ਲੁਧਿਆਣਾ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤਾ ਬਿਆਨ ਬਿਲਕੁਲ ਦਰੁਸਤ - ਪੰਥਕ ਦਲ ਪੰਜਾਬ ਦੇ ਆਗੂ  

ਪੰਥਕ ਦਲ ਪੰਜਾਬ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਨਿਜੀ ਸ਼ਾਸਤਰ ਲੈ ਕੇ ਜਾਣ ਤੇ ਰੋਕ ਉੱਪਰ ਸਵਾਲ ਵੀ ਚੁੱਕੇ ਸਵਾਲ   ਲੁਧਿਆਣਾ , 23 ਮਈ…

ਸ ਪ੍ਰੀਤਮ ਸਿੰਘ ਖਹਿਰਾ ਸਾਬਕਾ ਸਰਪੰਚ ਪਿੰਡ ਗਿੱਦੜਵਿੰਡੀ ਜ਼ਿਲ੍ਹਾ ਲੁਧਿਆਣਾ ਦਾ ਦਿਹਾਂਤ    

 ਜਗਰਾਉਂ, 23 ਮਈ (ਮਨਜਿੰਦਰ ਗਿੱਲ ) ਇਲਾਕਾ ਨਿਵਾਸੀਆਂ ਲਈ ਦੁਖਦਾਈ ਖ਼ਬਰ ਗਿੱਦੜਵਿੰਡੀ ਦੇ ਸਾਬਕਾ ਸਰਪੰਚ ਸਵ  ਪ੍ਰੀਤਮ ਸਿੰਘ ਜੀ ਖਹਿਰਾ  ਵਾਹਿਗੁਰੂ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਸਭ ਨੂੰ ਅਲਵਿਦਾ ਕਹਿ ਗਏ ਹਨ।  ਅੱਜ …

ਬੀਬੀ ਮਾਣੰੂਕੇ ਨੇ ”ਨਵਾਂ ਪਾਰਕ ਬਨਾਉਣ ਲਈ ਮਾਰਿਆ ਹੰਭਲਾ

ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਜ਼ ਲੋਕ ਹੋਏ ਬਾਗੋ-ਬਾਗ਼ ਜਗਰਾਉ, 22 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਹਲਕਾ ਜਗਰਾਉ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਸ਼ਹਿਰ ਵਾਸੀਆਂ ੱ ਤਾਜ਼ੀ ਹਵਾ ਤੇ Fੁਧ ਵਾਤਾਵਰਨ ਦਾ ਅਨੂਠਾ ਤੋਹਫ਼ਾ…

ਪਿਛਲੇ 3 ਘੰਟੇ ਤੋਂ ਬੋਰਵੈੱਲ 'ਚ ਫਸਿਆ 'ਰਿਤਿਕ ਰੌਸ਼ਨ', ਅਜੇ ਤਕ ਕੁਝ ਨਹੀਂ ਖਾਧਾ, ਕੈਮਰੇ 'ਚ ਬੇਹੋਸ਼ ਨਜ਼ਰ ਆਇਆ, CM ਮਾਨ ਨੇ ਕਿਹਾ- ਬਚਾਅ ਕਾਰਜ ਜਾਰੀ

ਗੜ੍ਹਦੀਵਾਲਾ ( ਹਰਪਾਲ ਸਿੰਘ ਦਿਓਲ ) ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ 'ਚ ਇਕ ਬੱਚਾ ਬੋਰਵੈੱਲ 'ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਵਾਸੀ ਮਜ਼ਦੂਰ ਰਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਥੋੜ੍ਹਾ ਮੰਦਬੁੱਧ…

ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ

ਜਗਰਾਉਂ, 21  ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ,) ਜਗਰਾਉਂ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਦਾ ਹੈ ਅਤੇ ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ …

ਕਾਂਗਰਸ  ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਨੇ ਦਿੱਤਾ ਅਸਤੀਫ਼ਾ

8 ਕੌਂਸਲਰਾਂ ਦੀ ਮੌਜੂਦਗੀ ਚ ਪ੍ਰੈੱਸ ਵਾਰਤਾ ਦੌਰਾਨ ਕਾਂਗਰਸ ਹਾਈ ਕਮਾਂਡ ਅਤੇ ਕੌਂਸਲ ਪ੍ਰਧਾਨ ਰਾਣਾ ਤੇ ਅਣਦੇਖੀ ਕਰਨ ਦੇ ਲਗਾਏ ਦੋਸ਼   ਜਗਰਾਉ 21 ਮਈ (ਅਮਿਤਖੰਨਾ)ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ  ਸੀਨੀਅਰ ਕਾਂਗਰਸੀ ਆਗੂ ਰਵਿੰ…

ਸਕੂਲੀ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ

ਜਗਰਾਓ,ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਬੀ. ਬੀ.ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੰਨ੍ਹੇ–ਮੁੰਨੇ੍ਹ ਬੱਚਿਆਂ ਲਈ ਗਰਮੀ ਦੀ ਰੁੱਤ ਨੂੰ ਮੱਦੇਨਜਰ ਰੱਖਦਿਆ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ,…

ਗੁਰਚਰਨ ਸਿੰਘ ਭੰਗੂ ਦੀ ਸ੍ਵੈ ਜੀਵਨੀ ਜੁੱਤੀ ਕਸੂਰੀ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ ਤੇ ਡਾਃ ਮਨਮੋਹਨ ਸਮੇਤ ਹੋਰ ਲੇਖਕਾਂ ਵੱਲੋਂ ਲੋਕ ਅਰਪਨ

ਲੁਧਿਆਣਾ, 18 ਮਈ ( ਮਨਜਿੰਦਰ ਗਿੱਲ  )ਲੁਧਿਆਣਾ ਦੇ ਮੁਹੱਲਾ ਚੇਤ ਸਿੰਘ ਨਗਰ ਵੱਸਦੇ ਕਰਮਯੋਗੀ ਲੇਖਕ ਗੁਰਚਰਨ ਸਿੰਘ ਭੰਗੂ ਦੀ ਸ੍ਵੈ ਜੀਵਨੀ ਜੁੱਤੀ ਕਸੂਰੀ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਜੀਤ, ਨਰਿੰਦਰ ਸ਼ਰਮਾ ਐਡਵੋਕੇਟ ਪ੍ਰਧਾ…

50ਵੇਂ ਦਿਨ ਵੀ ਪੀੜ੍ਹਤ ਮਾਤਾ ਬੈਠੀ ਭੁੱਖ ਹੜਤਾਲ 'ਤੇ

ਧਰਨਾ 57ਵੇਂ ਦਿਨ 'ਚ ਦਾਖਲ਼   ਸੰਘਰਸ਼ ਪੰਜਾਬ ਪੱਧਰ 'ਤੇ ਲਿਜਾਵਾਂਗੇ- ਪੀਟਰ ਜਗਰਾਉਂ 18 ਮਈ (  ਮਨਜਿੰਦਰ ਗਿੱਲ) ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਵਿੱਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤ…

ਵਿਨੋਦ ਗੋਇਲ  ਨੇ ਸਕੂਲ ਦੇ  ਬੱਚਿਆਂ ਨੂੰ ਵੰਡੀਆਂ ਕਮੀਜ਼ਾਂ 

ਜਗਰਾਉ 18 ਮਈ (ਅਮਿਤਖੰਨਾ)ਜਦੋਂ ਪੁਰਾਣੇ ਵਿਦਿਆਰਥੀ ਜ਼ਿੰਦਗੀ ਚ ਸੈੱਟ ਹੋ ਕੇ ਆਪਣੇ ਸਕੂਲ ਦੇ ਵਰਤਮਾਨ ਬੱਚਿਆਂ ਲਈ ਕੁਝ ਕਰਦੇ ਨੇ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ  ਆਰ ਕੇ ਹਾਈ ਸਕੂਲ ਦੇ ਪੁਰਾਣੇ ਵਿਦਿਆਰਥੀ ਵਿਨੋਦ ਗੋਇਲ ਨੇ ਅੱਜ …