ਲੁਧਿਆਣਾ

ਫੌਰਚਿਊਨ ਆਈਲੈਟਸ ਸੈਂਟਰ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵਿਦਿਆਰਥੀਆਂ ਨੇ ਕੀਤੇ ਸ਼ਾਨਦਾਰ ਬੈਂਡ ਹਾਸਲ  

ਜਗਰਾਓਂ 20 ਸਤੰਬਰ (ਅਮਿਤ ਖੰਨਾ): ਜਗਰਾਓਂ ਦੇ ਰਾਏਕੋਟ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ  ਫੌਰਚਿਊਨ ਆਈਲੈਟਸ ਸੈਂਟਰ  ਇਮੀਗ੍ਰੇਸ਼ਨ  ਸਰਵਿਸਿਜ਼ ਦੇ ਵਿਦਿਆਰਥੀ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕ…

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਵੰਡੇ ਲੱਡੂ

ਜਗਰਾਓਂ 20 ਸਤੰਬਰ (ਅਮਿਤ ਖੰਨਾ): ਦੇਸ਼ ਦੀ ਅਜਾਦੀ ਤੋਂ ਲੇ ਕੇ ਹੁਣ ਤੱਕ ਪੰਜਾਬ ਦੀ ਸੱਤਾ ਵਿੱਚ ਕਾਬਜ ਰਹੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸਬੰਧਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਮਾਣ ਦਿੰਦੇ…

ਸੈਨੇਟ ਚੋਣਾਂ ਲਈ ਅਵਤਾਰ ਸਿੰਘ ਸੀਰੀਅਲ ਨੰਬਰ 4 ਨੂੰ ਜਿਤਾਉਣ ਦੀ ਅਪੀਲ- ਬੇਅੰਤ ਬਾਵਾ

ਜਗਰਾਓਂ 21 ਸਤੰਬਰ (ਅਮਿਤ ਖੰਨਾ ,ਪੱਪੂ ): ਪੰਜਾਬ ਯੂਨੀਵਰਸਿਟੀ ਚੰਡੀਗੜ• ਦੀਆਂ ਸੈਨੇਟ ਇਲੈਕਸ਼ਨ ਜੋ ਕਿ ਆਉਣ ਵਾਲੀ 26 ਸਤੰਬਰ ਨੂੰ ਹੋਣ ਜਾ ਰਹੀਆਂ ਹਨ  ਇਸ ਵਿੱਚ ਸਰਦਾਰ ਅਵਤਾਰ ਸਿੰਘ ਸੀਰੀਅਲ ਨੰਬਰ ਚਾਰ ਨੂੰ ਜਿਤਾਉਣ ਦੀ ਅਪੀਲ ਕਰਦਿਆ…

ਰਾਜਾ ਢਾਬਾ ਦੇ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਗਿ੍ਫਤਾਰ ਕੀਤਾ

ਜਗਰਾਓਂ  21 ਸਤੰਬਰ (ਅਮਿਤ ਖੰਨਾ ,ਪੱਪੂ ): ਸਥਾਨਕ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇਲਾਕੇ ਦੇ ਨਾਮੀ ਢਾਬਾ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਕੇਸ ਦਰਜ ਕਰਕੇ ਗਿ੍ਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਉਕਤ ਗਿਰੋ…

ਪੁਨੀਤਾ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 18 ਫੁੱਟ ਚੌੜੀ ਸੜਕ ਦਾ ਰੱਖਿਆ ਨੀਂਹ ਪੱਥਰ

ਪਿੰਡ ਦੀ ਜਿੰਮ ਲਈ 3 ਲੱਖ ਰੁਪਏ ਅਤੇ 2 ਲੱਖ ਰੁਪਏ ਖੇਡਾਂ ਲਈ ਦੇਣ ਦਾ ਐਲਾਨ ਕੀਤਾ ਜਗਰਾਉਂ 19 ਸਤੰਬਰ (ਅਮਿਤ ਖੰਨਾ , ਪੱਪੂ  )- ਮੈਡਮ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਚੌਂਕੀਮਾਨ ਤੋਂ ਰੂਮੀ 18 ਫੁੱਟ ਚੌੜੀ…

ਗੈਰ ਮਿਆਰੀ ਖੇਤੀ ਵਸਤਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ- ਡਾ. ਗੁਰਦੀਪ ਸਿੰਘ

ਜਗਰਾਓਂ 19 ਸਤੰਬਰ (ਅਮਿਤ ਖੰਨਾ):ਖੇਤੀ ਮਹਿਕਮੇ ਨੇ ਸ਼ੁੱਕਰਵਾਰ ਇੱਥੋਂ ਦੇ ਖਾਦ ਤੇ ਦਵਾਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਗੈਰ ਮਿਆਰੀ ਖੇਤੀ ਵਸਤਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ਿਆ ਜਾ…

27 ਨੂੰ ਭਾਰਤ ਬੰਦ ਸੱਦੇ ਦਾ ਸਾਰੇ ਕਾਰਨ ਸਮਰਥਨ:ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਕਰਨਾਲ ਵਿਖੇ ਸ਼ਾਂਤੀਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੀਤੇ ਜਾਨਲੇਵਾ ਲਾਠੀਚਾਰਜ ਦੇ ਵਿਰੋਧ ਨੂੰ ਲੈ ਕੇ ਹੈ ਕਰਨਾਲ ਸਕੱਤਰ ਵਿਖੇ ਕੀਤੇ ਸੁਭਾਸ਼ ਸੁਧਾ ਨੇ ਕਿਸਾਨਾਂ ਦੀ ਹੋਈ ਜਿੱਤ ਨੇ ਕਿ…

ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣੇ ਜ਼ਿਲ੍ਹੇ ਦੇ ਬਲਾਕ ਦੀਆ ਪਿੰਡਾਂ ਇਕਾਈਆਂ ਦੇ ਅਹੁਦੇਦਾਰਾਂ ਦੀ ਟਿਕਰੀ ਬਾਰਡਰ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਟੀਕਰੀ ਬਾਰਡਰ ਤੇ ਕਿਸਾਨ ਸੰਘਰਸ਼ ਮੋਰਚੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੁਧਿਆਣਾ ਜਿਲੇ ਦੇ ਸਾਰੇ ਬਲਾਕਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਖਾਲਸਾ ਏਡ ਦੇ ਦਫਤਰ ਚ ਜਿਲ…

ਰੂਪ ਵਾਟਿਕਾ ਸਕੂਲ  ਚ ਵਿਦਿਆਰਥੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਮੁੱਢਲਾ ਫਰਜ਼ ਹੈ- ਪ੍ਰਿੰਸੀਪਲ ਵਿੰਮੀ ਠਾਕੁਰ  

ਜਗਰਾਓਂ 17 ਸਤੰਬਰ (ਅਮਿਤ ਖੰਨਾ): ਰੂਪ ਵਾਟਿਕਾ ਸਕੂਲ  ਜਗਰਾਉਂ ਦੀ ਪ੍ਰਿੰਸੀਪਲ ਵਿੰਮੀ ਠਾਕੁਰ  ਨੇ ਇਕ ਪ੍ਰੈੱਸ ਬਿਆਨ ਚ ਦੱਸਿਆ ਕਿ ਸਕੂਲ ਚ ਕੋਰੋਨਾ ਤੋਂ ਬਚਾਓ ਲਈ ਸਮੁੱਚੇ ਪ੍ਰਬੰਧ ਮੁਕੰਮਲ ਹਨ ਤੇ ਸਾਰੇ ਸਟਾਫ਼ ਮੈਂਬਰ ਵੈਕਸੀਨ ਵੀ ਲਗ…

ਪ੍ਰਧਾਨ ਮੰਤਰੀ ਦੇ ਜਨਮ ਦਿਵਸ ਤੇ ਭਾਰਤੀ ਜਨਤਾ ਪਾਰਟੀ ਜਗਰਾਉਂ ਵਲੋਂ ਕੁਸ਼ਟ ਆਸ਼ਰਮ ਵਿੱਚ ਅਨਾਜ, ਫਲ, ਬਿਸਕੁਟ ਅਤੇ ਲੱਡੂ ਵੰਡੇ

ਜਗਰਾਓਂ 17 ਸਤੰਬਰ (ਅਮਿਤ ਖੰਨਾ): ਅੱਜ, ਭਾਰਤੀ ਜਨਤਾ ਪਾਰਟੀ  ਜਗਰਾਉਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਜੀ ਅਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਦ…