ਲੁਧਿਆਣਾ

ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ

ਜਗਰਾਉਂ,(ਅਮਿਤ ਖੰਨਾ, ਪੱਪੂ )ਪੁਲਿਸ ਨੇ ਨਸ਼ਾ ਤੱਸਕਰੀ ਚ ਜੇਲ• ਬੈਠੇ ਪਰਿਵਾਰ ਦੇ ਨੌਜਵਾਨ ਨੂੰ ਚੋਰੀ ਦੇ 9 ਮੋਬਾਈਲਾਂ ਸਮੇਤ ਗਿ੍ਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਜ਼ਿਲ•ਾ ਮੁਖੀ ਗੁਰਦਿ…

ਭਾਰਤ ਬੰਦ ਕਾਰਨ ਜਗਰਾਂਓ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ

ਜਗਰਾਓਂ 27 ਸਤੰਬਰ (ਅਮਿਤ ਖੰਨਾ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਗਰਾਂਓ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ।ਅੱਜ ਭਾਰਤ ਬੰਦ ਕਾਰਨ ਜਗਰਾਂਓ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ…

ਪੰਡਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਵਸ ਮਨਾਇਆ 

ਜਗਰਾਓਂ 25 ਸਤੰਬਰ (ਅਮਿਤ ਖੰਨਾ ,ਪੱਪੂ)) ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਅਤੇ ਜ਼ਿਲ੍ਹਾ ਇੰਚਾਰਜ ਸ਼੍ਰੀ ਅਰੁਣ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਮੰਡਲ ਪ੍ਰਧਾਨ ਹਨੀ ਗੋਇਲ ਦੀ ਪ੍ਰਧਾਨਗੀ ਵਿੱਚ ਭਾਜਪ…

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ" ਵਲੋਂ  ਧਿਆਨ ਸ਼ਿਵਿਰ" ਦਾ ਆਯੋਜਨ ਕੀਤਾ

ਜਗਰਾਓਂ 25 ਸਤੰਬਰ (ਅਮਿਤ ਖੰਨਾ ,ਪੱਪੂ)) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ" ਵਲੋਂ  ਸਥਾਨਕ ਲੰਮੀਆਂਵਾਲਾ ਬਾਗ਼ ਵਿਖੇ ਦੋ ਦਿਨਾਂ  "ਧਿਆਨ ਸ਼ਿਵਿਰ" ਦਾ ਆਯੋਜਨ ਕੀਤਾ ਗਿਆ। ਜਿਸ ਦੇ ਅੱਜ ਪਹਿਲੇ ਦਿਨ ਸੰਸਥਾਨ ਵੱਲੋਂ "ਸ਼੍ਰੀ ਆਸ਼ੂਤੋਸ਼ ਮਹਾਰਾਜ…

ਲੋਕ ਸੇਵਾ ਸੁਸਾਇਟੀ ਵੱਲੋਂ  ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ            

    ਜਗਰਾਓਂ 25 ਸਤੰਬਰ (ਅਮਿਤ ਖੰਨਾ ,ਪੱਪੂ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਅੱਖਾਂ ਦੇ ਪਰਦੇ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰ…

ਅਨਾਰਕਲੀ ਬਾਜ਼ਾਰ ਦੇ ਵਾਪਰੀਆਂ ਨੇ 27 ਦੇ ਬੰਦ ਦਾ ਕੀਤਾ ਸਮਰਥਨ

ਕਿਸਾਨ ਸੰਘਰਸ਼ ਨੂੰ ਪੰਜਾਬ ਨਹੀਂ, ਬਲਕਿ ਬਹਾਰੀ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ’ਚੋਂ ਚੰਗਾ ਸਮਰਥਨ-ਦੀਪਇੰਦਰ ਸਿੰਘ ਭੰਡਾਰੀ ਮਿਲਿਆ       ਜਗਰਾਓਂ 25 ਸਤੰਬਰ (ਅਮਿਤ ਖੰਨਾ ,ਪੱਪੂ) ਸਥਾਨਕ ਅਨਾਰਕਲੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਸੰਯ…

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਲਗਾਏ ਤੀਜੇ ਵੈਕਸੀਨੇਸ਼ਨ ਕੈਂਪ ਦੌਰਾਨ 400 ਲੋਕਾਂ ਨੇ ਲਵਾਈ ਵੈਕਸੀਨ  

ਜਗਰਾਉਂ,(ਅਮਿਤ ਖੰਨਾ, ਪੱਪੂ )ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਅੱਜ ਨਗਰ ਕੌਂਸਲ ਜਗਰਾਓਂ ਦੇ ਟਾਊਨ ਹਾਲ ਵਿਖੇ ਤੀਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ  ਲਗਵਾਇਆ ਗਿਆ।ਇਸ ਮੌਕੇ ਜਾਣਕਾਰੀ ਸਾਂਝਾ ਕਰਦਿਆਂ ਸ਼ਹੀਦ ਭ…

ਅੈਸ.ਸੀ. ਵਿੰਗ ਵਲੋਂ ਮਨਪ੍ਰੀਤ ਧਾਲੀਵਾਲ ਸਨਮਾਨਿਤ 

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਵੰਡੇ ਲੱਡੂ ਜਗਰਾਉਂ 25 ਸਤੰਬਰ ( ਮਨਜਿੰਦਰ ਗਿੱਲ ) ਪੰਜਾਬ ਕਾਂਗਰਸ ਦੇ ਅੈਸ. ਸੀ. ਡਿਪਾਰਟਮੈਂਟ ਵਲੋਂ ਪਹਿਲਾਂ ਕਰਮਵਾਰ ਲੁਧਿਆਣਾ, ਸੰਗਰੂਰ, ਜਗਰਾਉਂ, ਖਰੜ, ਜਲੰਧਰ ਤੇ ਅੱਜ ਮੋਹਾਲੀ ਵਿਖ…

358 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਮੋਰਚੇ ਚ ਅੱਜ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ

ਜਗਰਾਉਂ 24 ਸਤੰਬਰ (ਜਸਮੇਲ ਗ਼ਾਲਿਬ ) 358 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਮੋਰਚੇ ਚ ਅੱਜ ਵੱਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਭਾਗ ਲਿਆ।  ਕਿਸਾਨ ਆਗੂ ਜਗਨ ਨਾਥ ਸੰਘਰਾਓ ਦੀ ਪ੍ਰਧਾਨਗੀ ਹੇਠ  ਦਿੱਤੇ ਗਏ ਇਸ ਧ…

ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ 27 ਸਤੰਬਰ ਦੇ ਬੰਦ ਦਾ ਪੂਰਨ ਸਾਥ ਦਿੱਤਾ ਜਾਵੇਗਾ-ਜਗਰੂਪ ਸੋਹੀ, ਸੁਖਦੇਵ ਸਿੰਘ ਡੱਲਾ, ਕਮਲ ਅਖਾੜਾ

ਜਗਰਾਉਂ , 24 ਸਤੰਬਰ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )  ਕਿਸਾਨ ਅੰਦੋਲਨ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ  ਨੂੰ ਦਿੱਤੀ ਗਈ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਲੋਕ ਇਨਸਾਫ ਪਾਰਟੀ ਜਗਰਾਉਂ ਵੱਲੋਂ ਪੂਰਨ ਸਮਰਥਨ ਦਿੱਤਾ …