ਲੁਧਿਆਣਾ

ਲੋਕ ਸਭਾ ਲੁਧਿਆਣਾ ਤੋ ਅਕਾਲੀ-ਭਾਜਪਾ ਗਰੇਵਾਲ ਇਤਿਹਾਸਕ ਜਿੱਤ ਹਾਸਲ ਕਰਨਗੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਲੋਕਾ ਸਭਾ ਤੋ ਅਕਾਲੀ-ਭਾਜਪਾ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਾਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ…

ਬੈਂਸ ਭਰਾ ਦੱਸਣ ਕਿ ਉਨਾਂ ਹਲਕੇ ਦੇ ਵਿਕਾਸ ਲਈ ਕੀ ਕੀਤਾ- ਰਵਨੀਤ ਬਿੱਟੂ

ਪੰਜਾਬ ਤਰੱਕੀ ਦੀਆਂ ਲੀਹਾਂ ਤੇ ਕੈਪਟਨ ਕਰਨਗੇ ਹਰ ਵਾਅਦਾ ਪੂਰਾ* ਲੁਧਿਆਣਾ, 18 ਅਪ੍ਰੈਲ  ( ਮਨਜਿੰਦਰ ਗਿੱਲ )—ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾਉਂਦਿਆਂ ਰਵਨੀਤ ਬਿੱਟੂ ਵੱਲੋਂ ਬੈਂਸਾਂ ਦਾ ਗੜ੍ਹ ਮੰਨੇ ਜਾਂਦੇ ਹਲਕਾ ਆਤਮ ਨਗਰ ਵਿੱਚ…

ਬੇ ਮੌਸਮੇ ਮੀਂਹ, ਝੱਖੜ, ਗੜੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ : ਉਗਰਾਹਾਂ, ਕੋਕਰੀ

ਚੰਡੀਗੜ• 18 ਅਪ੍ਰੈਲ (  ਮਨਜਿੰਦਰ ਗਿੱਲ      ) : ਪੂਰੇ ਪੰਜਾਬ 'ਚ ਬੇ ਮੌਸਮੇ ਮੀਂਹ ਅਤੇ ਕਈ ਥਾਂਈ ਤੇਜ ਝੱਖੜ, ਗੜੇਮਾਰੀ ਕਾਰਨ ਹੋਏ ਭਾਰੀ ਫਸਲੀ ਤੇ ਜਾਨੀ ਮਾਲੀ ਨੁਕਸਾਨ 'ਤੇ ਗਹਿਰੀ ਚਿੰਤਾਂ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏ…

ਭਾਈ ਪ੍ਰਿਤਪਾਲ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਇੰਦੌਰ ਵਿਖੇ ਵਿਸਾਖੀ ਦਿਹਾੜੇ ਤੇ ਦੀਵਾਨਾਂ ਵਿੱਚ ਹਾਜ਼ਰੀ ਭਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੰਮ੍ਰਿਤ ਰੂਪ ਰੂਹਾਨੀਅਤ ਦੇ ਸਮੁੰਦਰ ਦੀ ਸਿਰਜਣਾ ਕੀਤੀ ਜਿਸ ਪ੍ਰਾਣੀ ਨੇ ਵੀ ਇਸ ਅੰਮ੍ਰਿਤ ਛਕਿਆ ਉਹ ਹਰ ਤਰ੍ਹਾਂ ਦੇ ਸੰਸਾ…

ਆਪ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਵਲੋ ਜਗਰਾਉ ਤੋ ਚੋਣ ਮੁਹਿੰਮ ਸੁਰੂ,ਗਿੱਲ ਵੱਡੀ ਲੀਡ ਨਾਲ ਜਿੱਤਣਗੇ:ਵਿਧਾਇਕ ਸਰਬਜੀਤ ਕੋਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਲੋਕ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਵਲੋ ਐਲਾਨੇ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਅੱਜ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕਰਨ ਲਈ ਜਗਰਾਉ ਪੱੁਜੇ।ਇਸ ਸਮੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਉ…

ਦਸਵਾਂ ਵਿਸ਼ਾਲ ਤਰਕਸੀਲ ਮੇਲਾ 21 ਨੂੰ

ਜਗਰਾਉ (ਬੋਬੀ,ਬੇਰੀ ) ਸ਼ਹੀਦੇ ਆਜਮ ਸ੍ਰ.ਭਗਤ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਤੇ ਸਮੂਹ ਨਗਰ ਨਿਵਾਸੀਆ ਅਤੇ ਗ੍ਰਾਮ ਪੰਚਾਇਤ ਪਿੰਡ ਪੋਨਾ ਤਹਿ: ਜਗਰਾਉ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸੀਲ ਮੇਲਾ 21 ਅ੍…

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸ਼ੀਲ ਮੇਲਾ 21 ਅ੍ਰਪੈਲ ਨੂੰ

ਜਗਰਾਉ (ਰਛਪਾਲ ਸ਼ਿੰਘ ਸ਼ੇਰਪੁਰੀ ) ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਤੇ ਸਮੂਹ ਨਗਰ ਨਿਵਾਸੀਆ ਅਤੇ ਗ੍ਰਾਮ ਪੰਚਾਇਤ ਪਿੰਡ ਪੋਨਾ ਤਹਿ: ਜਗਰਾਉ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸ਼ੀਲ …

ਸ਼੍ਰੋਮਣੀ ਅਕਾਲੀ ਦਲ ਨੇ ਮਾਲਵਾ ਜੋਨ ਦੇ ਨਵੇਂ ਪ੍ਰਧਾਨਾਂ ਦੀ ਕੀਤੀ ਨਿਯਕੁਤੀ

ਜਗਰਾਉਂ, (ਰਛਪਾਲ ਸਿੰਘ ਸ਼ੇਰਪੁਰੀ)। ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲਵਾ ਜੋਨ ਦੇ ਨਵੇਂ ਪ੍ਰਧਾਨਾਂ ਦੀ ਨਿਯਕੁਤੀ ਕੀਤੀ ਗਈ ਹੈ। ਇਸ ਦੋਰਾਨ ਬਿਕਰਮਜੀਤ ਸਿੰਘ ਮਜੀਠੀਆ ਸੀਨੀਅਰ ਯੂਥ ਪ੍ਰਧਾਨ ਅਤੇ ਗੁਰਪ੍ਰੀਤ …

ਕਣਕ ਸੜਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਅਧਿਕਾਰੀਆਂ ਨੇ ਜਾਗ੍ਰਿਤ ਕੀਤਾ

ਬਿਜਲੀ ਸਪਲਾਈ ਨੂੰ 3 ਗਰੁੱਪਾਂ 'ਚ ਵੰਡਿਆ, ਐਮਰਜੈਂਸੀ ਮੋਬਾਇਲ ਨੰਬਰ ਕੀਤੇ ਜਾਰੀ ਜਗਰਾਉਂ, (ਰਛਪਾਲ ਸਿੰਘ ਸ਼ੇਰਪੁਰੀ)। ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲ-ਕਦਮੀਂ ਕਰਦਿਆਂ ਇਲਾਕੇ ਦੇ ਪਿੰਡਾਂ ਕਾਉਂਕੇ ਕਲਾਂ, ਕਾਉਂਕੇ ਖੋ…

ਛੋਟੇ ਬੱਚਿਆ ਨੇ ਲਗਾਇਆ ਵਿਸਾਖੀ ਮੇਲਾ

ਜਗਰਾਉਂ (ਮਨਜਿੰਦਰ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਤਿੳੇੁਹਾਰ ਬਹੁਤ ਧੂਮ –ਧਾਮ ਨਾਲ ਮਨਾਇਆ ਗਿਆ। ਇਸ ਸਾਲ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਨੰਨ੍ਹੇ –…