ਲੁਧਿਆਣਾ

ਸਾਬਾਕਾ ਵਿਧਾਇਕ ਕਲੇਰ ਦੀ ਸਖਤ ਮਿਹਨਤ ਨਾਲ ਇਲਾਕੇ 'ਚ ਗਰੇਵਾਲ ਨੂੰ ਪਿੰਡਾਂ ਵਿੱਚੌ ਮਿਲ ਰਿਹਾ ਭਰਵਾਂ ਹੰੁਗਾਰਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਗਠਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਪਿੰਡ ਗਾਲਿਬ ਕਲਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੰੁਚੇ।ਇਸ ਸਮੇ ਗਰੇਵਾਲ ਨੇ ਵੱਡੀ ਗਿਣਤੀ ਵਿਚ ਪਹੰੁਚੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਸਰਕ…

ਅਕਾਲੀ-ਭਾਜਪਾ ਦੇ ਲੁਧਿਆਣਾ ਤੋ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਫਹਿਤਗੜ੍ਹ ਸਿਵੀਆਂ ਵਿੱਚ ਚੋਣ ਪ੍ਰਚਾਰ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁੀਧਆਣਾ ਲੋਕ ਸਭਾ ਤੋ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਪਿੰਡ ਫਹਿਤਗੜ੍ਹ ਸਿਵੀਆਂ ਪਹੰੁਚੇ।ਇਸ ਸਮੇ ਸਾਬਾਕਾ ਵਿਧਾਇਕ ਐਸ.ਆਰ.ਕਲੇਰ ਨੇ ਆਖਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵ…

ਗਰੇਵਾਲ ਨੂੰ ਜਿਤਾਉਣ ਲਈ ਗਾਲਿਬ ਰਣ ਸਿੰਘ ਦੇ ਅਕਾਲੀ ਵਰਕਰਾਂ ਨੇ ਕਲੇਰ ਨੂੰ ਦਿੱਤਾ ਭਰੋਸਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਲੁਧਿਆਣਾ ਤੋ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ 'ਚ ਸਾਬਕਾ ਵਿਧਾਇਕ ਐਸ.ਆਰ.ਕਲੇਰ ਵਲੋ ਚਲਾਈ ਜਾ ਰਹੀ ਚੋਣ ਮੁਹਿੰਮ ਦੌਰਾਨ ਭਰਵਾਂ ਚੋਣ ਜਲ…

ਬੀ.ਬੀ.ਐੱਸ.ਬੀ.ਕਾਨਵੈੱਟ ਸਕੂਲ ਸਿੱਧਵਾਂ ਬੇਟ ਦੇ ਵਿਿਦਆਰਥੀਆਂ ਨੇ ਮਾਰੀਆ ਖੇਡਾਂ ਵਿੱਚ ਮੱਲਾਂ

ਜਗਰਾਉਂ (ਜਨ ਸ਼ਕਤੀ ਨਿਊਜ਼) ਬੀ.ਬੀ.ਐੱਸ.ਬੀ.ਕਾਨਵੈੱਟ ਸਕੂਲ ਸਿੱਧਵਾਂ ਬੇਟ ਜਿੱਥੇ ਸੱਭਿਆਚਾਰਕ ਤੇ ਵਿਿਦਅਕ ਗਤੀਵਿਧੀਆਂ ਰਾਹੀ ਵਿਿਦਆਰਥੀਆਂ ਦਾ ਹੁਨਰ ਨਿਖਾਰਦਾ ਹੈ ਉਥੇ ਹੀ ਵੱਖ – ਵੱਖ ਖੇਡਾਂ ਰਾਂਹੀ ਵਿਿਦਆਰਥੀਆਂ ਦਾ ਸਰੀਰਕ ਤੇ ਮਾਨਸਿਕ…

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਮਜਦੂਰ ਦਿਵਸ ਤੇ ਵਿਸ਼ੇਸ਼ ਮਨਾਇਆ

ਜਗਰਾਉਂ (ਜਨ ਸ਼ਕਤੀ ਨਿਊਜ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਮਜਦੂਰ ਦਿਵਸ’ ਮਨਾਇਆ ਗਿਆ। ਇਸ ਦਿਨ ਦੀ ਮਹਤੱਤਾ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ …

ਜਰਨਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਵਲੋਂ ਜਨ ਸਕਤੀ ਅਦਰਾ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਮੀਟਿੰਗ

ਜਗਰਾਓਂ(ਜਸਮੇਲ ਗਾਲਿਬ)'ਜਨ ਸ਼ਕਤੀ" ਆਦਰਾ' ਦੇ ਦਫਤਰ ਕੱਚਾ ਮਲਕ ਰੋਡ ਵਿਖੇ ਮੁੱਖ ਸੰਪਦਾਕ ਅਮਨਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਜਰਨਲਿਸਟ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਓਹਨਾ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ …

ਸਿੱਖੀ ਦਾ ਪ੍ਰਚਾਰ ਸਮੇ ਦੀ ਲੋੜ ਹੈ:ਭਾਈ ਪਿਰਪਾਲ ਸਿੰਘ ਪਾਰਸ

ਸਿਧਵਾਂ ਬੇਟ(ਜਸਮੇਲ ਗਾਲਿਬ)ਗੁਰਮਿਤ,ਗ੍ਰੰਥੀ,ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵਲੋ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸ਼੍ਰੋਮਣੀ ਸ਼ਹਿਦ ਬਾਬਾ ਜੀਵਨ ਸਿੰਘ ਰਾਣੀ…

ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ ਦੇ ਉਮੀਦਵਾਰ ਬੈਂਸ ਦੇ ਹੱਕ ਵਿੱਚ ਪਾਰਟੀ ਵਰਕਰਾਂ ਨੇ ਪਿੰਡ ਗਾਲਿਬ ਰਣ ਸਿੰਘ 'ਚ ਘਰ-ਘਰ ਵੋਟਾਂ ਮੰਗੀਆਂ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਲੁਧਿਆਣਾ ਲੋਕ ਸਭਾ ਤੋ ਪੀ.ਡੀ.ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਲੋਕ ਇਨਸਾਫ ਪਾਰਟੀ ਮੁਕਤਸਰ ਤੋ ਜਿਲ੍ਹਾ ਪ੍ਰਧਾਨ ਸ.ਬਿਕਰਮਜੀਤ ਸਿੰਘ ਲਾਂਬਾ ਤੇ ਜਸਵਿੰਦਰ ਸਿੰਘ ਬੱਗ…

ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਰੋਕਣਾ ਯਕੀਨੀ ਬਣਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ

ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਨਹੀਂ ਸੁੱਟ ਸਕਣਗੇ ਜਿੰਮੇਵਾਰੀ-ਜਸਟਿਸ ਪ੍ਰੀਤਮ ਪਾਲ ਲੁਧਿਆਣਾ 1 ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਪੈਣ ਦੀ ਸਥਿਤੀ 'ਤੇ …

ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਮਾਗਮ

ਦੇਸ਼ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨ ਵਾਲਾ ਮਜ਼ਦੂਰ ਵਰਗ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੀ ਅੱਗੇ ਆਵੇ-ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ  ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ…