ਲੁਧਿਆਣਾ

ਸੀਨੀਅਰ ਵਰਗ ਵਿੱਚ ਨੀਟ੍ਹਾ ਕਲੱਬ ਅਤੇ ਯੰਗ ਕਲੱਬ ਓਟਾਲਾਂ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਰਾਮਪੁਰ ਰਹੇ ਜੇਤੂ 

ਲੁਧਿਆਣਾ ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਜਰਖੜ  ਖੇਡਾਂ ਦੀ ਕੜੀ ਤਹਿਤ ਕਰਵਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰ…

ਜਿਲ੍ਹਾ ਪ੍ਰਧਾਨ ਬਣਨ ਤੇ ਚਾਹਲ ਗਾਲਿਬ ਦਾ ਕੀਤਾ ਸਨਮਾਨ,ਹਰਨੇਕ ਹਠੂਰ ਬਣੇ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉ ਦੇ ਪ੍ਰਧਾਨ ਬਣੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾ ਯੂਨੀਅਨ ਜਗਰਾਉ ਦੀ ਮੀਟਿੰਗ ਪਰਮਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਤਹਿਸੀਲ ਦਫਤਰ ਵਿਖੇ  ਹੋਈ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਨੰਬਰਦਾਰਾਂ ਨੇ ਹਿੱਸੇ ਲਿਆ। ਇਸ ਸਮੇਂ ਸਮੂਹ ਨੰ…

ਲੋਕ ਅਕਾਲੀ ਦਲ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੋਟਾਂ ਪਾ ਕੇ ਲੋਕ ਸਭਾ ਵਿਚ ਭੇਜਣਗੇ:ਪ੍ਰਧਾਨ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਤੇ ਬਾਜਪਾ ਦੇ ਸਾਂਝੇ ਉਮੀਦਵਾਰ ਮੇਹਸਇੰਦਰ ਸਿੰਘ ਗਰੇਵਾਲ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਰਾ ਮਿਲ ਰਿਹਾ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਵਿੱਚ…

ਚੂਹੜਚੱਕ 'ਚ ਮਹੁੰਮਦ ਸਦੀਕ ਦੇ ਹੱਕ 'ਚ ਚੋਣ ਜਲਸਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਥਾਨਕ ਪਿੰਡ ਚੂਹੜਚੱਕ 'ਚ ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੰੁਮਦ ਸਦੀਕ ਦੇ ਹੱਕ 'ਚ ਭਰਵਾ ਚੋਣ ਜਲਸਾ ਹੋਇਆ ਇੱਕਠ ਨੂੰ ਸੰਬੋਧਨ ਕਰਦਿਆਂ ਮਹੁੰਮਦ ਸਦੀਕ ਨੇ ਕਿਹਾ ਕਿ ਜਦ-ਜ…

ਮਹਿਲਾ ਬ੍ਰਿਗੇਡ ਕਾਂਗਰਸ ਦੀ ਸੱਕਤਰ ਡਾ.ਹਰਿੰਦਰ ਕੋਰ ਗਿੱਲ ਨੇ ਕਾਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਵੋਟਾਂ ਮੰਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਸੱਕਤਰ ਇੰਡੀਅਨ ਨੈਸਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾਂ.ਹਰਿੰਦਰ ਕੋਰ ਗਿੱਲ ਨੇ ਲੋਕ ਸਭਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਵੋਟਾਂ ਮੰਗੀਆਂ।ਉਨ੍ਹਾਂ ਕਿਹਾ ਕਿ ਚ…

ਫਹਿਤਗੜ੍ਹ ਸਿਿਵਆਂ ਤੋ ਬੀਬੀ ਬਲਜਿੰਦਰ ਕੌਰ ਹਾਂਗਕਾਂਗ ਨੂੰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੈਕਟਰੀ ਨਿਯੁਕਤ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਫਹਿਤਗੜ੍ਹ ਸਿਿਵਆਂ ਵਿਖੇ ਕਾਂਗਰਸ ਪਾਰਟੀ ਤੋ ਮਿਹਨਤੀ ਵਰਕਰ ਬੀਬੀ ਬਲਜਿੰਦਰ ਕੌਰ ਹਾਂਗਕਾਂਗ ਵਾਲਿਆਂ ਨੂੰ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ,ਜਿਲ੍ਹਾਂ ਕਾਗਰਸ ਦਿਹਾਤੀ ਪ੍ਰਧਾ…

ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ.ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ

ਬੈਂਸ ਨੂੰ ਵੱਡੀ ਲੀਡ ਨਾਲ ਜਿੱਤਣਗੇ:ਪ੍ਰਧਾਨ ਜਸਵਿੰਦਰ ਸਿੰਘ ਬੱਗਾ ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ. ਦੇ ਸਾਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਹਲਕੇ ਦੇ ਮਿਲ ਰਹੇ ਭਰਵੇ ਪਿਆਰ ਤੇ ਸਤਿਕਾਰ ਸਦਕ…

ਪ੍ਰੈਸ ਕਲੱਬ (ਰਜ਼ਿ.) ਪੰਜਾਬ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਨਾਲ ਮੀਟਿੰਗ-ਥਾਣਾਮੁਖੀ ‘ਤੇ ਕਾਰਵਾਈ ਦੀ ਮੰਗ

ਜੇ 15 ਮਈ ਤੱਕ ਕਾਰਵਾਈ ਨਾਂ ਹੋਈ ਤਾਂ 17 ਮਈ ਨੂੰ ਪੰਜਾਬ ਦਾ ਪੱਤਰਕਾਰ ਭਾਈਚਾਰਾ ਹੋਵੇਗਾ ਸ਼ੜਕਾਂ ‘ਤੇ-ਮਨਜੀਤ ਸਿੰਘ‘ਮਾਨ’ ਜਗਰਾਉਂ 10 ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਅਨੁਸੂਚਿਤ ਜ…

ਥਾਣਾਮੁੱਖੀ ਖਿਲਾਫ ਕਾਰਵਾਈ ਲਈ ਅੱਜ ਲਗਾਇਆ ਜਾਣ ਵਾਲਾ ਧਰਨਾ 15 ਮਈ ਤੱਕ ਮੁਲਤਵੀ

ਐਸ. ਐਸ. ਪੀ ਵਰਿੰਦਰ ਸਿੰਘ ਬਰਾੜ ਨੇ ਜੱਥੇਬੰਦਕ ਆਗੂਆ ਨਾਲ ਮੀਟਿੰਗ ਕਰਕੇ ਦਿੱਤਾ ਕਾਰਵਾਈ ਦਾ ਭਰੋਸਾ ਜਗਰਾਉਂ ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋ…

ਲੁੱਟ ਖੋਹ ਕਰਨ ਵਾਲਾ ਗਿਰੋਹ ਹਥਿਆਰਾਂ ਸਮੇਤ ਕਾਬੂ

ਲੁਧਿਆਣਾ/ ਮਈ ( ਜਨ ਸਕਤੀ ਨਿਉਜ )—ਸੁਖਚੈਨ ਸਿੰਘ ਗਿੱਲ (ਆਈ.ਪੀ.ਐਸ) ਕਮਿਸ਼ਨਰ ਪੁਲਿਸ ਲੁਧਿ: ਅਤੇ ਜਸਕਿਰਨਜੀਤ ਸਿੰਘ ਤੇਜਾ (ਪੀ.ਪੀ.ਐਸ) ਏ.ਡੀ.ਸੀ.ਪੀ ਸਿਟੀ-੨ ਲੁਧਿਆਣਾ ਦੀਆ ਹਦਾਇਤਾਂ ਅਨੁਸਾਰ ਜਸ਼ਨਦੀਪ ਸਿੰਘ ਗਿੱਲ ਏ.ਸੀ.ਪੀ.ਦੱਖਣੀ ਲੁ…