ਲੁਧਿਆਣਾ

ਲਾਇਨਜ਼ ਕਲੱਬ ਮਿਡਟਾਊਨ ਦੀ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਹੋਈ ਸਮਾਪਤ 

ਜਗਰਾਉਂ,(ਅਮਿਤ ਖੰਨਾ, ਪੱਪੂ ) ਲਾਇਨਜ਼ ਕਲੱਬ ਮਿਡਟਾਊਨ ਦੀ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਹੋਈ ਸਮਾਪਤ। ਕਲੱਬ ਦੇ ਜ਼ੋਨ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ  ਨੇ ਕਿਹਾ ਕਿ ਇਹ ਵਰਕਸ਼ਾਪ ਤਾਰਾ ਦੇਵੀ ਜਿੰਦਲ ਸਕੂਲ ਵਿਖੇ …

ਪਿੰਡ ਗਾਲਿਬ ਕਲਾਂ ਵਿਖੇ 1 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ

ਜਗਰਾਓਂ 1 ਅਕਤੂਬਰ (ਅਮਿਤ ਖੰਨਾ):ਪਿੰਡ ਗਾਲਿਬ ਕਲਾਂ ਵਿਖੇ 1 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਮਾਰਕੀਟ ਕਮੇਟੀ ਚੇਅਰਮੈ…

ਡੀ.ਏ.ਵੀ.ਸੀ.ਪਬਲਿਕ ਸਕੂਲ, ਜਗਰਾਉਂ ਵਿਖੇ ਗਾਂਧੀ ਜਯੰਤੀ ਮਨਾਈ                        

                                          ਜਗਰਾਉਂ,(ਅਮਿਤ ਖੰਨਾ, ਪੱਪੂ ) ਡੀ.ਏ.ਵੀ.ਸੀ.ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਗਾਂਧੀ ਜਯੰਤੀ ਮਨਾਈ ਗਈ। ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ…

ਲਾਇਨਜ਼ ਕਲੱਬ ਮਿਡਟਾਊਨ ਵਲੋਂ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਤੋਂ ਸ਼ੁਰੂ    

 ਜਗਰਾਉਂ,(ਅਮਿਤ ਖੰਨਾ, ਪੱਪੂ ) ਲਾਇਨਜ਼ ਕਲੱਬ ਦੀ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਅੱਜ ਤੋਂ ਤਾਰਾ ਦੇਵੀ ਜਿੰਦਲ ਸਕੂਲ ਵਿਖੇ ਸ਼ੁਰੂ ਹੋ ਗਈ ਹੈ  ਕਲੱਬ ਦੇ ਜ਼ੋਨ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ  ਨੇ ਕਿਹਾ ਕਿ ਇਹ ਵਰਕਸ਼…

ਚਿੱਪ ਵਾਲੇ ਮੀਟਰ ਪਿੰਡ ਬੱਸੂਵਾਲ ਚ ਨਹੀਂ ਲੱਗਣ ਦਿਆਂਗੇ :ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਭਾਰਤੀ ਕਿਸਾਨ ਯੂਨੀਅਨ ਏਕਤਾ  (ਡਕੌਂਦਾ) ਵੱਲੋਂ ਅੱਜ ਪਿੰਡ ਬੱਸੂਵਾਲ ਵਿਖੇ ਪ੍ਰਧਾਨ ਤਰਸੇਮ ਸਿੰਘ  ਬੱਸੂਵਾਲ ਦੀ ਹਾਜ਼ਰੀ ਵਿੱਚ ਪਾਵਰਕਾਮ ਤੇ ਲੱਗੇ ਹੋਏਪਾਣੀ ਵਾਲੀ ਟੈਂਕੀ ਤੇ  ਚਿੱਪ  ਮੀਟਰ  ਨੂੰ ਲਾਇਆ ਗ…

ਗੁਰਮਤਿ ਗ੍ਰੰਥੀ ਰਾਗੀ ਸਭਾ ਅਜੀਤਵਾਲ ਦੀ ਮੀਟਿੰਗ ਹੋਈ

ਜਗਰਾਉਂ (ਜਸਮੇਲ ਗ਼ਾਲਿਬ)ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ  ਮੀਟਿੰਗ ਗੁਰਦੁਆਰਾ ਸਟੇਸ਼ਨ ਰੋਡ ਅਜੀਤਵਾਲ ਵਿਖੇ  ਸਰਕਲ ਪ੍ਰਧਾਨ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਰੇ ਅਹੁਦੇ ਦਾਰਾ ਨੂੰ  ਅਡੈਟੀਕਾ…

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਸਾਇੰਸ ਦਾਨ ਸ੍ਰੀ ਸੁਦੇਸ਼ ਠਾਕੁਰ ਜੀ ਅਤੇ ਪ੍ਰੋਫੈਸਰ ਨਵਦੀਪ ਸ਼ੇਖਰ ਜੀ ਦਾ ਆਗਮਨ ਹੋਇਆ

ਜਗਰਾਉਂ,(ਅਮਿਤ ਖੰਨਾ, ਪੱਪੂ ) :ਜਗਰਾਓਂ ਸਥਿਤ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਸੁਦੇਸ਼ ਠਾਕੁਰ ਜੀ ਅਤੇ ਪ੍ਰੋਫੇਸਰ ਨਵਦੀਪ ਸ਼ੇਖਰ ਜੀ ਦਾ ਹੋਇਆ ਆਗਮਨ। ਸਭ ਤੋਂ ਪਹਿਲਾਂ ਵੰਦਨਾ …

ਨਸ਼ਾ ਸਮੱਗਲਰਾਂ ਦਾ ਸਮਾਜਿਕ ਬਾਈਕਾਟ ਕਰਨਾ ਪਵੇਗਾ

ਜਗਰਾਉਂ,(ਅਮਿਤ ਖੰਨਾ, ਪੱਪੂ ) :ਸਥਾਨਕ ਪੁਲਿਸ ਵੱਲੋਂ ਪਿਛਲੇ ਦਿਨੀਂ ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਵਿੱਢਦਿਆਂ ਉਨ੍ਹਾਂ ਨੂੰ ਭਾਜੜਾਂ ਪਾਉਣ ਦੀ ਚਾਰ ਚੁਫੇਰੇ ਸ਼ਲਾਘਾ ਹੋ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸ਼ਹਿਰ ਚ ਨਸ਼ਿਆਂ ਦੇ ਫੈ…

ਮਹਿਲ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ

ਮਹਿਲ ਕਲਾਂ/ਬਰਨਾਲਾ 30 ਸਤੰਬਰ (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਵਿਖੇ ਪ੍ਰੀਤ ਇਸਟੀਚਿਊਟ ਆਫ ਸਕਿੱਲ ਐਜੂਕੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਨਾਲ ਮਨਾਇਆ ਗਿਆ, ਇਹ ਸਮਾਗਮ ਲੋਕ ਭਲਾਈ ਵੈਲਫ…

ਪੰਜਾਬ ਅੰਦਰ 108 ਥਾਂਵਾਂ ਤੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚੇ ਨੂੰ ਅੱਜ ਹੋਇਆ ਇੱਕ ਸਾਲ  

ਜਗਰਾਉਂ ਰੇਲਵੇ ਪਾਰਕ ਚ ਇਕ ਸਾਲ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ  ਹਰ ਰੋਜ਼ ਭਰਦੇ ਹਨ ਚੌਕੀ ਅਤੇ ਕਰਦੇ ਹਨ ਮੋਦੀ ਸਰਕਾਰ ਦਾ ਪਿੱਟ ਸਿਆਪਾ   ਜਗਰਾਉਂ 30 ਸਤੰਬਰ (ਜਸਮੇਲ ਗ਼ਾਲਿਬ ) ਅੱਜ ਪੰਜਾਬ ਚ 108 ਥਾਵਾਂ …