ਲੁਧਿਆਣਾ

ਗਾਲਿਬ ਰਣ ਸਿੰਘ 'ਚ ਬੈਂਸ ਨੇ ਕੀਤੀ ਪਾਰਟੀ ਵਰਕਰਾਂ ਨਾਲ ਮੀਟਿੰਗ,ਬੈਂਸ ਨੂੰ ਵੱਡੀ ਲੀਡ ਨਾਲ ਜਿੱਤਵਗੇ:ਪ੍ਰਧਾਨ ਜਸਵਿੰਦਰ ਸਿੰਘ ਬੱਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਪੀਡੀਏ ਦੇ ਸਾਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਵਿੱਚ ਪਾਰਟੀਆਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।…

ਬੱਚੀ ਦੇ ਇਲਾਜ ਦੌਰਾਨ ਲਾਪ੍ਰਵਾਹੀ ਡਾਕਟਰ ਨੂੰ ਮਹਿੰਗੀ ਪਈ

ਜਗਰਾਉਂ,  ਅਪਰੈਲ  ਜਗਰਾਉਂ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਨਾਲ ਸਬੰਧਤ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਪਿਛਲੇ ਦਿਨੀਂ ਚੰਦ ਰੁਪਇਆਂ ਲਈ ਕੀਤੀ ਲਾਪ੍ਰਵਾਹੀ ਦੀ ਵਟਸਐਪ ’ਤੇ ਵਾਇਰਲ ਹੋਈ ਵੀਡੀਓ ਨੇ ਪੰਜਾਬ ਭਰ ’ਚ ਭੜਥੂ ਪਾ ਦਿੱਤਾ। ਇਹ…

ਆਪ ਦੇ ਉਮੀਦਵਾਰ ਪ੍ਰੋ.ਤੇਜਪਾਲ ਗਿੱਲ ਦੇ ਦਫਤਰ ਦਾ ਉਦਘਾਟਨ ਜਗਰਾਉ ਵਿੱਚ ਵਿਧਾਇਕਾ ਸਰਬਜੀਤ ਕੋਰ ਮਾਣੰੂਕੇ ਨੇ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ) ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਗਿੱਲ ਅਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਵਿਧਾਨਸਭਾ ਹਲਕਾ ਜਗਰਾਉਂ ਦੇ ਵਿੱਚ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ…

ਪੀ.ਡੀ,ਏ ਉਮੀਦਵਾਰ ਬੈਂਸ ਦਾ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਜਮਹੂਰੀ ਗਠਜੋੜ(ਪੀ.ਡੀ.ਏ)ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਂਝੇ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਸ਼ 22 ਅਪ੍ਰੈਲ ਦਿਨ ਸੋਮਵਾਰ ਨੂੰ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮ…

ਜਗਰਾਉ ਤਹਿਸੀਲ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਸਰਵਸੰਮਤੀ ਨਾਲ ਜਿਲ੍ਹਾਂ ਪ੍ਰਧਾਨ ਚੁਣਿਆ ੁਿਗਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਨੰਬਰਦਾਰ ਯੂਨੀਅਨ ਲੁਧਿਆਣਾ ਦੀ ਹੋਈ ਮੀਟਿੰਗ ਵਿਚ ਜਗਰਾਉਂ ਤਹਿਸੀਲ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਸਰਵਸੰਮਤੀ ਨਾਲ ਜ਼ਿਲ੍ਹਾਂ ਪ੍ਰਧਾਨ ਚੁਣਿਆ ਗਿਆ।ਲੁਧਿਆਣਾ ਡਿਪਟੀ ਕਮਿਸ਼ਨਰ ਦਫਤ…

ਜਿਹੜੇ ਗੁਰੂ ਵਾਲੇ ਨੀ ਬਣੇ ਉਨਾਂ ਲੋਕਾਂ ਦੀ ਕੀ ਬਣਨਾ- ਰਵਨੀਤ ਬਿੱਟੂ

ਜਗਰਾਂਓ ਹਲਕੇ ਦੇ ਵੱਡੀ ਗਿਣਤੀ ਚ ਨਾਮੀ ਆਗੂ ਕਾਂਗਰਸ ਚ ਹੋਏ ਸ਼ਾਮਿਲ  ਜਗਰਾਉਂ,  ਅਪ੍ਰੈਲ  ( ਮਨਜਿੰਦਰ ਗਿੱਲ)—ਰਵਨੀਤ ਬਿੱਟੂ ਦੇ ਹੱਕ ਵਿੱਚ, ਮਲਕੀਤ ਸਿੰਘ ਦਾਖਾ ਦੀ ਅਗਵਾਈ ਚ ਰੱਖੇ ਜਗਰਾਂਓ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਬਿੱਟੂ …

ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਉਦਾਸੀ ਦਾ 80ਵਾਂ ਜਨਮ ਦਿਨ ਮਨਾਇਆ

ਧਰਤੀ ਦਾ ਪੁੱਤਰ ਸੀ ਲੋਕ ਕਵੀ ਸੰਤ ਰਾਮ ਉਦਾਸੀ-ਗੁਰਭਜਨ ਗਿੱਲ ਲੁਧਿਆਣਾ,  ਅਪ੍ਰੈਲ  ( ਮਨਜਿੰਦਰ ਗਿੱਲ)—ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸੰਤ ਰਾਮ ਉਦਾਸੀ ਦਾ 80ਵਾਂ ਜਨਮ ਦ…

ਸੋਨੀ ਸਿੰਘ ਦੇ ਕਾਤਲਾ ਨੂੰ ਸਖਤ ਸਜਾ ਦਵਾਉਣ ਲਈ ਕੀਤਾ ਜਾਵੇਗਾ ਸੰਘਰਸ-ਗਰਾਮ ਪੰਚਾਇਤ ਮੱਲ੍ਹਾ

ਬੀਤੀ 6 ਮਾਰਚ ਨੂੰ ਪਿੰਡ ਮੱਲ੍ਹਾ ਦਾ ਇੱਕ ਨੌਜਵਾਨ ਸੋਨੀ ਸਿੰਘ (27)ਆਪਣੇ ਘਰੋ ਸਾਮ ਵੇਲੇ ਅਚਾਨਿਕ ਲਾਪਤਾ ਹੋ ਗਿਆ ਸੀ।ਜਿਸ ਦੀ ਸੂਚਨਾ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੂਜੇ ਦਿਨ ਗ੍ਰਾਮ ਪੰਚਾਇਤ ਮੱਲ੍ਹਾ ਨੂੰ…

ਬੈਂਸ,ਬਿੱਟੂ ਅਤੇ ਹੋਰ ਵਿਰੋਧੀਧਿਰਾਂ ਦੇ ਉਮੀਦਵਾਰ ਮੇਰੇ ਤੇ ਇੱਕ ਵੀ ਦੋਸ਼ ਸਾਬਤ ਕਰ ਦੇਣ-ਗਰੇਵਾਲ

ਚੌਕੀਮਾਨ 18 ਅਪ੍ਰੈਲ (ਨਸੀਬ ਸਿੰਘ ਵਿਰਕ) ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀਦਲ ਬਾਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣ ਿਸਮੁੱਚੀ ਟੀਮ ਚ ਹਾਜਰ ਸ ਸਾਬਕਾ ਵਿਧਾਇਕ ਸ੍ਰੀ ਐਸ਼ …

ਪਿੰਡ ਸੰਗਤਪੁਰਾ (ਢੈਪਈ ) ਦੇ ਵੋਟਰਾਂ ਨੇ ਕੀਤਾ ਗਰੇਵਾਲ ਦਾ ਭਰਵਾਂ ਸਵਾਗਤ

ਸਵੱਦੀ ਕਲਾਂ/ਚੌਕੀਮਾਨ 18 ਅਪ੍ਰ੍ਰੈਲ (ਬਲਜਿੰਦਰ ਸਿੰਘ ਵਿਰਕ,ਨਸੀਬ ਸਿੰਘ ਵਿਰਕ) ਚੋਣ ਪ੍ਰਚਾਰ ਦਾ ਅਖਾੜਾ ਮਗਣ ਦੀ ਦੇਰ ਸੀ ਕਿ ਸਭ ਸਾਰੇ ਸਿਆਂਸੀ ਲੀਡਰਾ ਨੇ ਆਪਣੀ ਚੋਣ ਪ੍ਰਛਾਰ ਮੁਹਿੰਮ ਨੂੰ ਹੁਲਾਰਾ ਦੇਣਾ ਸੁਰੂ ਕਰ ਦਿੱਤਾ ਇਸੇ ਲੜੀ ਤ…