ਲੁਧਿਆਣਾ

ਡਿਪਟੀ ਕਮਿਸ਼ਨਰ ਵੱਲੋਂ 'ਪੀ.ਐਮ. ਕੇਅਰਜ਼ ਫ਼ਾਰ ਚਿਲਡਰਨ ਸਕੀਮ' ਤਹਿਤ 3 ਬੱਚਿਆਂ ਨੂੰ ਦਿੱਤਾ ਲਾਭ

- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਕੱਲ੍ਹ ਲਾਂਚ ਕੀਤੀ ਗਈ ਸਕੀਮ ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ 3 ਬੱਚਿਆਂ ਨੂੰ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀ…

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰਵਾਇਆ

ਫਾਜ਼ਿਲਕਾ, 30 ਮਈ (ਰਣਜੀਤ ਸਿੱਧਵਾਂ)  : 75 ਸਾਲਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਦੇ ਦਿਸ਼ਾ-ਨਿਰਦੇਸ਼ਾ ਤੇ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰ…

ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਕਹਾਣੀ ਦਰਬਾਰ ਦਾ ਆਯੋਜਨ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) :  ਭਾਸ਼ਾ ਵਿਭਾਗ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਦਾ ਗਠਨ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ/ਪ੍ਰਸਾਰ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਭਾਸ਼ਾ ਵਿਭ…

ਸਵ: ਸੰਨੀ ਵਰਮਾ ਦੀ ਯਾਦ ਚ 300 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ

 ਜਗਰਾਉ 30 ਮਈ (ਅਮਿਤਖੰਨਾ)ਬੁੱਕ ਬੈਂਕ ਜਗਰਾਉਂ ਦੇ ਪ੍ਰਧਾਨ ਹਿੰਮਤ ਵਰਮਾ ਵਲੋਂ ਆਪਣੇ ਬੇਟੇ ਸਵ:ਸੰਨੀ ਵਰਮਾ ਦੀ ਯਾਦ ਵਿੱਚ ਆਰ ਕੇ ਹਾਈ ਸਕੂਲ ਜਗਰਾਉਂ ਦੇ 300 ਵਿਦਿਆਰਥੀਆਂ ਨੂੰ 700 ਕਾਪੀਆਂ ਰਜਿਸਟਰ ਜੁਮੈਟਰੀ ਬਾਕਸ ਅਤੇ ਠੰਢੇ ਪਾਣੀ…

ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਵਲੋਂ ਸ੍ਰੀ ਰੂਪ ਸੁਦਰਸ਼ਨ ਮੰਗਲ ਯਾਤਰਾ ਕੱਢੀ

ਜਗਰਾਉ 30 ਮਈ (ਅਮਿਤਖੰਨਾ)ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਜਗਰਾਉਂ ਵਲੋਂ ਸ੍ਰੀ ਰੂਪ ਸੁਦਰਸ਼ਨ ਮੰਗਲ ਯਾਤਰਾ ਕੱਢੀ ਗਈ | ਇਹ ਯਾਤਰਾ ਮਹਾਨ ਤਪੱਸਵੀ ਸਵਾਮੀ ਸ੍ਰੀ ਰੂਪ ਚੰਦ ਮਹਾਰਾਜ ਦੀ ਦੇ 143ਵੇਂ ਜਨਮ ਦਿਹਾੜੇ ਤੇ ਸ੍ਰੀ ਸੁਦਰਸ਼ਨ …

ਜੀ. ਐਚ. ਜੀ.ਅਕੈਡਮੀ ਵਿਖੇ ਕਰਵਾਈ ਗਈ ' ਕੈਰੀਕੈਚਰ' ਗਤੀਵਿਧੀ 

ਜਗਰਾਉ 30 ਮਈ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ ਜਗਰਾਓਂ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੈਰੀਕੇਚਰ ਗਤੀਵਿਧੀ ਕਰਵਾਈ ਗਈ ।ਜਿਸ ਵਿਚ ਵਿਦਿਆਰਥੀਆਂ ਨੇ ਵੱਖਰੀਆਂ ਵੱਖਰੀਆਂ ਕਾਰਟੂਨੀ ਤਸਵੀਰਾਂ ਬਣਾਈਆਂ। ਵਿਦਿਆ…

ਜੀ. ਐਚ. ਜੀ.ਅਕੈਡਮੀ ਵਿਖੇ ਕਰਵਾਈ ਗਈ ' ਕੈਰੀਕੈਚਰ' ਗਤੀਵਿਧੀ 

ਜਗਰਾਉ 30 ਮਈ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ ਜਗਰਾਓਂ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੈਰੀਕੇਚਰ ਗਤੀਵਿਧੀ ਕਰਵਾਈ ਗਈ ।ਜਿਸ ਵਿਚ ਵਿਦਿਆਰਥੀਆਂ ਨੇ ਵੱਖਰੀਆਂ ਵੱਖਰੀਆਂ ਕਾਰਟੂਨੀ ਤਸਵੀਰਾਂ ਬਣਾਈਆਂ। ਵਿਦਿਆ…

ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਤੇ ਵਿਚਾਰ  - ਕੰਵਲਜੀਤ ਖੰਨਾ  

ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੇ ਸਿੱਧੂ ਮੂਸੇ ਵਾਲਾ ਨੂੰ ਆਪਣਾ ਨਿਸ਼ਾਨਾ ਬਣਾਕੇ ਉਸਦੇ ਜ਼ਿੰਦਗੀ ਜਿਉਣ ਦੇ ਹੱਕ ਨੂੰ ਖੋਹ ਲਿਆ ਹੈ। ਇਹ ਘਿਨਾਉਣੀ, ਨਿੰਦਣਯੋਗ ਬੁਜ਼ਦਿਲ ਕਾਰਵਾਈ ਹੈ। ਅਜਿਹਾ ਕਰਨ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ…

ਲੁਧਿਆਣਾ ਦੇ ਪੁਲੀਸ ਮੁਲਾਜ਼ਮ ਦੇ ਬੇਟੇ ਵੱਲੋਂ ਭਿਆਨਕ ਹਾਦਸਾ  

ਲੁਧਿਆਣਾ, 29  ਮਈ (ਮਨਜਿੰਦਰ ਗਿੱਲ  )ਸ਼ਹਿਰ ਦੇ ਸ਼ਹੀਦ ਜੋਗਿੰਦਰਪਾਲ ਪਾਂਡੇ ਰੋਡ ’ਤੇ ਪੁਲਿਸ ਮੁਲਾਜ਼ਮ ਦੇ ਪੁੱਤ ਨੇ ਸਕਾਰਪਿਓ ਗੱਡੀ ਐਕਟਿਵਾ ਸਵਾਰ ਪਤੀ-ਪਤਨੀ ’ਤੇ ਚਡ਼੍ਹਾ ਦਿੱਤੀ। ਹਾਦਸੇ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਤ…

ਭੁੱਖ ਹੜਤਾਲ 60ਵੇਂ ਅਤੇ ਧਰਨਾ 67ਵੇਂ ਦਨਿ 'ਚ ਸ਼ਾਮਲ,ਮਾਮਲਾ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਫਿਤਾਰੀ ਦਾ

ਜਗਰਾਓ,ਹਠੂਰ,29,ਮਈ-(ਕੌਸ਼ਲ ਮੱਲ੍ਹਾ)- ਪੰਜਾਬ ਪੁਲਸਿ ਦੇ ਅੱਤਆਿਚਾਰ ਤੋਂ ਪੀੜ੍ਹਤ ਪਰਵਿਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਟਿੀ ਮੂਹਰੇ ਦੱਿਤੇ ਜਾ ਰਹਿਾ ਅਣਮਥਿੇ ਸਮੇਂ ਦੇ ਧਰਨੇ ਦੇ 67ਵੇਂ ਦਨਿ ਧਰਨਾਕਾਰੀਆਂ ਨੂੰ ਸੰਬੋਧਨ…