ਲੁਧਿਆਣਾ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ,ਦੇ ਵਿਦਿਆਰਥੀ ਵਿਸ਼ਾਲ ਚੰਦੋਕ ਨੇ ਸਾਇੰਸ ਗਰੁੱਪ ਚ ਤਹਿਸੀਲ ਵਿੱਚੋਂ, ਅਭਿਸ਼ੇਕ ਗਰਗ ਨੇ ਕਾਮਰਸ ਗਰੁੱਪ ਸਕੂਲ ਵਿਚੋ ਪਹਿਲਾ ਸਥਾਨ ਪ੍ਰਾਪਤ

ਜਗਰਾਉਂ/ ਮਈ ( ਮਨਜਿੰਦਰ ਗਿੱਲ)—ਬੀ. ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ ਜੋ ਕਿ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਹੋਣ ਦੇ ਨਾਲ ਨਾਲ ਹਰ ਸਾਲ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ ਨੇ ਬਾਰਵੀ ਜਮਾਤ ਦੇ ਨਤੀਜਿਆਂ ਵਿ…

42000 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ     

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ)  ਵਰਿੰਦਰ ਸਿੰੰਘ ਬਰਾੜ,ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਸ…

ਗੁਰੂ ਹਰਿਗੋਬਿੰਦ ਪਬਲਿਕ ਸੀ.ਸੈ.ਸਕੂਲ, ਸਿਧਵਾਂ ਖੁਰਦ ਦੇ ਵਿਿਦਆਰਥੀਆਂ ਦੀਆਂ ਸੀ.ਬੀ.ਐਸ.ਈ 10ਵੀਂ ਦੇ ਨਤੀਜਾ ਸ਼ਾਨਦਾਰ ਰਿਹਾ

ਜਗਰਾਉ  ਮਈ ( ਰਛਪਾਲ ਸਿੰਘ ਸ਼ੇਰਪੁਰੀ ) ਸੀ.ਬੀ.ਐਸ.ਈ, ਨਵੀਂ ਦਿੱਲੀ ਵਲੋਂ ਐਲਾਨੇ 10ਵੀ ਜਮਾਤ ਦੇ ਨਤੀਜਿਆਂ ਵਿੱੱਚ ਪੇਂਡੂ ਵਿਿਦਆ ਦੇ ਖੇਤਰ ਦੀ ਸਿਰਕੱਢ ਸੰਸਥਾ ਗੁਰੂ ਹਰਿਗੋਬਿੰਦ ਪਬਲਿਕ ਸੀ.ਸੈ.ਸਕੂਲ, ਸਿਧਵਾਂ ਖੁਰਦ ਦੇ ਵਿਿਦਆਰਥੀਆਂ …

98,8 ਫੀਸਦੀ ਅੰਕਾਂ ਨਾਲ ਨਵਿਸ ਮਿੱਤਲ ਜਗਰਾਉਂ 'ਚੌਂ ਅੱਵਲ   

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਸੀ,ਬੀ,ਐਸ਼,ਈ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਡੀ,ਏ,ਵੀ ਸੈਨਟਰੀ ਪਬਲਿਕ ਸਕੂਲ ਜਗਰਾਉਂ ਦਾ ਨਤੀਜਾ ਰਿਹਾ ਸ਼ਾਨਦਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਿ੍…

ਗੁਰਮਤਿ ਗੰ੍ਰਥੀ ਰਾਗੀ ਢਾਡੀ ਪ੍ਰਚਾਰਕ ਸਭਾ ਵੱਲੋ ਦੱੁਖ ਸਾਝਾ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵੱਲੋ ਸਭਾ ਦੇ ਮੈਂਬਰ ਭਾਈ ਅਵਤਾਰ ਸਿੰਘ ਤਾਰੀ ਦੇ ਵੱਡੇ ਭਰਾ ਸ.ਹਰਮਿੰਦਰ ਸਿੰਘ ਸਾਬਾਕਾ ਪੰਚ ਦੇ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹ…

ਗਾਲਿਬ ਰਣ ਸਿੰਘ 'ਚ ਅੱਗ ਲੱਗਣ ਨਾਲ 11ਏਕੜ ਨਾੜ ਤੇ ਟਰਾਲੀ ਸੜ ਕੇ ਸੁਆਹ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਕਰੀਬ 2ਵਜੇ ਲਾਗਲੇ ਪਿੰਡ ਗਾਲਿਬ ਰਣ 'ਚ 11 ਏਕੜ ਨਾੜ ਸੜ ਕੇ ਸੁਆਹ ਹੋ ਗਿਆ।ਇਹ ਅੱਗ ਤੂੜੀ ਵਾਲੀ ਮਸ਼ੀਨ ਅਚਾਨਕ ਲੱਗ ਗਈ ਇਹ ਅੱਗ ਇੰਨੀ ਭਿਆਨਕ ਸੀੌ ਇਸ ਵਿੱਚ ਟਰਾਲੀ ਵੀ ਅੱਗ ਦੀ ਭੇਟ ਚੜ੍ਹ ਗਈ।ਖੇਤਾਂ …

ਫਹਿਤਗੜ੍ਹ ਸਿਵੀਆਂ 'ਚ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਨਗਰ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਫਹਿਤਗੜ੍ਹ ਸਿਵੀਆਂ 'ਚ ਭਰਵੇ ਚੋਣ ਜਲਸਾ ਕੀਤਾ ਗਿਆ।ਇਸ ਸਮੇ ਨਗਰ ਨਿਵਾਸੀਆਂ ਵਲੋ ਕਾਗਰਸੀ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੱਡੂਆਂ …

ਸੋਨੀ ਗਾਲਿਬ ਨੇ ਬਿੱਟੂ ਦੇ ਹੱਕ ਵਿਚ ਪਿੰਡ ਗਾਲਿਬ ਰਣ ਸਿੰਘ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਭਰਵੀ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਲੋਕ ਸਭਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕ ਚੋਣ ਜਲਸੇ ਨੂੰ ਸਬੋਧਨ ਕਰਨ ਪਹੰੁਚੇ।ਇਸ ਸਮੇ ਬਿੱਟੂ ਨੇ ਕਿਹਾ ਕਿ ਉਮੀਦਵਾਰ ਆਪਣੀ ਇਮਨਦਾਰੀ …

ਜਰਖੜ ਖੇਡਾਂ ਦਾ ਪਹਿਲਾ ਦਿਨ-

ਫਰਿਜ਼ਨੋ ਫੀਲਡ ਕਲੱਬ, ਹਠੂਰ ਤੇ ਜੂਨੀਅਰ ਵਰਗ 'ਚ ਜਰਖੜ ਸੈਂਟਰ ਵੱਲੋਂ ਜਿੱਤਾਂ ਦਰਜ ਲੁਧਿਆਣਾ,6 ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਟ ਵੱਲੋਂ ਕਰਾਏ ਜਾ ਰਹੇ ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈ…

ਵਾਹਨਾਂ 'ਤੇ ਬਿਨਾ ਢਕੇ ਰੇਤਾ ਢੋਆ-ਢੁਆਈ 'ਤੇ ਲਗਾਈ ਰੋਕ

ਪੁਲਿਸ ਕਮਿਸ਼ਨਰ ਨੇ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪੁ…