ਡੇਰਾ ਸਮਾਧ ਬਾਬਾ ਸਪੂਰਨ ਸਿੰਘ ਗਾਲਿਬ ਰਣ ਸਿੰਘ ਦਾ ਮਾਮਲਾ ਐਸ ਐਸ ਪੀ ਦੇ ਦਫਤਰ ਪੁੱਜਾ
ਜਗਰਾਓ,ਹਠੂਰ,26,ਮਈ-(ਕੌਸ਼ਲ ਮੱਲ੍ਹਾ)-ਡੇਰਾ ਸਮਾਧ ਬਾਬਾ ਸਪੂਰਨ ਸਿੰਘ ਪਿੰਡ ਗਾਲਿਬ ਰਣ ਸਿੰਘ ਦਾ ਮਾਮਲਾ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਜਗਰਾਓ ਦੇ ਦਫਤਰ ਪੁੱਜਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਅੱਜ ਸੰਤ ਬਾਬਾ ਜ…