ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਆਮ ਅਜਲਾਸ ਹੋਇਆ  

ਜਗਰਾਉਂ , 29 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਗਾਲਬ ਕਲਾਂ ਵਿਖੇ ਅੱਜ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੈਂਬਰਾਂ ਦਾ ਆਮ ਇਜਲ…

ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ : ਚੇਅਰਮੈਨ ਗੇਜ਼ਾ ਰਾਮ ਵਾਲਮੀਕਿ

- ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੇ ਮਸਲਿਆਂ ਸਬੰਧੀ 31 ਮਈ ਨੂੰ ਮੋਹਾਲੀ ਵਿਖੇ ਬੁਲਾਈ ਮੀਟਿੰਗ   ਲੁਧਿਆਣਾ, 28 ਮਈ (ਰਣਜੀਤ ਸਿੱਧਵਾਂ) :  ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਆਪਣ…

ਜੀ.ਐੱਚ. ਜੀ.ਅਕੈਡਮੀ, ਜਗਰਾਓਂ ਵਿਖੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ

ਜਗਰਾਉ 28 ਮਈ (ਅਮਿਤਖੰਨਾ) ਅੱਜ ਜੀ.ਐਚ.ਜੀ.ਅਕੈਡਮੀ ਜਗਰਾਓਂ ਵਿਖੇ ਦੂਸਰੀ ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾ ਉਚਾਰਨ ਕੀਤੀ ਅਤੇ ਨਾਲ ਹੀ ਕਵਿ…

ਜੀ. ਐਚ.ਜੀ. ਅਕੈਡਮੀ ਵਿਖੇ ਕਰਵਾਈ ਗਈ ਅੌਰੀਗਾਮੀ ਗਤੀਵਿਧੀ

ਜਗਰਾਉ 28 ਮਈ (ਅਮਿਤਖੰਨਾ) ਜੀ. ਐਚ.ਜੀ. ਅਕੈਡਮੀ,ਜਗਰਾਓਂ ਵਿਖੇ ਅੌਰੀਗਾਮੀ ਗਤੀਵਿਧੀ ਕਰਵਾਈ ਗਈ ਜਿਸ ਵਿਚ ਯੂ. ਕੇ .ਜੀ. ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਵਿਦਿਆਰਥੀਆਂ ਨੇ ਰੰਗਦਾਰ ਕਾਗਜ਼ਾਂ ਨਾਲ ਵੱਖਰੀਆਂ ਵੱ…

ਭ ਾਰਤੀ ਸਟੇਟ ਬੈਂਕ ਵਲੋਂ ਹੋਮ ਲੋਨ ਮੇਲਾ ਲਗਾਇਆ

ਜਗਰਾਉ 28 ਮਈ (ਅਮਿਤਖੰਨਾ)ਭ ਾਰਤੀ ਸਟੇਟ ਬੈਂਕ ਜਗਰਾਉਂ ਦੀ ਸ਼ਾਖਾ ਵਲੋਂ ਡੀ. ਜੀ. ਐੱਮ. ਕੌਂਸਲ ਕਿਸ਼ੋਰਾ ਤੇ ਏ. ਜੀ. ਐੱਮ. ਐੱਚ. ਐੱਲ. ਐੱਸ. ਟੀ. ਮਨਜੀਤ ਸਿੰਘ ਦੇ ਰੀਜਨਲ ਮੈਨੇਜਰ ਰਾਜ ਕੁਮਾਰ ਚੋਕਰ ਦੀ ਅਗਵਾਈ ਵਿਚ ਹੋਮ ਲੋਨ ਮੇਲਾ …

ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਕਾਬੂ

ਜਗਰਾਉ 28 ਮਈ (ਅਮਿਤਖੰਨਾ) ਪੁੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਧੀ ਵੱਲੋਂ ਮੋਟਰ ਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗਜ਼ ਮਨੀ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਚੌਕੀ ਇੰਚਾਰਜ ਅਮਰਜੀ…

ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਇਨਸੁਲਿਨ ਦੇ ਪੌਦੇ ਵੰਡੇ

ਜਗਰਾਉ 28 ਮਈ (ਅਮਿਤਖੰਨਾ)ਦੇਸ਼ ਵਿੱਚ ਲਗਾਤਾਰ ਫੈਲ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਲਈ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਬੀਤੇ ਦਿਨ ਜਗਰਾਉਂ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ।  ਸੰਸਥਾ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜ…

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਕਲਚਰਲ ਐਕਟੀਵਿਟੀ  ਤਾਲ ਧਮਾਲ ਲੈਵਲ ਨੈਕਸਟ  ਨੇ   ਕੀਤਾ  ਕਮਾਲ  

ਸ਼ੁਰੂਆਤੀ ਸੈਸ਼ਨ ਦਾ ਪਹਿਲਾ ਵੱਡਾ ਫੰਕਸ਼ਨ ਜਗਰਾਉ 28 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਤਾਲ ਧਮਾਲ - 1 ਤੋਂ ਬਾਅਦ ਹੁਣ ਤਾਲ ਧਮਾਲ ਲੈਵਲ  ਨੈਕਸਟ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ  ।  ਨਵੇਂ ਸੈਸ਼ਨ ਦੀ ਆਗਮਨ ਅਤ…

ਪੀੜ੍ਹਤ ਮਾਤਾ 59ਵੇਂ ਦਿਨ ਵੀ ਭੁੱਖ ਹੜਤਾਲ ''ਤੇ ਰਹੀ!

ਗ੍ਰਿਫਤਾਰੀ ਸਬੰਧੀ 66ਵੇਂ ਦਿਨ ਵੀ ਦਿੱਤਾ ਧਰਨਾ ! ਇਨਸਾਫ਼ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਵੀ ਫੇਲ਼-ਕੇਕੇਯੂ ਜਗਰਾਉਂ 28 ਮਈ (  ਮਨਜਿੰਦਰ ਗਿੱਲ ) ਪੁਲਿਸ ਜ਼ੁਲਮਾਂ ਤੋਂ ਪੀੜ੍ਹਤ ਪਰਿਵਾਰ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਡਟੀਆਂ ਹੋ…