ਡੀ. ਏ. ਵੀ.ਸੀ.ਸੈਂਟਨਰੀ ਪਬਲਿਕ ਸਕੂਲ , ਵਿਖੇ ਲਗਾਇਆ ਕਰੋਨਾ ਵੈਕਸੀਨੇਸ਼ਨ ਕੈਂਪ
ਜਗਰਾਉ 24 ਮਈ (ਅਮਿਤਖੰਨਾ) ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉ ਵਿਖੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਦੀ ਅਗਵਾਈ ਹੇਠ ਕਰੋਨਾਵੈਕਸੀਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 12 ਤੋਂ 15 ਅਤੇ 15-18 ਉਮਰ ਤੱਕ ਦੇ ਬੱਚ…