ਸਾਹਿਤ

   " ਕਵਿਤਾ " ✍️ ਕੁਲਦੀਪ ਸਿੰਘ ਸਾਹਿਲ

ਤਾਣੀਂ ਵਾਂਗੂੰ ਉਲਝਾ ਦਿੱਤੀ ਜ਼ਿੰਦ ਜ਼ਿੰਦਗੀ ਦੇ ਅੱਘੜ-ਦੁੱਘੜ ਮੋੜਾਂ ਨੇ , ਦਾਅਵਾ ਸੀ ਜਿੱਤਣਗੇ ਸੁਫ਼ਨੇ ਉਸਦੇ ਮਾਰ ਲਏ ਵੇਲੇ ਦੇ ਜੋੜਾਂ-ਤੋੜਾਂ ਨੇ, ਛਾਵਾਂ ਪਾ ਕੇ ਯਾਦ ਕਰਾਇਆ ਬੋਹੜਾਂ ਨੇ ਸੂਰਜ ਕੋਲੇ ਧੁੱਪ ਦੀਆਂ…

ਕਵਿਤਾ " ਸਿਆਸਤ" ✍️ ਕੁਲਦੀਪ ਸਿੰਘ ਸਾਹਿਲ

ਕਿੰਝ ਮੱਘੇਗਾ, ਐ ਮੇਰੇ ਦੇਸ਼ ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ? ਜਿਥੇ ਵਗਦੀ ਰਹੀ ਹੈ ਹਮੇਸ਼ਾ  ਸਿਆਸਤ ਦੀ ਗੰਧਲੀ ਹਵਾ। ਟਿਕਟਾਂ ਦਾ ਵਿਕਣਾ ਸ਼ਰਿਆਮ ਹੈ ਜਿਥੇ  ਜਿੱਤ ਕੇ ਵੀ ਵਿਕ ਜਾਣਾ ਆਮ ਹੈ ਜਿਥੇ , ਹਰ ਪਾਰਟੀ ਚੰਦੇ ਤੇ …

ਜਲ ✍ ਧੰਨਾ ਧਾਲੀਵਾਲ

ਤੀਜੀ ਪੱਤਣ ਤੇ ਜਾਕੇ ਜਲ ਮੁੱਕਜੂ, ਤੂੰ ਵੇਲ਼ਾ ਨਾ ਗਵਾਲੀਂ ਬੰਦਿਆ ਕਾਹਤੋਂ ਜਾਣਦਾ ਨਾ ਕੀਮਤ ਤੂੰ ਜਲ ਦੀ, ਨਾ ਜੀਵਨ ਮੁਕਾਲੀਂ ਬੰਦਿਆ ਤੈਨੂੰ ਪੀਣ ਲਈ ਤਿੱਪ ਵੀ ਨਾ ਲੱਭਣੀ , ਤੂੰ ਅਜੇ ਵੀ ਕਿਨਾਰਾ ਕਰਲੀਂ ਤੈਨੂੰ ਆ…

ਖਾਲੀ ਹੱਥ ਜਾਣਾ ✍️ ਜਸਪਾਲ ਸਿੰਘ ਮਹਿਰੋਕ

ਗਲੀ ਵਾਲਾ ਜਾਨਵਰ  ਰੋਵੋ,  ਰੋੜੇ ਮਾਰ  ਭਜਾਉਂਦੇ  ਵੇਖੇ ਨੇ ਮੈਂ,  ਆਪਣਾ ਟੋਮੀ ਰੋਵੋ, ਪਿਆਰ ਨਾਲ ਦੁੱਧ ਪਿਆਉਂਦੇ ਵੇਖੇ ਨੇ ਮੈਂ।  ਕੋਈ ਗੈਰ ਰੋਵੋ,  ਉਸਦਾ ਹੋਰ ਤਮਾਸ਼ਾ ਉਡਾਉਂਦੇ ਵੇਖੇ ਨੇ ਮੈਂ,  ਕੋਈ ਆਪਣਾ ਰੋਵੋ, ਬੁੱਕ…

ਮਾਂ-ਦਿਵਸ  ✍️ ਅਮਰਜੀਤ ਸਿੰਘ ਤੂਰ

ਮਾਂ ਦਾ ਰੁਤਬਾ ਹੈ ਸਭ ਤੋਂ ਉੱਚਾ ਰਿਸ਼ਤਿਆਂ ਵਿੱਚ, ਜਿਸ ਨੂੰ ਭੁੱਲ ਕੇ ਵੀ ਭੁਲਾਇਆ ਨ੍ਹੀਂ ਜਾ ਸਕਦਾ‌। ਅਰਸ਼ਾਂ   ਵਿੱਚ   ਸਭ    ਤੋਂ    ਉੱਚਾ   ਚਮਕੇ, ਦਿਖਾਵਿਆਂ ਵਿੱਚ ਇਸਨੂੰ ਦਿਖਾਇਆ ਨ੍ਹੀਂ ਜਾ ਸਕਦਾ।.... ਸੁੱਚ…

   "ਮਾਂ" ✍️ ਕੁਲਦੀਪ ਸਿੰਘ ਸਾਹਿਲ

ਮਾਂ ਵਰਗੀ ਕੋਈ ਸੋਹਣੀ,  ਦੁਨੀਆਂ ਤੇ ਤਸਵੀਰ ਨੀ ਹੋਣੀ, ਹੱਥ ਤੇ ਲਿਖੀ ਲਕੀਰਾਂ ਨੂੰ ਜੋ ਬਦਲ ਜਾਵੇ ਤਕਦੀਰਾਂ ਨੂੰ ਜੋ ਫੜ੍ਹਕੇ ਉਂਗਲ ਦਸ ਗਈ ਜੋ ਉਹਦੇ ਵਰਗੀ ਸ਼ਮਸ਼ੀਰ ਨਹੀਂ ਹੋਣੀ। ਮਾਂ ਵਰਗੀ ਕੋਈ ਸੋਹਣੀ, ਦੁ…

ਮੁਹੱਬਤਾਂ ਦੀ ਨੀਂਹ ✍️ ਮਨਜੀਤ ਕੌਰ ਧੀਮਾਨ

ਦਿਖਾਵਿਆਂ ਤੋਂ ਬਾਹਰ ਆ ਕੇ ਜੀਅ ਸੱਜਣਾਂ, ਮੁਹੱਬਤਾਂ ਦਾ ਜਾਮ ਕਦੇ ਪੀ ਸੱਜਣਾਂ। ਮਿੱਠੇ ਮਿੱਠੇ ਬੋਲ ਮੂੰਹੋਂ ਬੋਲਿਆ ਕਰ, ਇੰਝ ਵੀ ਨਾ ਬੁੱਲੀਆਂ ਨੂੰ ਸੀ ਸੱਜਣਾਂ। ਇਸ਼ਕੇ ਦਾ ਰਾਹ ਉਹੀ ਚੱਲਣਾ ਹੁਣ, ਰਾਂਝੇ ਹੁਰੀਂ ਪਾ…

ਕੁੰਜਾਂ ਦੀਆਂ ਡਾਰਾਂ ✍️ ਗੀਤਕਾਰ ਦੀਪ ਸੈਂਪਲਾਂ

ਨੀ ਜਦ ਬਣ ਠਣ ਕੇ ਤੂੰ ਨਿਕਲ਼ੇਂ ਨਾਲ ਸਹੇਲੀਆਂ ਦੇ ਇੰਝ ਜਾਪੇ ਨਿਕਲੀਆਂ ਜਿਉਂ ਕੂੰਜਾਂ ਦੀਆਂ ਡਾਰਾਂ। ਨੀ ਤੈਨੂੰ ਦੀਪ ਸੈਂਪਲਾਂ ਹਰ ਸਾਹ ਨਾਲ ਧਿਆਉਂਦਾ ਏ ਉਂਝ ਤਾਂ ਤੇਰੇ ਪਿਛੇ ਫਿਰਦੇ ਕਈ ਹਜ਼ਾਰਾਂ। ਸੂਰਜ ਰੂਪ ਤੇਰੇ ਦੇ…

ਨਫ਼ਰਤ ਕਿਓ ਫੈਲਾਉਦਾ ਫਿਰਦਾ ✍️ ਬਲਕਾਰ ਸਿੰਘ "ਭਾਈ ਰੂਪਾ"

ਨਫ਼ਰਤ ਕਿਓ ਫੈਲਾਉਦਾ ਫਿਰਦਾ, ਘਰ -ਘਰ ਅੱਗਾਂ ਲਾਉਦਾ ਫਿਰਦਾ। ਪੜ੍ਹ -ਲਿਖ ਕੇ ਵੀ  ਅਕਲ ਨਾ ਆਈ, ਵੰਡੀਆਂ ਕਾਸਤੋਂ  ਪਾਉਂਦਾ ਫਿਰਦਾ।  ਪ੍ਰੇਮ ਕਰਨ ਦਾ ਸੀ ਮਾਰਗ ਤੇਰਾ, ਕੇਹਾ ਰਾਹ ਅਪਣਾਉਦਾ ਫਿਰਦਾ। ਕੁਦਰਤ ਨਾਲ ਖਿ…

ਨਮੋ-ਰਾਗਾ ਜਾਂ ਮੋਨ-ਰਾਗਾ ✍️ ਅਮਰਜੀਤ ਸਿੰਘ ਤੂਰ

ਸੰਖੇਪ ਸ਼ਬਦਾਵਲੀ ਵਿੱਚ ਨਮੋ ਨਰਿੰਦਰ ਮੋਦੀ ਨੂੰ ਕਹਿੰਦੇ, ਰਾਗਾ ਤੋਂ ਰਾਹੁਲ ਗਾਂਧੀ, ਇੰਦਰਾ ਗਾਂਧੀ ਦੇ ਸੋਲ੍ਹੇ ਗਾਉਂਦੇ। ਕਿਸੇ ਰਸਾਇਣ ਵਿਗਿਆਨੀ ਨੇ ਸੰਖੇਪ ਨਾਂਵਾਂ ਦਾ ਕੱਢਿਆ ਨਤੀਜਾ, Na ਤੋਂ ਬਣਦਾ ਸੋਡੀਅਮ, Mo ਨੂੰ ਮੋ…

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਕਰਦੇ ਨੇ ਜੋ ਮਾੜੇ ਧੰਦੇ, ਲੋਕਾਂ ਤੇ ਉਹ ਬੋਝ ਨੇ ਬੰਦੇ। ਵਰਤਣ ਜੋਗੇ ਨਾ ਰਹਿ ਗਏ ਨੇ, ਦਰਿਆਵਾਂ ਦੇ ਪਾਣੀ ਗੰਦੇ। ਖਬਰੇ ਕਿਸ ਦੀ ਜੇਬ 'ਚ ਪੈਂਦੇ, ਲੋਕਾਂ ਤੋਂ ਉਗਰਾਹੇ ਚੰਦੇ। ਸ਼ਾਂਤੀ ਭੰਗ ਨਾ ਕਰਨੋਂ ਹੱਟਦੇ, …

ਪੰਜਾਬੀ ਮਾਂ ਬੋਲੀ (ਕਵਿਤਾ) ✍️ ਅਮਰਜੀਤ ਸਿੰਘ ਤੂਰ

ਕਵਿਤਾ ਪੰਜਾਬੀ ਮਾਂ ਬੋਲੀ ਲਗਦੀ ਸਭ ਤੋਂ ਪਿਆਰੀ, ਬਾਬੇ ਨਾਨਕ ਦੀ ਧੁਰ ਕੀ ਬਾਣੀ ਨੇ ਨਿਖਾਰੀ । ਮਾਂ ਦੇ ਮੁਖਾਰਬਿੰਦ ਤੋਂ ਨਿਕਲੀਆਂ ਆਵਾਜ਼ਾਂ, ਜਨਮ ਵੇਲੇ ਜਦੋਂ ਮੈਂ ਮਾਰੀ ਸੀ ਕਿਲਕਾਰੀ।   ਸ਼ੇਖ ਫਰੀਦ, ਬੁੱਲੇ ਸ…

ਗੀਤ ਮੇਰਾ ਸਹਾਰਾ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਜਦ ਕਦੇ ਲੰਘੇ, ਮੇਰੇ ਘਰ ਕੋਲ਼ੋਂ, ਕੀ ਸੋਚ ਸੋਚ, ਨੀਵੀਂ ਪਾ ਲੈਂਦੀ। ਨਾਲ ਸਹੇਲੀ ਲੰਘੇ ਤਾਂ, ਪਤਾ ਨਾ ਕਿਸ ਗੱਲੋਂ, ਉਹ ਮੁਸਕਾ ਲ਼ੈਂਦੀ। ਸ਼ਾਇਦ ਮੇਰੇ ਹਾਲਾਤਾਂ ਤੇ, ਉਹ ਹੱਸਦੀ ਰਹਿੰਦੀ ਏ, ਪਾਗ਼ਲ ਦੱਸ ਮਖ਼ੌਲ ਉਡਾ, ਖਹਿ…

ਕੀ ਸੱਚ ਲਿਖੀਏ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਕੀ ਸੱਚ ਲਿਖੀਏ, ਕੀ ਝੂਠ ਲਿਖੀਏ, ਲਿਖੀਏ ਕਿਹੜਾ ਵਾਕਾ। ਲਿਖਣ ਦਾ ਕੰਮ, ਨਹੀਂ ਹੈ ਸੌਖਾ, ਜਦ ਤੱਕ ਝਾਕਾ। ਕਿੱਥੋ ਸ਼ੁਰੂ ਕਰੀਏ, ਕਿੱਥੇ ਕਰੀਏ ਅੰਤ, ਕਿੱਥੇ ਲਾਈਏ ਨਾਕਾ। ਸੋਚ ਸਮਝ ਗੱਲ ਰਹਿੰਦੀ ਕਰਨੀ ਚੰਗੀ, ਖਿੱਚਿਆ…

ਸਾਹਿਤਕ ਕਿਰਤ (ਕਵਿਤਾ) ✍️ ਸਰਬਜੀਤ ਸੰਗਰੂਰਵੀ

ਨਾ ਲਿਖਿਆ ਕਰ ਏਨਾ, ਕਿਸੇ ਕੋਲ ਪੜ੍ਹਨ ਦੀ, ਹੁਣ ਵਿਹੇਲ ਨਹੀਂ ਹੁੰਦੀ। ਲਿਖਣਾ ਕਰਦੇ ਘੱਟ ਨਹੀਂ, ਜਦ ਤੱਕ ਬਣੀ ਚੰਗੀ ਤਰ੍ਹਾਂ ਰੇਲ ਨਹੀ ਹੁੰਦੀ। ਵਿਹੇਲਾ ਬੈਠਿਆ ਜਾਵੇ ਨਾ, ਲਿਖ ਲਿਖ ਸਟੇਟਸ ਪਾਉਂਦੇ, ਜਦ ਤੱਕ ਸੇਲ ਨਹੀ ਹੁੰਦੀ…

ਨਜ਼ਮ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਰੂਹਾਂ ਤਾਂ ਬੇ-ਲਗਾਮ  ਹੁੰਦੀਆਂ ਨੇ ਆਪ -ਮੁਹਾਰੇ ਹੱਦਾਂ-ਸਰਹੱਦਾਂ ਇਸ ਦੀਆਂ ਦੇਹਾਂ  ਦੇਹਾਂ ਦੀਆਂ ਗੁਲਾਮ ਰੂਹਾਂ !   ਰੂਹਾਂ,  ਰੂਹਾਂ ਨੂੰ ਇਸ਼ਕ ਕਦੋਂ ਕਰਦੀਆਂ ? ਇਹ ਤਾਂ ਹੁਸਨ ਤੇ ਜੋਬਨ ਦੀਆਂ ਨੇ ਆਸ਼ਿਕ …

ਨਮੋ-ਰਾਗਾ ਜਾਂ ਮੋਨ-ਰਾਗਾ ✍️ ਅਮਰਜੀਤ ਸਿੰਘ ਤੂਰ

ਸੰਖੇਪ ਸ਼ਬਦਾਵਲੀ ਵਿੱਚ ਨਮੋ ਨਰਿੰਦਰ ਮੋਦੀ ਨੂੰ ਕਹਿੰਦੇ, ਰਾਗਾ ਤੋਂ ਰਾਹੁਲ ਗਾਂਧੀ, ਇੰਦਰਾ ਗਾਂਧੀ ਦੇ ਸੋਲ੍ਹੇ ਗਾਉਂਦੇ। ਕਿਸੇ ਰਸਾਇਣ ਵਿਗਿਆਨੀ ਨੇ ਸੰਖੇਪ ਨਾਂਵਾਂ ਦਾ ਕੱਢਿਆ ਨਤੀਜਾ, Na ਤੋਂ ਬਣਦਾ ਸੋਡੀਅਮ, Mo ਨੂੰ ਮੋ…

ਗ਼ਜ਼ਲ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਰੰਗ ਬਸੰਤੀ ਦੇ ਚੱਕਰ ਵਿੱਚ,ਕੇਸਰੀ ਰੰਗ ਭੁਲਾ ਨਾ ਦੇਵੀਂ ਰੱਤ ਸ਼ਹਾਦਤ ਦਾ ਚੜਿਐ ਇਹ, ਹਾਉਮੈ ਵਿੱਚ ਰੁਲ਼ਾ ਨਾ ਦੇਵੀਂ   ਪੁਰਖ਼ੇ ਹੋਏ ਕੁਰਬਾਨ ਬੜੇ,ਕੇਸਰੀਆਂ ਇਹ ਦਸਤਾਰਾਂ ਲਈ  ਕਲਮ ਕਰਾ ਕੇ ਸੀਸ ਦੁਮਾਲੇ, ਲੈਤੇ ਰੰਗ ਧੁ…

ਬੁੱਲ੍ਹ ਕਿੱਦਾਂ ਮੈਂ ਸੀਅ ਕੇ ਰੱਖਾਂ  ✍️ ਰਣਬੀਰ ਸਿੰਘ ਪ੍ਰਿੰਸ

ਬੁੱਲ੍ਹ ਕਿੱਦਾਂ ਮੈਂ,ਸੀਅ ਕੇ ਰੱਖਾਂ, ਜ਼ਹਿਰ ਅੰਦਰ ਦਾ, ਪੀ ਕੇ ਰੱਖਾਂ, ਕਦੀ ਤਾਂ ਹੱਕ ਲਈ, ਲੜਣਾ ਪੈਣਾ, ਤੇ ਆਪਣੇ ਪੈਰੀਂ, ਖੜ੍ਹਨਾ ਪੈਣਾ ,   ਬੇਵੱਸ ਅਤੇ ਲਾਚਾਰ ਜੀ ਬਣਕੇ, ਲੋਕ ਲੱਜ ਤੋਂ ਰਹੀ ਜੇ ਡਰ ਕੇ, …

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਵੰਡ ਰਹੇ ਨੇ ਮਹਿਕਾਂ ਖਿੜਦੇ ਫੁੱਲ, ਇਹਨਾਂ ਨੂੰ ਤੋੜਨ ਦੀ ਕਰਿਉ ਨਾ ਭੁੱਲ। ਜਿਹੜਾ ਮਾਂ-ਪਿਉ ਦਾ ਕਰਦੈ ਸਤਿਕਾਰ, ਇੱਥੇ ਕੋਈ ਨਾ ਉਸ ਪੁੱਤ ਦੇ ਤੁੱਲ। ਹੁਸਨਾਂ ਦੇ ਗੁਲਸ਼ਨ ਦਾ ਕੁੱਝ ਨ੍ਹੀ ਬੱਚਦਾ, ਜੇ ਹਿਜਰਾਂ ਦੀ ਨ੍ਹੇ…