ਲੁਧਿਆਣਾ

ਅਸ਼ਲੀਲ ਤੇ ਮਾਰਧਾੜ ਵਾਲੀ ਗਾਇਕੀ ਦੇ ਖਾਤਮੇ ਲਈ ਸੈਂਸਰ- ਬੋਰਡ ਫੌਰੀ ਕਾਇਮ ਕੀਤਾ ਜਾਵੇ 

ਮੁੱਲਾਂਪੁਰ ਦਾਖਾ, 7 ਮਈ ( ਸਤਵਿੰਦਰ ਸਿੰਘ ਗਿੱਲ) ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ  ਭਖਦੇ …

ਵਾਟਰ ਬਾਕਸ ਨੂੰ ਤਾਲਾ ਲਾਉਣ ਦਾ ਪਿੰਡ ਵਾਸੀਆ ਨੇ ਕੀਤਾ ਵਿਰੋਧ

ਹਠੂਰ,8,ਜੂਨ-(ਕੌਸ਼ਲ ਮੱਲ੍ਹਾ)- ਪਿੰਡ ਬੱਸੂਵਾਲ ਦੇ ਵਾਟਰ ਬਾਕਸ ਨੂੰ ਤਾਲਾ ਲਾਉਣ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡ ਬੱਸੂਵਾਲ ਵਿਖੇ ਲੋਕਾ  ਦਾ …

ਦੀ ਹਠੂਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਜਗਦੇਵ ਸਿੰਘ ਪ੍ਰਧਾਨ ਬਣੇ  

ਹਠੂਰ,7,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਬੁਰਜ ਕੁਲਾਰਾ ਅਤੇ ਹਠੂਰ ਦੀ ਸਾਝੀ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਕੁਝ ਦਿਨ ਪਹਿਲਾ ਰਿਟਰਨਿੰਗ ਅਫਸਰ ਜਸਕੀਰਤ ਸਿੰਘ ਸੇਖੋਂ ਅਤੇ ਦੀਪਕ ਸਰਮਾਂ ਦੀ ਨਿਗਰਾਨੀ ਹੇਠ ਚੋਣ ਹੋਈ ਸੀ।ਅੱ…

ਠੰਡੇ-ਮਿੱਠੇ ਜਲ ਦੀ ਛਬੀਲ ਲਾਈ

ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਜੂਨ 1984 ਦੇ ਸਮੂਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਪਿੰਡ ਮੱਲ੍ਹਾ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ।ਇਸ ਮੌਕੇ ਨੌਜਵਾਨਾ ਨੇ ਰਾਹਗੀਰਾ ਨੂੰ ਰੋਕ-ਰੋਕ ਤੇ ਠੰਡਾ-ਮਿੱਠਾ ਜਲ ਛਕਾਇਆ ਅਤੇ ਸਮੂਹ ਦਾਨੀ ਪ…

75ਵੇਂ ਦਨਿ ਵੀ ਦੱਿਤਾ ਥਾਣੇ ਮੂਹਰੇ ਧਰਨਾ,ਮਾਤਾ ਦੀ ਭੁੱਖ ਹੜਤਾਲ 68ਵੇ ਦਨਿ 'ਚ ਪਹੁੰਚੀ

ਜਗਰਾਉਂ,ਹਠੂਰ,5 ਜੂਨ ( ਕੌਸ਼ਲ ਮੱਲ੍ਹਾ ) ਸੰਗੀਨ ਧਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਸੰਿਘ ਬੱਲ, ਅੈਸ.ਆਈ. ਰਾਜਵੀਰ ਸੰਿਘ ਤੇ ਹਰਜੀਤ ਸੰਿਘ ਸਰਪੰਚ ਦੀ ਗ੍ਰਫਿਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਵਚਿਾਰ ਦਸਮੇਸ਼ ਕਸਿਾਨ-ਮਜ਼ਦੂਰ …

।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ‌ ਦੇ ਸੈਂਕੜੇ ਕਿਸਾਨਾਂ‌ ਵਲੋਂ ਭਾਰੀ ਰੋਸ ਰੈਲੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ‌ ਦੇ ਸੈਂਕੜੇ ਕਿਸਾਨਾਂ‌ ਨੇ ਪਹਿਲਾਂ ਸਥਾਨਕ ਬੱਸ ਸਟੈਂਡ ਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਭਾਰੀ ਰ…

ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਦਾਖਲ ਹੋਈ ਤੀਜੇ ਦਿਨ ਚ

ਜਗਰਾਉਂ (ਗੁਰਕੀਰਤ ਸਿੰਘ)ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਤੀਜੇ ਦਿਨ ਚ ਦਾਖਲ ਹੋ ਗਈ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਪ੍ਰਧਾਨ ਦੇਵਰਾਜ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਬਾਬਾ ਦੀ ਅਗਵਾਈ ਚ ਅੱਜ ਵੀ ਮਜ਼ਦੂਰ…

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 3 ਜੂਨ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਜਿਸਵਿਚ ਬੀਤੇ ਦਿਨੀਂ ਲੇਹ ਲੱਦਾਖ ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ …

ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿੱਲਾ ਕਮੇਟੀ ਨੇ ਹੰਗਾਮੀ ਕੀਤਾ  ਦੋਰਾ

ਮੂੰਗੀ ਵੇਚਣ‌ ਆਏ ਕਿਸਾਨਾਂ ਨਾਲ ਸਰਕਾਰ ਦੀਆਂ ਉਲ ਜਲੂਲ ਹਿਦਾਇਤਾਂ ਕਾਰਨ ਆ ਰਹੀਆਂ ਸਮਸਿਆਵਾਂ ਬਾਰੇ ਪੜਤਾਲ ਕੀਤੀ ਜਗਰਾਉਂ (ਗੁਰਕੀਰਤ ਸਿੰਘ)ਅੱਜ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ

ਜਗਰਾਉਂ (ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਰੇ ਬਲਾਕ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ। ਮੀਟਿੰ…