ਆਪ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾ ਦਾ ਕੀਤਾ ਦੌਰਾ,ਅਕਾਲੀ ਤੇ ਕਾਂਗਰਸੀ ਅਪਾਸ ਵਿਚ ਮਿਲੇ ਹੋਏ ਹਨ:ਵਿਧਾਇਕ ਮਾਣੰੂਕੇ
ਸਿੱਧਵਾਂ ਬੇਟ(ਜਸਮੇਲ ਗਾਲਿਬ)ਆਪ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਪੋ੍ਰ. ਤੇਜਪਾਲ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾਂ ਤਹਿਤ ਪਿੰਡ ਕਾਉਂਕੇ ਕਲਾਂ,ਡਾਗੀਆਂ,ਕੋਠੇ ਰਾਹਲਾਂ,ਆਦਿ ਦੌਰਾ ਕੀਤਾ।ਇਸ ਸਮੇ ਹਲਕਾ ਵਿਧਾਇਕ ਬੀਬੀ ਸ…