ਆਈ ਰੁੱਤ ਬਸੰਤ ਦੀ ✍ ਰਣਜੀਤ ਆਜ਼ਾਦ ਕਾਂਝਲਾ
ਆਈ ਰੁੱਤ ਬਸੰਤ ਦੀ ਹੈ ਆਈ ਹੁਸੀਨ ਰੁੱਤ ਬਸੰਤ ਦੀ ,ਮਿੱਤਰੋ ਖਿਲੀਆਂ ਗੁਲਜ਼ਾਰਾਂ ! ਮਹਿਕਿਆ ਟਹਿਕਿਆ ਹਰ ਥਾਂ ਦਿਸੇ ਜਿਧਰ ਵੀ ਨਜ਼ਰ ਮਾਰਾਂ ! ਵੰਨ ਸਵੰਨੇ ਰੰਗਾਂ ਵਿਚ ਕੁਦਰਤ ਰਾਣੀ ਮਹਿਕਾਂ ਪਈ ਖਿਲਾਰੇ! ਰਸ ਭਿੰਨੀ ਖੁ…
ਆਈ ਰੁੱਤ ਬਸੰਤ ਦੀ ਹੈ ਆਈ ਹੁਸੀਨ ਰੁੱਤ ਬਸੰਤ ਦੀ ,ਮਿੱਤਰੋ ਖਿਲੀਆਂ ਗੁਲਜ਼ਾਰਾਂ ! ਮਹਿਕਿਆ ਟਹਿਕਿਆ ਹਰ ਥਾਂ ਦਿਸੇ ਜਿਧਰ ਵੀ ਨਜ਼ਰ ਮਾਰਾਂ ! ਵੰਨ ਸਵੰਨੇ ਰੰਗਾਂ ਵਿਚ ਕੁਦਰਤ ਰਾਣੀ ਮਹਿਕਾਂ ਪਈ ਖਿਲਾਰੇ! ਰਸ ਭਿੰਨੀ ਖੁ…
ਸੁਪਨਾ ਪਲਕਾਂ ਤੇ ਬਿਠਾਇਆ ਸੀ ਜੋ ਦਿਲ ਦੇ ਵਿਚ ਵਸਾਇਆ ਸੀ ਜੋ ਨਜਰਾਂ ਚੋ ਹੀ ਡਿਗ ਗਿਆ ਸੁਪਨਾ ਬਣ ਕੇ ਆਇਆ ਸੀ ਜੋ ਨਵੀਆਂ ਉਮੀਦਾਂ ਦੇਣ ਆਇਆ ਸੀ ਤਕਲੀਫਾਂ ਸਾਡੀਆਂ ਲੈਣ ਆਇਆ ਸੀ ਅੱਜ ਖੰਭ ਸਾਡੇ ਉਹਨੇ ਹੀ ਤੋੜੇ ਜੋ ਉ…
ਸੂਲਾਂ ਦਾ ਸੱਥਰ ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ ਜਿਗਰ ਦੇ ਟੋਟੇ ਵਾਰ ਕੇ ਸੌਂ ਗਿਆ ਸੀਨੇਂ ਵਿੱਚ ਦਰਦ ਛੁਪਾ ਕੇ ਜਿਗਰ ਦੇ ਟੋਟੇ ਵਾਰ ਕੇ ਹੱਸ ਹੱਸ ਪਿਤਾ ਨੂੰ ਤੂੰ ਦਿੱਲੀ ਵੱਲ ਤੋਰਿਆ ਕਸ਼ਮੀਰੀ ਪੰਡਿਤਾਂ ਦਾ ਕਿਹਾ ਇ…
ਨਵਾਂ ਸਾਲ ਮੁਬਾਰਕ ਹੋਵੇ... ਦਿਨ ਵੀ ਉਹੀ ਤੇ ਰਾਤਾਂ ਵੀ ਉਹੀ, ਪਰ ਬਦਲ ਗਈਆਂ ਤਰੀਕਾਂ ਨੇ। ਲੰਘ ਗਿਆ ਇੱਕ ਹੋਰ ਸਾਲ, ਨਵੇਂ ਦੀਆਂ ਬੜੀਆਂ ਉਡੀਕਾਂ ਨੇ। ਯਾਦਾਂ ਦਾ ਭੰਡਾਰ ਭਰ ਗਿਆ, ਬੀਤੇ ਦੀਆਂ ਵੀ ਕਈ ਸਿਫ਼ਤਾਂ ਨੇ। ਆਉ…
ਜਾਂਦਾ ਜਾਂਦਾ ਘੁੱਟ ਕੇ ਗੱਲ ਨਾਲ ਲਾਉਣਾ ਆ ਸਾਲ 2023 ਮੁੜ ਮੁੜ ਚੇਤੇ ਆਉਣਾ ਆ! ਕੌਣ ਆਖਦਾ ਲੰਘਿਆ ਵਕਤ ਨਹੀਂ ਆਉਂਦਾ ਕਿੰਨੀ ਵਾਰ ਤੂੰ ਪਹਿਲਾਂ ਵਾਂਗ ਵਰਾਉਣਾ ਆ! ਮੈਨੂੰ ਘੜਿਆ ਪਿੰਝ ਪਿੰਝ ਤੇਰੇ ਸਬਕਾਂ ਨੇ ਲੱਪ ਕੁ ਦੇ…
ਖੋਲ੍ਹ ਕੇ ਰੱਖੀੰ ਅੱਖ ਸੱਜਣਾ! -ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ! ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ! ਝੱਖੜ ਚੱਲੂ, ਬਿਜਲੀ ਗਰਜੂ, ਬਰਫਾਂ ਦੇ ਤੁਫਾਨ ਆਉਣਗੇ! ਟਿੱਬੇ ਆਉਣਗੇ, ਟੋਏ…
ਆਜਾ ਭੁੱਲ ਕੇ ਕਿਸਨੇ ਕਿਸਨੂੰ ਲੁੱਟਿਆ , ਕਿਸਨੇ ਕੀਹਦਾ ਖਾਦਾ ਮਾਲ , ਆਜਾ ਭੁੱਲ ਕੇ ਆਖੀਏ, ਸਭ ਨੂੰ ਮੁਬਾਰਕ ਨਵਾਂ ਸਾਲ । ਥਾਂ ਥਾਂ ਚੁਗਲੀ ਚੱਲਦੀ , ਮੌਜਾਂ ਲੁੱਟਦੇ ਨੇ ਚੁਗਲਖੋਰ , ਅੰਗ੍ਰੇਜਾਂ ਦਾ ਨਾਮ ਬਦਨਾਮ, ਘਰ ਬੈਠੇ …
ਇੱਜਤ, ਸਤਿਕਾਰ ਵੀ ਕਿਹੜਾ, ਹਰ ਕਿਸੇ ਨੂੰ ਰਾਸ ਆਉਂਦੇ, ਤੂੰ ਥੋੜ੍ਹਾ ਦੇਖ ਲਿਆ ਕਰ, ਕੌਣ, ਕਿੱਥੇ, ਤੇ ਕਿਵੇਂ ਬੋਲਦਾ ਆ? ਇੱਥੇ ਹਰ ਚੀਜ਼ ਦਾ ਵਿਪਾਰੀ, ਤੇ ਹਰ ਇੱਕ ਚੀਜ਼ ਵਿੱਕਦੀ, ਮੁੱਕਦੀ ਗੱਲ, ਕੌਣ ਤੁਲਦਾ, ਤੇ ਕਿਹੜਾ ਕਿਵੇਂ …
ਵੇ ਸੱਜਣਾ... ਤੂੰ ਮੇਰਾ ਦਿਲਦਾਰ ਵੇ ਸੱਜਣਾ! ਪੁੱਛ ਲਿਆ ਕਰ ਕਦੇ ਹਾਲ ਵੇ ਸੱਜਣਾ! ਸਭ ਬਹਾਨੇ ਜਾਇਜ਼ ਨੇ ਤੇਰੇ, ਮੇਰੀ ਵੀ ਤਾਂ ਗੱਲ ਸੁਣ ਲਿਆ ਕਰ ਵੇ ਸੱਜਣਾ! ਵਾਂਗ ਪਰਿੰਦਿਆਂ ਸਦਾ ਉਡਦਾ ਰਹਿੰਦਾ, ਰੱਖੇ ਹਰ ਇਕ ਦਾ ਖ਼ਿਆਲ…
" ਕਿਤਾਬਾਂ" ਪਾਪਾ ਜੀ ਨਾ ਪੀਓ ਸ਼ਰਾਬਾਂ, ਲੈਣ ਦਿਓ ਮੈਨੂੰ ਚਾਰ ਕਿਤਾਬਾ। ਗ਼ੁਰਬਤ ਦੇ ਵਿੱਚ ਡੂਬੀ ਜੂਨੀ, ਕਰ ਦੇਣ ਸ਼ਾਇਦ ਪਾਰ ਕਿਤਾਬਾਂ। ਵਿਦਿਆ ਜੋਤ ਜਗਾ ਦੇਵਣ, ਅਨਪੜ੍ਹਤਾ ਨੂੰ ਮਾਰ ਕਿਤਾਬਾਂ। ਮਨ ਵਿੱਚੋ…
ਦਿਲਲਗੀ... ਨਫ਼ਰਤ ਵੀ ਕਰਦੇ ਹੋ...! ਤੇ ਦਿਲ ਵਿੱਚ ਵੀ ਰੱਖਦੇ ਹੋ..! ਵਾਹ ਸੱਜਣੋ..! ਬੜੀ ਬੇਈਮਾਨੀ ਕਰਦੇ ਹੋ..! ਅੱਖ ਵੀ ਰੱਖਦੇ ਹੋ..! ਤੇ ਨਜ਼ਰਾਂ ਵੀ ਬਚਾਉਂਦੇ ਹੋ..! ਉੱਤੋਂ - ਉੱਤੋਂ ਬੇਵਫ਼ਾਈ..! ਪਰ ਦਿਲ ਤੋਂ ਵਫ਼ਾ…
ਪੈਸਾ ਪੈਸਾ ਹੁੰਦਾ ਹੈ ਜਿਸ ਦੇ ਕੋਲ ਭਰਾਵਾ, ਉਸ ਦੀ ਹਰ ਗੱਲ ਹੁੰਦੀ ਹੈ ਗੋਲ ਭਰਾਵਾ। ਬੱਚੇ ਆਪਣੇ ਨਾਂ ਲਗਵਾ ਲੈਂਦੇ ਸਭ ਕੁੱਝ, ਅੰਤ 'ਚ ਮਾਂ-ਪਿਉ ਰਹਿ ਜਾਂਦੇ ਖੋਲ ਭਰਾਵਾ। ਉਸ ਤੋਂ ਹਰ ਕੋਈ ਕੰਨੀ ਕਤਰਾਉਂਦਾ ਹੈ, …
ਕਦਮ ਕਦਮ ਤੇ ਤਿਲਕਣ ਬਾਜ਼ੀ, ਹਰਕਤ,ਜੀਭ ਤੂੰ ਪੈਰ ਸੰਭਾਲ਼ ਹੈ ਤੂੰ ਪੁੱਤ ਗੁਰੂ ਦਸ਼ਮੇਸ਼ ਦਾ ਤੇਰਾ ਗੁਰੂ ਏ ਸਾਹਿਬ ਕਮਾਲ਼ ਖਾਲਸਾ ਜੀ, ਤੇਰਾ ਗੁਰੂ ਏ ਸਾਹਿਬ ਕਮਾਲ਼.... …
"ਸੱਜਣਾ" ਕਿਹਦੇ ਹੱਕਾਂ ਦੀ ਗੱਲ ਕਰਦੇ ਤੂੰ ਵੀ ਤੇ ਹੱਕਦਾਰ ਏ ਸੱਜਣਾ, ਕੋਠੇ ਚੜ ਗਰੀਬੀ ਚੀਕੇ ਅੰਨੀ ਬੋਲੀ ਸਰਕਾਰ ਏ ਸੱਜਣਾ, ਖੁਦ ਲਿਖ ਕਿਸਮਤ ਆਪਣੀ ਰੱਬ ਤੇ ਕੀ ਇਤਬਾਰ ਏ ਸੱਜਣਾ, ਲੈ ਚੱਲ ਜਿਥੇ ਲੈ…
ਸ਼ੈਤਾਨ! - ਉਹ ਬਹੁਤ ਸ਼ੈਤਾਨ ਹੈ, ਤਾਹੀਓਂ ਤਾਂ ਸਿਆਸਤ ਦੇ ਮੇਜ ਉੱਤੇ ਧਰਮ ਦੀ ਸ਼ਤਰੰਜ ਖੇਡਦੈ! ਉਸ ਨੂੰ ਬੰਦੇ 'ਚੋਂ ਬੰਦਾ ਨਹੀਂ, ਪਸ਼ੂਆਂ 'ਚੋਂ ਰੱਬ ਦਿਸਦੈ! ਉਹ ਸ਼ੈਤਾਨ ਨਹੀਂ, ਪੁੱਜ ਕੇ ਸ਼ੈਤਾਨ ਹੈ, ਤਾਹੀਓਂ ਤਾਂ ਜਾਨਵਰਾ…
ਭਾਰਤ ਵੇਚਣ ਵਾਲੇ ਦੋ ਨੇ। ਨਾਢੂ ਖਾਂ ਦੇ ਸਾਲੇ ਦੋ ਨੇ। ਦੇਸ਼ ਨੂੰ ਵੇਚਣ ਵਾਲੇ ਦੋ ਨੇ। ਅਰਕ ਨਿਚੋੜਿਆ ਧਰਮਾਂ ਵਾਲਾ, ਸੌੜੀਆਂ ਸੋਚਾਂ ਵਾਲੇ ਦੋ ਨੇ। ਅਕਲ ਆਉਣੀ ਤਾਂ ਗੱਲ ਦੂਰ ਦੀ, ਮੂੰਹ ਤੇ ਲਾ…
ਮਨੀਪੁਰ ਕਾਂਡ ਵਾਲੀ ਮੰਦਭਾਗੀ ਘਟਨਾ ਦੀ, ਜਿੰਨੀ ਨਿੰਦਾ ਕਰੀ ਜਾਵੇ ਉਹਨੀ ਹੀ ਹੈ ਥੋੜੀ ਜੀ ਹੱਦ ਹੋਗੀ ਦੇਸ਼ ਦਿਆਂ ਹਾਕਮਾਂ ਨੇ ਅੱਖਾਂ ਮੀਚ, ਦੋਸ਼ੀਆਂ ਵਿਰੁੱਧ ਆਪਣੀ ਨਾ ਚੁੱਪ ਤੋੜੀ ਜੀ ਔਰਤਾਂ ਨੂੰ ਆਪਣੀ ਰੱਖਿਆ ਆਪ …
ਊੜਾ ਆਖਦਾ ਏਕ ਓਂਕਾਰ, ਆੜਾ ਈੜੀ ਨੂੰ ਆਖਦਾ ਕੱਢਾਂਗੇ ਜ਼ਿੰਦਗੀ ਇੱਕ ਹੋ ਕੇ। ਸੱਸਾ ਸਰਪਟ ਦੌੜਿਆ, ਹਾਹੇ ਨੂੰ ਹੰਕਾਰ ਹੋ ਗਿਆ, ਤੈਨੂੰ ਡੰਗੂਂਗਾ ਸੱਸਾ ਸੱਪ ਬਣਕੇ,ਹਾਹੇ ਦਾ ਹਾਹਾਕਾਰ ਹੋ ਗਿਆ। ਕੱਕਾ ਉੱਡ ਕੇ ਕਾਸ਼ਤਕਾਰ ਬਣਿਆ, ਕ…
ਤੇਜ਼ ਝੱਖੜਾਂ - ਤੂਫ਼ਾਨਾਂ 'ਚ ਪਹੁੰਚ ਕੇ ਮਦਦ ਕਰਦੇ ਨੇ ! ਦੁਖੀਆ ਲੋਕਾਈ ਦੀ ਸੇਵਾ ਕਰ ਦੁੱਖੜੇ ਪਏ ਹਰਦੇ ਨੇ ! ਮੈਂ ਉਹਨਾਂ ਸਭ ਵੀਰਾਂ ਨੂੰ ਹੱਥ ਜੋੜ ਸਲਾਮ ਕਰਦਾ ਹਾਂ ! ਦਿਲ ਦੀਆਂ ਗਹਿਰਾਈਆਂ ਵਿਚੋਂ ਦੁਆਵਾਂ ਕਰਦਾ ਹਾਂ !…
ਮਨੀਪੁਰ ਦੀਆਂ ਘਟਨਾਵਾਂ ਸ਼ਰਮਸਾਰ ਕੀਤਾ, ਘੋਰ ਨਿੰਦਿਆ ਕਰਨੀ ਚਾਹੀਦੀ ਹਰ ਇਨਸਾਨ ਨੂੰ ਜੀ। ਕੀ ਓਨਾਂ ਦੇ ਘਰ ਮਾਂ ਬੇਟੀ ਕੋਈ ਭੈਣ ਨਹੀਂਓਂ? ਸਬਕ਼ ਸਿਖਾਉਣਾ ਚਾਹੀਦਾ ਇਹੋ ਜਿਹੇ ਹੈਵਾਨ ਨੂੰ ਜੀ। ਗੁਰਬਾਣੀ ਵਿੱਚ ਵੀ ਗੁਰੂਆ…