ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਕਲਾਊਨ ਕੈਂਪ ਗਤੀਵਿਧੀ ਕਰਵਾਈ

ਜਗਰਾਉ 20 ਜੁਲਾਈ  (ਅਮਿਤਖੰਨਾ,,ਅਮਨਜੋਤ ))ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਨੇ ਇੱਕ ਵੱਖਰੀ ਕਿਸਮ ਦੀ ਗਤੀਵਿਧੀ ਕੀਤੀ ਜਿਸ ਵਿਚ ਉਹਨਾਂ ਨੇ ਵੱਖੋ-ਵੱਖਰੇ ਰੰਗਾਂ ਦੇ ਕਾਗਜ਼ਾਂ ਨਾਲ ਟੋਪੀਆਂ ਬਣਾਉਣੀਆਂ ਸਿੱਖ…

ਆ ਗਿਆ ਦੋਸਤੋ ਸਾਉਣ ਮਹੀਨਾ ✍️ ਜਸਵੀਰ ਸ਼ਰਮਾਂ ਦੱਦਾਹੂਰ    

ਆਓ ਬੂਟੇ ਲਾਈਏ) ਸਾਉਣ ਮਹੀਨਾ ਭਾਗਾਂ ਭਰਿਆ,ਆਓ ਬੂਟੇ ਲਾਈਏ। ਤੀਆਂ ਤਾਂ ਹੁਣ ਘੰਟਾ ਈ ਲੱਗਦੀਆਂ,ਨਾ ਇਹ ਗੱਲ ਦਿਲੋਂ ਭੁਲਾਈਏ। ਇਸ ਵਾਰ ਤਾਂ ਪਹਿਲੀ ਸਾਉਣ ਨੂੰ,ਰੱਬ ਨਿਛਾ ਹੈ ਕਰ ਗਿਆ, ਮੇਘਲਾ ਜੰਮ ਕੇ ਵਰਸ ਗਿਆ, ਸਦਕੇ ਉਸ…

ਕ੍ਰਿਕਟ ਖਿਡਾਰੀ ਸੰਨੀ ਨੂੰ ਕੀਤਾ ਸਨਮਾਨਿਤ

 ਜਗਰਾਉ 17 ਜੁਲਾਈ  (ਅਮਿਤਖੰਨਾ,,ਅਮਨਜੋਤ )  ਸਥਾਨਕ ਬਲਿਊ ਸਟਾਰ ਕ੍ਰਿਕਟ ਕਲੱਬ ਤੇ ਲੇਜੈਂਡ ਕ੍ਰਿਕਟ ਕਲੱਬ ਮੈਂਬਰਾਂ ਨੇ ਸੀਨੀਅਰ ਕ੍ਰਿਕਟ ਖਿਡਾਰੀ ਤੇ ਬੀਐੱਮਐੱਸ ਕ੍ਰਿਕਟ ਅਕੈਡਮੀ ਦੇ ਕੋਚ ਹਰਪ੍ਰਰੀਤ ਸਿੰਘ ਸੰਨੀ ਨੂੰ ਕੈਨੇਡਾ ਕ੍ਰਿਕਟ…

ਇਨਸਾਫ਼ ਲਈ ਧਰਨਾ 116ਵੇਂ ਦਿਨ ਵੀ ਜਾਰੀ !

ਹਲਕਾ ਵਿਧਾਇਕ ਬੀਬੀ ਮਾਣੂੰਕੇ ਅਸਤੀਫਾ ਦੇਵੇ-ਸੰਘਰਸ਼ ਕਮੇਟੀ ਜਗਰਾਉਂ 16 ਜੁਲਾਈ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ …

ਜਗਰਾਉਂ ਦੇ ਪਹਿਲੇ ਆਈ ਪੀ ਐੱਸ ਬਣੇ ਉਮੇਸ਼ ਗੋਇਲ ਦਾ ਆਰ ਕੇ ਹਾਈ ਸਕੂਲ ਚ ਸਨਮਾਨ ਹੋਇਆ  

ਜਗਰਾਉ 15 ਜੁਲਾਈ  (ਅਮਿਤਖੰਨਾ) ਜਗਰਾਉਂ ਦੇ ਸਭ ਤੋਂ ਪਹਿਲਾਂ ਬਣੇ ਆਈਪੀਐੱਸ ਉਮੇਸ਼ ਗੋਇਲ ਦਾ ਅੱਜ ਆਰ ਕੇ ਹਾਈ ਸਕੂਲ ਜਗਰਾਉਂ ਦੀ ਮੈਨੇਜਮੇਂਟ ਸਟਾਫ ਅਤੇ ਬੱਚਿਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਮੇਸ਼ ਗੋਇਲ ਦੀ ਮਾਤਾ ਸ਼ਰਮੀਲਾ ਗੋ…

ਜਗਰਾਉਂ ਪਾਵਰਕਾਮ ਵਿਭਾਗ ਵੱਲੋਂ  ਬਿਜਲੀ ਫੀਡਰਾਂ ਅਤੇ ਸਬ ਸਟੇਸ਼ਨ ਅੱਜ 14 ਜੁਲਾਈ ਨੂੰ ਮੁਰੰਮਤ ਕੀਤੀ ਜਾਵੇਗੀ

ਜਗਰਾਉ 14 ਜੁਲਾਈ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਪਾਵਰਕਾਮ ਵਿਭਾਗ ਵੱਲੋਂ  ਬਿਜਲੀ ਫੀਡਰਾਂ ਅਤੇ ਸਬ ਸਟੇਸ਼ਨ ਅੱਜ 14 ਜੁਲਾਈ ਨੂੰ ਮੁਰੰਮਤ ਕੀਤੀ ਜਾਵੇਗੀ  । ਇਸ ਸੰਬੰਧੀ ਜਗਰਾਉਂ ਪਾਵਰਕੌਮ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ…

ਸ੍ਰੀਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਦੇ ਸੰਦਰਭ ਵਿੱਚ ਸਕੂਲ ਵਿਖੇ ਹਵਨ ਕਰਵਾਇਆ

ਜਗਰਾਉ 12 ਜੁਲਾਈ  (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੇ ਸੰਰੱਖਿਅਕ ਸ੍ਰੀ ਬਲਰਾਜ ਕ੍ਰਿਸ਼ਣ ਗੁਪਤਾ ਜੀ ਦੀ ਸੁਪਤਨੀ ਸ੍ਰੀਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਦੇ ਸੰਦਰਭ ਵਿੱਚ ਸ…

ਪੰਜਾਬ ਪੁਲਸਿ ਦਾ ਵਤੀਰਾ ਲੋਕ ਵਰਿੋਧੀ-ਜਸਦੇਵ ਲਲਤੋਂ

ਧਰਨਾਕਾਰੀ 107ਵੇਂ ਦਨਿ ਵੀ ਗਰਜ਼ੇ ਧਰਨੇ 'ਚ !  ਜਗਰਾਉ,ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਅੱਜ 107ਵੇਂ ਦਨਿ ਥਾਣਾ ਸਟਿੀ ਜਗਰਾਉ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼:ਿ),  ਮਜ਼ਦੂਰ …

 ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਹਦੇਆਣਾ ਸਾਹਿਬ ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਹਦੇਆਣਾ ਸਾਹਿਬ (ਮਾਣੂੰਕੇ)ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਬੰਧਕੀ ਕ…

ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਹੋਈ ਮਨੁੱਖਤਾ ਨੂੰ ਸਮਰਪਿਤ

ਮਾੜੀ ਮੁਸਤਫ਼ਾ 30 ਜੂਨ (ਮਨੋਜ ਕੁਮਾਰ ਨਿੱਕੂ) ਪ੍ਰੇਮੀ ਗੁਰਦੇਵ ਸਿੰਘ ਇੰਸਾਂ ਨੇ ਵੀ ਬਲਾਕ ਮਾੜੀ ਮੁਸਤਫ਼ਾ ਦੇ ਮਹਾਨ ਸਰੀਰਦਾਨੀਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਜ ਦੇ ਘੋਰ ਕਲਯੁੱਗ ਵਿਚ ਜਿਥੇ ਕੋਈ ਆਪਣੇ ਸਰੀਰ ਦਾ ਇੱਕ ਵਾਲ ਤੱਕ ਨਹ…