ਲੁਧਿਆਣਾ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 128ਵਾਂ ਦਿਨ 

ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ : ਦੇਵ ਸਰਾਭਾ    ਮੁੱਲਾਂਪੁਰ ਦਾਖਾ, ਜੂਨ 28 (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾ…

ਹਰਵਿੰਦਰ ਸਿੰਘ ਸਵੱਦੀ ਟੀ.ਐਸ.ਯੂ.ਦੇ ਛੇਵੀਂ ਵਾਰ ਪ੍ਰਧਾਨ ਬਣੇ

ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਮੀਤ ਪ੍ਰਧਾਨ ਚੁਣੇ ਗਏ ਜਗਰਾਉਂ, 25 ਜੂਨ (ਰਣਜੀਤ ਸਿੱਧਵਾਂ)   :  ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਡਵੀਜਨ ਜਗਰਾਉਂ ਦੀ ਚੋਣ ਜ਼ੋਨਲ ਆਗੂ ਅਵਤਾਰ ਸ…

ਦੋਸ਼ੀਆਂ ਦੀ ਗ੍ਰਫਿਤਾਰੀ ਲਈ ਧਰਨਾ 87ਵੇਂ ਦਨਿ ਵੀ ਰਹਿਾ ਜਾਰੀ  

ਅੈਸ. ਸੀ. ਕਮਸਿ਼ਨ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਖਤਮ ਜਗਰਾਉਂ,ਹਠੂਰ,17,ਜੂਨ-(ਕੌਸ਼ਲ ਮੱਲ੍ਹਾ)-ਨੇੜਲੇ ਪੰਿਡ ਰਸੂਲਪੁਰ ਦੀ ਅਨੁਸੂਚਤਿ ਜਾਤੀ ਪਰਵਿਾਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਦੀ ਕਰੰਟ ਲਗਾਉਣ ਨਾਲ ਹੋਈ ਮੌਤ ਸਬੰਧੀ ਦਰਜ ਮੁਕੱ…

ਅਧਿਆਪਕਾਂ ਨੇ ਆਪਣੀਆਂ ਜੇਬਾਂ' ਚੋਂ ਸਕੂਲ ਨੂੰ ਰੰਗ ਕਰਵਾਇਆ

ਜਗਰਾਓਂ (ਬਲਦੇਵ ਜਗਰਾਓਂ, ਸੁਨੀਲ ਕੁਮਾਰ)   ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਆਪਣੀ ਆਪਣੀ ਨੇਕ ਕਮਾਈ ਚੋਂ ਲਗਭਗ ਢਾਈ ਲੱਖ ਰੁਪਏ ਇਕੱਠੇ  ਕਰਕੇ ਆਪਣੇ ਸਕੂਲ ਨੂੰ ਰੰਗ ਰੋਗਨ ਕਰ…

ਬਾਬਾ ਸੱਯਦ ਕਬੀਰ ਕਲੱਬ ਵੱਲੋਂ ਪਿੰਡ ਜਲਾਲਾਬਾਦ ਪੂਰਬੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ  

ਧਰਮਕੋਟ ਜੂਨ 16 ਮਨੋਜ ਕੁਮਾਰ ਨਿੱਕੂ ਦਿਨ੍ਹਾਂ ਤੋ ਗਰਮੀ ਦਾ ਪ੍ਰਕੋਪ ਬਹੁਤ ਵੱਧ ਗਿਆ ਹੈ।ਘਰ੍ਹਾ ਤੋ ਬਾਹਰ ਕੰਮ ਕਾਜ ਲਈ ਜਾਣ ਵਾਲੇ ਵਿਅਕਤੀਆਂ ਨੂੰ ਇਸ ਗਰਮੀ ਦੇ ਕਹਿਰ ਤੋ ਬਚਾਉਣ ਦੇ ਬਾਬਾ ਸੱਯਦ ਕਬੀਰ ਕਲੱਬ ਵੱਲੋਂ ਠੰਡੇ ਮਿੱਠੇ ਪ…

ਜਗਰਾਓਂ ਦੀ ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਸਖ਼ਤ ਨੋਟਿਸ

ਜਗਰਾਓਂ (ਗੁਰਕੀਰਤ ਸਿੰਘ) ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੀ ਮੂੰਗੀ ਦੀ ਖਰੀਦ ਦੀ ਸਭ ਤੋਂ ਵੱਡੀ ਮੰਡੀ ਚ ਕਿਸਾਨਾਂ ਦੀ…

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਸਾਊਥਹਾਲ ਵਿਖੇ ਸਿੱਧੂ ਮੂਸੇਵਾਲਾ ਦੇ ਨਮਿੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ  

ਸਾਊਥਾਲ ਵਿਖੇ ਸਿੱਧੂ ਮੂਸੇਵਾਲੇ ਨਮਿਤ ਭੋਗਾਂ ਦੀਆਂ ਸੇਵਾਵਾਂ ਸ ਗੁਰਮੇਲ ਸਿੰਘ ਮੱਲ੍ਹੀ, ਸ ਹਰਜੀਤ ਸਿੰਘ ਸਰਪੰਚ, ਸ ਕੁਲਵੰਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ ਅਤੇ ਸ ਬਲਜੀਤ ਸਿੰਘ ਬੱਲੀ ਵੱਲੋਂ ਨਿਭਾਈਆਂ ਗਈਆਂ   ਸਾਊਥਾਲ …

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵਲੋਂ ਠੰਡੇ ਪਾਣੀ ਦਾ ਵਾਟਰ ਕੂਲਰ ਲਗਾਇਆ

ਜਗਰਾਉ 15 ਜੂਨ (ਅਮਿਤਖੰਨਾ) ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵਲੋਂ ਸ੍ਰੀ ਰਜਿੰਦਰ ਜੈਨ ਜੀ ਦੇ ਸਹਿਯੋਗ ਸਦਕਾ ਅੱਤ ਦੀ ਪੈਂਦੀ ਗਰਮੀ ਨੂੰ ਦੇਖਦੇ ਹੋਏ ਇਕ ਛੋਟਾ ਜਿਹਾ ਉਪਰਾਲਾ ਠੰਡੇ ਪਾਣੀ ਦਾ ਵਾਟਰ ਕੂਲਰ ਨੇੜੇ ਐਸ ਐਸ ਪੀ ਆਫਿਸ ਕ੍…

ਵਾਤਾਵਰਨ ਦੀ ਸੰਭਾਲ ਲਈ ਸਰਕਾਰ 33% ਧਰਤੀ ਤੇ ਰੁੱਖ ਲਗਾਉਣ ਦਾ ਕਾਨੂੰਨ ਬਣਾਕੇ ਸਖ਼ਤੀ ਨਾਲ ਲਾਗੂ ਕਰੇ

ਰੁੱਖਾਂ ਦਾ ਕਤਲ ਕਰਨ ਵਾਲੇ ਤੇ ਹੋਵੇ ਕਤਲ ਦਾ ਮੁਕੱਦਮਾ ਦਰਜ   ਮੀਂਹ ਦਾ ਪਾਣੀ ਧਰਤੀ ਹੇਠ ਰੀਚਾਰਜ ਕਰਨ ਦਾ ਹੋਵੇ ਪ੍ਰਬੰਧ ਜਗਰਾਉਂ , 15 ਜੂਨ ( ਗੁਰਕੀਰਤ ਜਗਰਾਉਂ ) ਦ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ  ਦਿਨ ਪ੍ਰਤੀ ਦਿਨ ਪੰਜ…

ਹਰ ਗਲੀ ਨੁੱਕਰ  ✍️  ਸ਼ਿਵਨਾਥ ਦਰਦੀ

ਹਰ ਗਲੀ ਨੁੱਕਰ , ਤੇ ਮੋੜ ਖਤਰਨਾਕ , ਮੁੱਕੀ ਦਿਲ ਚੋਂ ਮੁਹੱਬਤ , ਨਾ ਕੋਈ ਹੀਰ ਰਾਝਾਂ ਚਾਕ , ਹਰ ਗਲੀ................... ਪੈਸਾ ਖਾ ਗਿਆ ਸਾਰੇ , ਚੰਗੇ ਰਿਸ਼ਤੇ ਨਾਤੇ , ਅੱਧ ਪਚੰਦੇ ਤੇ , ਕੁਝ ਸਾਬਤ ਸਬਾਤੇ , ਪਾਪ ਭਰ …