ਵਿਿਦਆਰਥਣ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ ਵਿੱਚ ਮਾਰੀ ਬਾਜੀ
ਜਗਰਾਓ,ਹਠੂਰ,1,ਜੂਨ-(ਕੌਸ਼ਲ ਮੱਲ੍ਹਾ)-ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੀ ਵਿਿਦਆਰਥਣ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜਿਸ ਵਿੱਚ ਉਸਨੇ ਪ੍ਰੀ-ਕੁਆਟਰ ਵਿੱਚ ਤਾਮਿਲ…