ਲੁਧਿਆਣਾ

ਸਾਜਨਾ ਦਿਵਸ ਨੂੰ ਸਮਰਪਿਤ ਪਿੰਡਾਂ ਦੀਆਂ ਸੰਗਤਾਂ ਵਲੋ ਦਮਦਮਾ ਸਾਹਿਬ ਵਿਖੇ 12 ਤੋ 14 ਅਪੈ੍ਰਲ ਤੱਕ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ:ਭਾਈ ਬਲਵਿੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੂਰਬ ਅਤੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਗੁਰੂ ਕੇ ਲੰਗਰ 12 ਤੋ ਲੈ ਕੇ 14 ਅਪੈ੍ਰਲ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਸਜਾਏ ਜਾ ਰਹੇ ਹਨ।ਇਸ ਪੋ੍ਰਗਾ…

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ 'ਚ ਹੋਈ ਚੋਣਾਂ ਸੰਬਧੀ ਚਰਚਾ

ਲੋਕ ਸਭਾ ਚੋਣਾਂ ਸੰਬਧੀ ਫੈਸਲਾ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਛੱਡਿਆ ਮੋਦੀ ਦੀਆਂ ਕਿਸਾਨ ਪੰਜਾਬ ਮਾਰੂ ਨੀਤੀਆਂ ਦਾ ਬਰੋਦ ਜਗਰਾਓਂ,ਅਪ੍ਰੈਲ (ਇਕਬਾਲ ਰਸੂਲਪੁਰ )—ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਰਾਜਸੀ …

ਲੋਕ ਸੇਵਾ ਸੁਸਾਇਟੀ ਨੇ ਕਰਵਾਇਆ 20 ਕੰਨਿਆਦਾਨ ਮਹਾਂਯੱਗ

ਜਗਰਾਓਂ- ਅਪ੍ਰੈਲ( ਮਨਜਿੰਦਰ ਗਿੱਲ)—ਸਮਾਜ ਸੇਵੀ ਸੰਸਥਾ ਲੋਕ ਲੋਕ ਸੇਵਾ ਸੁਸਾਇਟੀ ਵੱਲੋਂ 20ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ  ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਸੰਤ ਮਹਾਂਪੁਰਸ਼ਾਂ ਤੇ ਦਾਨ…

ਵੋਟਰਾਂ ਲਈ ਜਾਗਰੂਕ ਕੈਂਪ

ਜਗਰਾਓਂ-(ਅਕਸ ਸਹਿਜਪਾਲ)-ਜਗਰਾਓਂ ਬੱਸ ਸਟੈਂਡ ਅੰਦਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ।ਇਹ ਕੈਂਪ ਐਸ ਡੀ ਐਮ ਜਗਰਾਓਂ ਸ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਲਾਇਆ ਗਿਆ।ਜਿਸ ਵਿਚ ਵੋਟਰ ਨੂੰ ਵੋਟਈਗ ਮਸ਼ੀਨਾਂ ਦੀ ਵਰਤੋਂ ਵਾਰੇ…

ਸ਼ੇਰਪੁਰ ਚੌਂਕ ਜੀ ਟੀ ਰੋਡ ਜਗਰਾਓਂ ਵਿਖੇ ਦਿਨ ਦਿਹਾੜੇ ਲੁੱਟ

ਜਗਰਾਓਂ-(ਅਕਸ ਸਹਿਜਪਾਲ)- ਦਿਨ ਦਿਹਾੜੇ ਕਰੀਬ 2 ਵਜੇ ਜੀ ਟੀ ਰੋਡ ਜਗਰਾਓਂ ਸ਼ੇਰਪੁਰ ਚੋਕ (ਜੋ ਕੇ ਬਹੁਤ ਹੀ ਭੀੜ ਵਾਲਾ ਏਰੀਆ ਹੈ ) ਵਿਖੇ 2 ਮੋਟਰਸਾਈਕਲ ਸਵਾਰ 6 ਵਿਅਕਤੀਆਂ ਜਿਨ੍ਹਾਂ ਵਿਚ ਤਿੰਨ ਨਕਾਬ ਪੋਸ ਸਨ ਨੇ ਇਕ ਮੋਟਰਸਾਈਕਲ ਸਵਾਰ …

ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ:ਸਰਪੰਚ ਸਿਕੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਸੀ ਸਮੂਹ ਕਾਂਗਰਸ ਵਰਕਰ ਅਤੇ ਅਹੁਦੇਦਾਰ,ਆਲ ਇੰਡੀਆਂ ਕਾਂਗਰਸ ਵਰਕਰ ਪ੍ਰਧਾਨ ਰਾਹੁਲ ਗਾਂਧੀ ,ਸ੍ਰੀ ਮਤੀ ਸੌਨੀਆਂ ਗਾਂਧੀ,ਸੁਨੀਲ ਜਾਖੜ ਸਮੇਤ ਸਮੁੱਚੀ ਕਾਂਗਰਸ ਲੀਡਰਸਿੱਪ ਦੇ ਅਤੀ ਧੰਨਵਾਦੀ ਹਾਂ,ਜਿੰਨਾਂ ਨੇ…

ਸ ਹਰਦਿਆਲ ਸਿੰਘ ਲਿੱਟ (ਦਿਆਲਾ)ਦੇ ਜਤਨਾਂ ਸਦਕਾ ਪਿੰਡ ਸਹੌਲ਼ੀ ਵਿਖੇ 20 ਦਿਨਾਂ ਦਾ ਪ੍ਰਇਮਰੀ ਸਕੂਲ ਦੇ ਬੱਚਿਆਂ ਨੂੰ ਵਿਰਸੇ ਅਤੇ ਕਲਚਰ ਸਬੰਧੀ ਜਾਗਰੂਕ ਕੈਂਪ ਲਾਇਆ ਗਿਆ

ਸੁਧਾਰ-(ਇਕਬਾਲ ਸਿੰਘ ਦੇਹਰਕਾ-ਮਨਜਿੰਦਰ ਗਿੱਲ) 20 ਦਿਨਾਂ ਦੇ ਕੈਪ ਦੁਰਾਨ ਬੱਚਿਆ ਨੂੰ ਭੰਗੜਾ, ਗਿੱਧਾ,ਗੀਤ ਅਤੇ ਹੋਰ ਬਹੁਤ ਸਾਰੀਆਂ ਕਲਾਵਾਂ ਦੀ ਟਰੇਨਿਗ ਦਿਤੀ ਗਈ।ਕੈਂਪ ਦੇ ਆਖਰੀ ਦਿਨ ਇਕ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ।ਜਿਸ ਪ੍ਰੋਗਰ…

ਸਰਕਾਰੀ ਮਿਡਲ ਸਕੂਲ ਗੁਰੂਸਰ ਕਾਉਂਕੇ 'ਚ ਸੱਤਵੀ ਕਲਾਸ ਵਿੱਚੌ ਲੜਕੀ ਸੁੱਖਮਨ ਕੌਰ ਪਹਿਲੇ ਸਥਾਨ ਤੇ ਆਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਗੁਰੂਸਰ ਕਾਉਂਕੇ ਦੇ ਸਰਕਾਰੀ ਮਿਡਲ ਸਕੂਲ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮੇ ਬੱਚਿਆਂ ਨੇ ਰੰਗਾ=ਰੰਗ ਪੋ੍ਰਗਾਰਮ ਪੇਸ਼ ਕੀਤਾ ਗਿਆ।ਇਸ ਦੌਰਾਨ ਬੱਚਿਆਂ ਵਲੋ ਗੀਤ,ਕੋਰੀੳਗਾ੍ਰਫੀ,ਨਾਟਕ,ਗ…

ਬਾਰ ਐਸੋਸੀਏਸ਼ਨ ਚੋਣਾਂ ਵਿਚ ਪ੍ਰਧਾਨਗੀ ਦਾ ਤਾਜ ਐਡਵੋਕੇਟ ਗੁਰਤੇਜ ਸਿੰਘ ਗਿੱਲ ਦੇ ਸਿਰ ਸਜਿਆ

ਉਪ ਪ੍ਰਧਾਨ ਰਜਿੰਦਰ ਸਿੰਘ ਸੰਧੂ ਤੇ ਸੈਕਟਰੀ ਅਜੂ ਟੰਡਨ ਚੁਣੇ ਗਏ   ਜਗਰਾਂਉ-ਅਪ੍ਰੈਲ, ( ਮਨਜਿੰਦਰ ਗਿੱਲ )—ਬਾਰ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਅੱਜ ਹੋਈ। ਜਿਸ ਵਿਚ ਕੁੱਲ 128 ਵਕੀਲਾਂ ਨੇ …

ਦੇ ਗੱਫੇ ਲੈਣ ਵਾਲੇ ਪਿੰਡਾ ਨੂੰ ਕਾਂਗਰਸ ਰਾਜ ਚ ਨਸੀਬ ਹੋਈਆ ਚੁੱਟਕੀ ਭਰ ਗ੍ਰਾਂਟਾਂ

*ਇੱਕੋਦਮ ਹੋਈ ਪਿੰਡਾਂ ਚ  ਬਿੱਟੂ ਦੀ ਆਮਦ ਨੇ ਛੇੜੀ ਵੋਟਰਾਂ ਚ ਨਵੀਂ ਚਰਚਾ*  * ਇਆਲੀ ਅੱਜ ਵੀ ਵਿਚਰ ਰਿਹਾ ਹੈ  ਹਲਕੇ ਦਾਖਾ ਦੇ ਵੋਟਰ ਚ * ਚੌਕੀਮਾਨ  (ਨਸੀਬ ਸਿੰਘ ਵਿਰਕ)  ਲੋਕ ਸਭਾ ਹਲਕਾ ਲੁਧਿਆਣੇ ਦੀ ਧਰਤੀ ਦਾ ਨਾਮੀ ਹਲਕਾ,…