ਸਾਹਿਤ

 ਪੈਗ਼ੰਬਰ ਤੇ ਮੰਦਰ ✍️ ਗੀਤਕਾਰ ਦੀਪ ਸੈਂਪਲਾਂ

ਜਦ ਮਾਰੀ ਝਾਤ ਪੈਗ਼ੰਬਰ ਨੇ। ਫਿਰ ਹਾਲ ਸੁਣਾਇਆ ਮੰਦਰ ਨੇ। ਇੱਥੇ ਕਾਬਜ਼  ਇੱਕ ਜੋਗੀ ਏ । ਜੋ ਹਵਸ ਦਾ ਪੱਕਾ ਰੋਗੀ ਏ। ਉਹ ਅੱਖਾਂ ਖੋਲੇ ਨੋਚਣ ਲਈ। ਕੁਝ ਬੱਚੀਆਂ ਰੱਖੀਆਂ ਸ਼ੋਸ਼ਣ ਲ‌ਈ। ਮਾਲਿਸ਼ ਦੇ ਲਈ ਰੱਖੀਆਂ ਕੁ…

ਕਦੇ-ਕਦੇ (ਕਵਿਤਾ) ✍️ ਰਣਬੀਰ ਸਿੰਘ ਪ੍ਰਿੰਸ

ਰਾਤੀਂ ਪਿੰਡ ਦੀ ਯਾਦ, ਖ਼ਾਬ ਵਿੱਚ ਪੁੱਛ ਬੈਠੀ, ਕਹਿੰਦੀ ਮੇਰੀ ਯਾਦ ਨਹੀਂ ਆਉਂਦੀ ਮੈਂ ਕਿਹਾ ਆਉਂਦੀ ਐ, ਪਰ ਕਦੇ ਕਦੇ,   ਕਹਿੰਦੀ ਛੱਪੜ ਕੰਢੇ ਬੋਹੜ ਉੱਤੇ ਹੁਣ ਦਿਲ ਨਹੀਂ ਕਰਦਾ, ਪੀਂਘ ਪੁਲਾਂਘਾਂ ਖੇਡ…

ਆਹ ਕੀ ਚੰਨ ਚੜ੍ਹਾ ਬੈਠਾ ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਬੇਮੁੱਖ ਹੋ ਕੇ ਬਾਣੀ ਤੋਂ ਤੂੰ ਆਪਣੀ ਕਦਰ ਗਵਾ ਬੈਠਾ.... ਬੇਲੋੜਾ ਹੁਲੜਬਾਜ਼ੀ ਨੂੰ ਤੂੰ ਆਪਣੇ ਗਲ਼ ਲਗਾ ਬੈਠਾ.... ਛੱਡ ਕੇ ਨਿਮਰਤਾ, ਸੂਝ ਬੂਝ ਨੂੰ ਤੂੰ ਬੁੱਲੇਟ ਦੇ ਪਟਾਕੇ ਚਲਾ ਬੈਠਾ.... ਸਿਫ਼ਤਾਂ ਜਿਹਦੀਆਂ ਕਰਦੀ ਦੁਨੀ…

ਕਾਤਿਲ ਹਵਾਵਾਂ ✍️ ਰਣਬੀਰ ਸਿੰਘ ਪ੍ਰਿੰਸ

ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ, ਕਿੱਥੇ ਰੱਖਣ, ਕਿੱਥੇ ਰੱਖਣ ਲੁਕੋ ਕੇ ਪੁੱਤ ਮਾਂਵਾਂ, ਕਾਤਿਲ  ਹਵਾਵਾਂ ਹੋ ਗਈਆਂ, ਨੀ ਜ਼ਿੰਦੇ ਮੇਰੀਏ, ਕਿਵੇਂ ਮੰਨ ਲਾਂ ਹੋਣੀ ਦਾ ਲੋਕੋ ਭਾਣਾ, ਕਿਵੇਂ ਮੰਨ ਲਾਂ, ਕਿਵੇਂ ਮੰਨ …

 ਔਰਤ ਹਾਂ( ਕੌਮਾਂਤਰੀ ਮਹਿਲਾ ਦਿਵਸ) ✍️ ਰਣਬੀਰ ਸਿੰਘ ਪ੍ਰਿੰਸ

ਔਰਤ ਹਾਂ ਤੂੰ ਔਰਤ ਸਮਝ ਕੇ , ਐਦਾਂ ਅੱਤਿਆਚਾਰ ਨਾ ਕਰ,   ਅਬਲਾ ਤੇ ਕੰਮਜ਼ੋਰ ਆਖ ਕੇ, ਮੇਰਾ ਤੂੰ ਤ੍ਰਿਸਕਾਰ ਨਾ ਕਰ,   ਨਾਜ਼ੁਕ ਕਲੀ, ਮਾਸੂਮ ਜਿਹੀ ਦੇ, ਰਾਹਾਂ ਵਿੱਚ ਅੰਗਿਆਰ ਨਾ ਧਰ,   ਬੇਵਫ਼ਾ ,ਬੇ…

ਗੀਤ ਜੁੱਤੀ

ਜੁੱਤੇ ਲੈਂਦੇ ਮਾਹੀਆ ਮੇਰੇ , ਸੋਹਣੀ ਬਣ‌ ਫਿਰਾਂ ਮੋਰਨੀ। ਤੁਰਦੀ ਜਾਵਾਂ ਨਾਲ ਤੇਰੇ, ਸੋਹਣੀ ਬਣ ਫਿਰਾਂ ਮੋਰਨੀ। ਪੂਰੇ ਨਾਪੇ ਦੀ ਸੱਜਦੀ ਏ ਵਾਲੀ । ਪੈਰ ਚ ਪਾਈ ਜੱਚਦੀ ਏ ਵਾਲੀ। ਕੂਚ ਕੂਚ ਮੈਂ ਅੱਡੀਆਂ , ਚਮਕਾ ਕੇ ਛੱਡੀ…

ਸਭ ਤੋਂ ਵੱਡੀ ਦਵਾਈ ✍️ ਅਮਰਜੀਤ ਸਿੰਘ ਤੂਰ

ਸਭ ਤੋਂ ਵੱਡੀ ਦਵਾਈ ਓਹੜ-ਪੋਹੜ ਸਭ ਕਰ ਕੇ ਦੇਖ ਲਏ , ਕੋਈ  ਰਾਸ  ਨਾ  ਆਈ  ਦਵਾਈ। ਸਲਾਹਾਂ ਨਿਤ ਨਵੀਆਂ ਮਿਲਦੀਆਂ ਰਹਿਣ, ਬੁਢਾਪੇ ਵਿੱਚ ਕੋਈ ਪੇਸ਼ ਨਾ ਜਾਈਂ ।   ਸਾਰੀ ਉਮਰ ਲਈਆਂ ਕੀਮਤੀ ਸਲਾਹਾਂ, ਐਮਰਜੈਂਸੀ…

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ ✍️ ਮਲਕੀਤ ਹਰਦਾਸਪੁਰੀ

ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ, ਤੈਨੂੰ ਭਾਲਣ ਦਾ, ਕਿਉਂ ਝੱਲ ਕਰਾਂ? ਕਿਉਂ ਪੂਜਾਂ,ਤੇਰੀ ਮੂਰਤ ਨੂੰ, ਤੇਰੇ ਨਾਲ ਕਿਉਂ, ਐਸਾ ਛੱਲ ਕਰਾਂ? ਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ, ਤੈਨੂੰ ਭਾਲਣ ਦਾ, ਕਿਉਂ ਝੱਲ ਕਰਾਂ???…

ਗ਼ਜ਼ਲ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਤੁਰਾਂ ਮੈ ਜਿਸ ਦਿਸ਼ਾ ਨੂੰ ਵੀ,  ਹਵਾਵਾਂ ਚੀਰ ਦੀਆਂ ਨੇ ਜੁਬਾਨਾਂ ਬੰਦ, ਹੈ ਦਹਿਸ਼ਤ, ਨਿਗਾਹਾਂ ਟੀਰ ਦੀਆਂ ਨੇ   ਸਿਆਲੋਂ ਤੁਰ ਪਈਆਂ ਨੇ,  ਕਿਵੇਂ ਬੇ-ਆਬਰੂ  ਹੋ ਹੋ ਇਹੇ ਧਾਹਾਂ ਵਿਦੇਸ਼ਾਂ ਵਿਚ, ਰੁਲ਼ੀਆਂ ਹੀਰ ਦੀਆਂ ਨ…

ਝਾਤੀ ਲਾਇਆ ਕਰੋ ✍️ ਮਨਜੀਤ ਕੌਰ ਧੀਮਾਨ

ਸਵੇਰ ਸਾਰ ਹੀ ਉੱਠਦਿਆਂ, ਰੱਬ ਦਾ ਨਾਮ ਧਿਆਇਆ ਕਰੋ। ਬਾਹਰ ਦੀ ਨੱਠ ਭੱਜ ਤੋਂ ਪਹਿਲਾਂ, ਅੰਦਰ ਝਾਤੀ ਲਾਇਆ ਕਰੋ। ਝੂਠ ਪਾਪ ਦੇ ਲੱਗੇ ਜਿਹੜੇ, ਜਾਲੇ਼ ਅੰਦਰੋਂ ਲਾਹਿਆ ਕਰੋ। ਤਨ ਮਨ ਦੋਵੇਂ ਹੋਣ ਨਿਹਾਲ, ਐਹੋ ਜਿਹ…

ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ ਕੋਕੇ ਕੁੜੀਏ (ਕਵਿਤਾ) ✍️ ਜਸਪਾਲ ਸਿੰਘ ਮਹਿਰੋਕ

ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ ਕੋਕੇ ਕੁੜੀਏ, ਪਹਿਲਾਂ ਵਾਂਗ ਨਹੀਂ ਦਿੱਤੇ ਜਾਂਦੇ ਗਲੀ ਵਿਚ ਹੋਕੇ ਕੁੜੀਏ।   ਦਾਜ ਵਰੀ ਦੇ ਮਹਿੰਗੇ ਸੂਟ ਕਹਿੰਦੀਆਂ ਸਾਨੂੰ ਭਾਰੀ ਲਗਦੇ, ਪੰਜਾਬੀ ਸਰਦਾਰ ਗੱਭਰੂ ਮੁਟਿਆਰਾਂ ਨੂੰ ਘੱ…

ਜੂਠ ਨਾ ਛੱਡੋ ਜੀ ✍️ ਸੱਤੀ ਉਟਾਲਾਂ ਵਾਲਾ

ਪੈਲਸਾਂ ਚਂ ਜਾਂਦੇ ਅਸੀਂ ਸੋਹਣੇ ਕੱਪੜੇ ਪਾ ਕੇ । ਕਰੀਮ ਪਾਊਡਰ ਸੈਂਟ ਅਤੇ ਜੈਲ ਲਗਾ ਕੇ । ਟੋਹਰ ਦੀ ਕੋਈ ਕਸਰ ਨਾ ਛੱਡਦੇ ਜ਼ਰਾ ਵੀ , ਕੋਟ ਪੈਂਟ ਟਾਈ ਤੇ ਮਹਿੰਗੇ 2 ਬੂਟ ਪਾ ਕੇ । ਅਸੀਂ ਸੁੱਧ ਬੁੱਧ ਖੋਹ ਜਾਂਦੇ ਡੀ ਦੇ …

ਮਹਾਂ ਸ਼ਿਵਰਾਤਰੀ  ✍️ ਅਮਰਜੀਤ ਸਿੰਘ ਤੂਰ

ਮਹਾਂ ਸ਼ਿਵਰਾਤਰੀ ਦਾ ਪੁਰਬ ਮਨਾਇਆ ਜਾਂਦਾ, ਭਾਰਤ ਵਿਚ ਬੜੀ ਧੂਮ ਧਾਮ ਦੇ ਨਾਲ। ਸ਼ਿਵ ਜੀ ਮਹਾਰਾਜ ਨੇ ਕੈਲਾਸ਼ ਪਰਬਤ ਤੇ ਲਾਈ ਸਮਾਧੀ, 6638ਮੀਟਰ ਉਚਾਈ ਤੇ ਗੰਗੋਤਰੀ ਗਰੁੱਪ ਦੀਆਂ ਪੱਛਮੀ ਪਹਾੜੀਆਂ ਤੇ ਕੀਤਾ ਕਮਾਲ।   …

ਸਭਨਾਂ ਭਾਸ਼ਾਵਾਂ ਦੀ ਰਾਣੀ- ਮਾਂ ਬੋਲੀ ਪੰਜਾਬੀ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗੁਰੂਆਂ-ਭਗਤਾਂ ਮਿਲ਼ ਕੇ ਲਿਖੀ ਹੈ ਵਿੱਚ ਆਪਣੀ ਗੁਰਬਾਣੀ.. ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ.... ਝਾਂਜਰਾਂ ਇਹਦੀਆਂ ਪੈਰਾਂ'ਚ ਬਿੰਦੀ.. ਅੱਧਕ ਦਰਸ਼ਾਉਂਦੀ ਚੰਨ ਦੀ ਕਹਾਣੀ.... ਲਾਵਾਂ, ਦੁਲਾਵਾਂ …

ਕੇਂਦਰ ਬਨਾਮ ਪੰਜਾਬ ਸਰਕਾਰ ✍️ ਅਮਰਜੀਤ ਸਿੰਘ ਤੂਰ

ਕੇਂਦਰ ਬਨਾਮ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਰੋਕਣ ਲਈ, ਕੇਂਦਰ ਪੂਰੀ ਵਾਹ  ਹੈ ਲਾਉਂਦਾ । ਹਰ ਵਧੀਆ ਸਕੀਮ ਨੂੰ ਫੇਲ੍ਹ ਕਰਨ ਲਈ, ਮੋਦੀ ਸਾਹਬ ਉਹੀ ਪੁਰਾਣੇ ਵਾਜੇ ਵਜਾਉਂਦਾ।   ਨਸ਼ੇ ਬੰਦ ਕਰਨੇ, ਲੱਚਰ ਗਾਇਕੀ ਸ਼…

ਮਾਂ ਬੋਲੀ ਪੰਜਾਬੀ ✍️ ਮਲਕੀਤ ਹਰਦਾਸਪੁਰੀ

ਜੰਮਿਆਂ ਮੂੰਹ ਚੋਂ ਸ਼ਬਦ ਏ ਮਾਂ ਆਇਆ, ਮਾਂ ਦੇ ਮੂੰਹੋਂ ਮਾਂ ਬੋਲੀ ਪੰਜਾਬ ਨਿਕਲੀ। ਦੁਆਵਾਂ,ਲੋਰੀਆਂ, ਸੀਸਾਂ ਵਿੱਚ ਮਾਂ ਬੋਲੀ, ਮਾਂ ਦੇ ਮੂੰਹੋਂ ਮਾਂ ਮਿੱਠੀ ਆਵਾਜ਼ ਨਿਕਲੀ।   ਜਦ ਮੈਂ ਗਿਆ ਸਕੂਲ ਉਸਤਾਦ ਕੋਲ਼ੇ, …

ਬਸ ਇਹੀ ਗੱਲ ਸਹੀ ਨੀ ✍️ ਕਰਮਜੀਤ ਕੌਰ-ਸ਼ਹਿਰ-ਮਲੋਟ

ਬਸ ਇਹੀ ਗੱਲ ਸਹੀ ਨੀ ਤੂੰ ਵੀ ਸਹੀ, ਮੈਂ ਵੀ ਸਹੀ ਬਸ ਇਹੀ ਗੱਲ ਸਹੀ ਨੀ।   ਤੇਰੇ ਸੁਪਨਿਆਂ ਲਈ  ਕੁਰਬਾਨ ਸਾਡੀ ਜਿੰਦਗੀ ਕੌਡੀ ਭਾਅ 'ਚ ਰੁਲੇ ਸਾਡੀ ਹਰ ਗੱਲ ਕਹੀ ਬਸ ਇਹੀ ਗੱਲ ਸਹੀ ਨੀ।   ਸਾਨੂੰ ਤ…

ਇਕ ਨਜ਼ਮ ਤੇਰੇ ਨਾਂਅ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਮੇਰਾ ਕਸੂਰ  ਕੀ ? ਦੋ ਪੈਰ ਧਨਾਡਾਂ ਦੀ ਜਮੀਂਨ ਤੇ ਧਰ ਬੈਠਾ ! ਆਜ਼ਾਦ ਭਾਰਤ ਦੇ ਸੰਵਿਧਾਨ ਤੇ ਬਸ ਬਰਾਬਰਤਾ ਦਾ ਯਕੀਨ ਕਰ ਬੈਠਾ !!! ਤਿੱਤਲੀਆਂ ਕਦੇ ਪਤੰਗਾਂ  ਪਿੱਛੇ ਨੱਠਣਾ ਨੱਠਦਿਆਂ -ਨੱਠਦਿਆਂ ..ਉਡਣ ਦੀ ਕਲਪਨਾ …

ਮੱਥੇ 'ਚ ਚਿਣਗ ਆਉਣੀ ✍️ ਪ੍ਰੋ. ਨਵ ਸੰਗੀਤ ਸਿੰਘ

ਮੱਥੇ 'ਚ ਚਿਣਗ ਆਉਣੀ, ਵਿੱਦਿਆ ਦਾ ਪਾ ਕੇ ਗਹਿਣਾ। ਮੱਸਿਆ ਦੀ ਰਾਤ ਵੇਲੇ,  ਜਗਦਾ ਹੈ ਜਿਉਂ ਟਟਹਿਣਾ।   ਆਈ ਹੈ ਜੇ ਖ਼ਿਜ਼ਾਂ ਤਾਂ, ਮਾਤਮ ਮਨਾਉਣਾ ਛੱਡੀਏ ਮੁੜ ਕੇ ਬਹਾਰ ਆਉਣੀ, ਚਿੜੀਆਂ ਬਰੋਟੇ ਬਹਿਣਾ।   ਕੱਖਾਂ …

ਕੌਹਰਾਮ ਮਚਦਾ ਰਹੇਗਾ ✍️ ਮਲਕੀਤ ਹਰਦਾਸਪੁਰੀ

ਸ਼ੂਦਰ ਜਦ ਤੱਕ ਆਪਣੇ ਪੁਰਖਿਆਂ ਦੇ, ਕਾਤਲਾਂ ਨੂੰ ਈਸ਼ਵਰ ਕਹਿੰਦੇ ਰਹਿਣਗੇ। ਕੌਹਰਾਮ ਮਚਦਾ ਰਹੇਗਾ ਧਰਤੀ ਤੇ, ਦੁੱਖਾਂ ਦੇ ਪਹਾੜ ਢਹਿੰਦੇ ਰਹਿਣਗੇ। ਕੌਹਰਾਮ ਮਚਦਾ ਰਹੇਗਾ..............   ਇਹਨਾਂ ਦੀ ਪਿੱਠ ਜਿੰਨ…