ਪਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਝੋਨੇ ਦੀ ਸਿੱਧੀ ਬੀਜਾਈ ਨੂੰ ਭਰਵਾਂ ਹੁੰਗਾਰਾ।
ਲੁਧਿਆਣਾ, 16 ਮਈ (ਮਨਜਿੰਦਰ ਗਿੱਲ ) ਬੇਕਰਜ਼ਫੀਲਡ(ਅਮਰੀਕਾ) ਵੱਸਦੇ ਅਜੀਤ ਸਿੰਘ ਭੱਠਲ ਪਰਿਵਾਰ ਵੱਲੋਂ ਸਭ ਭਰਾਵਾਂ ਦੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਵੱਲੋਂ ਤੋਂ ਝੋਨੇ ਦੀ ਸਿੱਧੀ ਬੀਜਾਈ ਕਰਨ ਤੇ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਘੱਟ…