ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਲੋੜਵੰਦ ਵਿਅਕਤੀ ਨੂੰ ਰਿਕਸ਼ਾ ਭੇਟ ਕੀਤੀ
ਜਗਰਾਓਂ 14 ਸਤੰਬਰ (ਅਮਿਤ ਖੰਨਾ): ਜਗਰਾਉਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਪ੍ਰਧਾਨ ਰਾਜਨ ਖੁਰਾਨਾ ਸੈਕਟਰੀ ਦਿਨੇਸ਼ ਕੁਮਾਰ ਕਾਕਾ ਜੀ ਨੇ ਲੋੜਵੰਦ ਵਿਅਕਤੀ ਨੂੰ ਰਿਕਸ਼ਾ ਭੇਟ ਕਰਦਿਆਂ ਕਿਹਾ ਕਿ ਅੱਜ ਕੱਲ• ਦੀ ਮਹਿੰਗਾ…