ਲੁਧਿਆਣਾ

ਹਲਕਾ ਲੁਧਿਆਣਾ ਲਈ ਆਖਰੀ ਦਿਨ 10 ਹੋਰ ਨਾਮਜ਼ਦਗੀਆਂ

ਲੋਕ ਸਭਾ ਹਲਕਾ ਲੁਧਿਆਣਾ ਲਈ ਕੁੱਲ 28 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ ਲੁਧਿਆਣਾ, 29 ਅਪ੍ਰੈਲ  ( ਮਨਜਿੰਦਰ ਗਿੱਲ) ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਆਖਰੀ ਦਿਨ ਹਲਕਾ ਲੁਧਿ…

ਲੁਧਿਆਣਾ ਲੋਕ ਸਭਾ ਤੋ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ 2 ਲੱਖ ਤੋ ਵੱਧ ਵੋਟਾਂ ਨਾਲ ਜਿੱਤਣਗੇ:ਗੁਰਚਰਨ ਦੁਬਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕੇਂਦਰ 'ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਾਏਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਵਨੀਤ ਸਿੰਘ ਬਿੱਟੂ ਦੇ ਖਾਸ ਗ…

ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਂਲ ਪ੍ਰਚਾਰਕ ਸਭਾ ਵਲੋ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 1 ਮਈ ਨੂੰ ਕਰਵਾਇਆ ਜਾ ਰਿਹਾ ਹੈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵਲੋ ਸਰਬੱਤ ਦੇ ਭਲੇ ਵਾਸਤੇ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ …

ਸਤਲੁਜ ਦਰਿਆ 'ਚ ਭਾਖੜੇ ਡੈਮ ਤੋ ਪਾਣੀ ਛਡਣ ਕਾਰਨ ਦਰਿਆ 'ਚ ਬੀਜੀ ਕਣਕ ਦੀ ਫਸਲ ਪਾਣੀ 'ਚ ਡੁੱਬੀ

ਰੇਤ ਕਾਰੋਬਾਰੀਆਂ ਵੱਲੋਂ ਦਰਿਆ ਅੰਦਰ ਨਜਾਇਜ਼ ਬੰਨ ਬਣਾਏ ਜਾਣ ਕਾਰਨ ਹੋਇਆ ਫਸਲ ਦਾ ਨੁਕਸਾਨ - ਕਾਮਰੇਡ ਰਾਜੂ ਸਿੱਧਵਾਂ ਬੇਟ, 26-ਅਪ੍ਰੈਲ (ਜਰਨੈਲ ਸਿੱਧੂ) ਦਰਿਆ ਸਤਲੁਜ ਵਿੱਚ ਛੱਡੇ ਪਾਣੀ ਕਾਰਨ ਨਾਲ ਲਗਦੇ ਪਿੰਡ ਗੋਰਸੀਆਂ ਖਾਨ ਮੁਹੰ…

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ।

ਪੱਤਰਕਾਰ ਵਰਿੰਦਰ ਸਿੰਘ / ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨਾਲ ਰਲ ਕੇ ਕੱਚੇ ਕਾਮਿਅਾ ਨੂੰ ਪੱਕੇ ਕਰਵਾੳੁਣ  ਲਈ 1 ਮਈ ਨੂੰ ਪਟਿਆਲਾ ਵਿਖੇ ਮਹਾ ਰੈਲੀ ਕੀਤੀ ਜਾ ਰਹੀ ਹੈ ਇਸ ਮੌਕੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨਾਲ ਗੱਲਬਾਤ ਕਰਦਿਆਂ ਹੋਇਆਂ ਦ…

ਜਗਰਾਓ ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ 10 ਮਈ ਨੂੰ ਵਿਸ਼ਾਲ ਧਰਨੇ ਦਾ ਐਲ਼ਾਨ

ਮਾਮਲਾ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਥਾਣਾਮੁਖੀ ਤੇ ਕਾਰਵਾਈ ਨਾਂ ਕਰਨ ਦਾ ਜਗਰਾਉ 26 ਅਪ੍ਰੈਲ਼ (ਮਨਜਿੰਦਰ ਗਿੱਲ) ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕਰਵਾਈ ਨਾਂ ਹੋਣ ਤੋਂ ਖਫਾ ਸੰਘਰਸ਼ਸੀਲ ਜੱਥੇਬੰਦੀਆਂ ਕ…

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਖਾਣ ਪੀਣ ਸੰਬੰਧੀ ਚੰਗੀਆਂ ਆਦਤਾਂ ਅਤੇ ਤਰੀਕੇ ਦੱਸੇ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਹਰ ਪੱਖ ਤੋਂ ਅੱਗੇ ਲਿਆਉਣ ਲਈ ਸਕੂਲ ਵੱਲੋਂ ਹਰ ਦਿਨ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾਂਦਾ ਹੈ। ਇਸੇ ਤਹਿਤ ਐਲ. ਕੇ. ਜੀ…

ਸਰਕਾਰ ਬਣਨ ਤੇ ਕਰਾਂਗੇ ਟੈਕਸ ਸਿਸਟਮ ਨੂੰ ਸੌਖਾ-ਬਿੱਟੂ

ਲੁਧਿਆਣਾ- ਅਪ੍ਰੈਲ  ( ਇਕਬਾਲ ਸਿੰਘ ਦੇਹਰਕਾਂ )—ਲੁਧਿਆਣਾ ਲੋਕ ਸਭਾ ਹਲਕੇ   ਤੋਂ  ਕਾਂਗਰਸ  ਦੇ ਉਮੀਦਵਾਰ  ਰਵਨੀਤ ਸਿੰਘ  ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟ  ਬੰਦੀ  ਅਤੇ  ਜੀ ਅੈਸ ਟੀ ਵਰਗੇ ਤੁਗਲਕੀ ਫੈਸਲੇ ਕਰਕੇ ਦੇਸ਼ ਦੇ ਵਪ…

ਵੋਟਰ ਜਾਗਰੂਕਤਾ ਸੰਬੰਧੀ ਸਾਈਕਲ ਰੈਲੀ ਦਾ ਆਯੋਜਨ

ਜਗਰਾਂਉ -ਅਪ੍ਰੈੱਲ  ( ਮਨਜਿੰਦਰ ਗਿੱਲ )—ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵੋਟਾਂ ਦਾ ਤਿਉਹਾਰ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਅੱਜ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਦਫ਼ਤਰ …

ਸਿਮਰਨਜੀਤ ਕੌਰ ਨੇ ਫਿਰ ਚਮਕਾਇਆ ਚਕਰ ਦਾ ਨਾਮ

ਲੁਧਿਆਣਾ-(ਮਨਜਿੰਦਰ ਗਿੱਲ)-ਸੀਨੀਅਰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਗਮਾ ਜੇਤੂ ਸਿਮਰਨਜੀਤ ਕੌਰ ਨੇ ਥਾਈਲੈਂਡ  ਵਿਖੇ ਹੋਈ ਏਸ਼ੀਅਨ ਬਾਕਸਿੰਗ ਚੈਪੀਅਨਸ਼ਿਪ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਚਕਰ ਦਾ ਨਾਮ ਰੌਸ਼ਨ ਕੀਤਾ…