂ ਖਵਰੇ ਕਦੋਂ ਸੁਰਤ ਸੰਭਲੀ ਤੇ ਅੱਖਰਾਂ ਨੂੰ …