ਲਾਇਨ ਕਲੱਬ ਮਿਡ ਟਾਊਨ ਵਲੋ ਟੀਚਰਜ ਡੇ ਤੇ 6 ਅਧਆਿਪਕਾਂ ਦਾ ਸਨਮਾਨ
ਜਗਰਾਓਂ 4 ਸਤੰਬਰ (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਡੀਏਵੀ ਸੇਨੇਟਰੀ ਪਬਲਕਿ ਸਕੂਲ ਦੇ 6 ਅਧਆਿਪਕਾਂ ਮੈਡਮ ਸਤਵੰਿਦਰ ਕੌਰ ਮੈਡਮ ਸੀਮਾ ਬੱਸੀ ਮੈਡਮ ਰੇਨੂੰ ਕੌੜਾ ਮੈਡਮ…
ਜਗਰਾਓਂ 4 ਸਤੰਬਰ (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਡੀਏਵੀ ਸੇਨੇਟਰੀ ਪਬਲਕਿ ਸਕੂਲ ਦੇ 6 ਅਧਆਿਪਕਾਂ ਮੈਡਮ ਸਤਵੰਿਦਰ ਕੌਰ ਮੈਡਮ ਸੀਮਾ ਬੱਸੀ ਮੈਡਮ ਰੇਨੂੰ ਕੌੜਾ ਮੈਡਮ…
ਜਗਰਾਓਂ 4 ਸਤੰਬਰ (ਅਮਿਤ ਖੰਨਾ) ਜਗਰਾਉਂ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਤੇ ਅਧਿਆਪਕ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਸ਼ੁਕਰਾਨੇ …
ਜਗਰਾਓਂ 4 ਸਤੰਬਰ (ਅਮਿਤ ਖੰਨਾ) ਸੇਵਾ ਭਾਰਤੀ ਨੇ ਸ਼ੁੱਕਰਵਾਰ ਜ਼ਰੂਰਤਮੰਦ ਦਿਵਿਆਂਗ ਮਹਿਲਾ ਨੂੰ ਟਰਾਈ ਸਾਈਕਲ ਦਿੱਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਵਿੰਦਰ ਸਿੰਘ ਵਰਮਾ ਅਤੇ ਪ੍ਰਧਾਨ ਨਰੇਸ਼ ਗੁਪਤਾ ਦੋ ਬੱਚਿਆਂ ਦੀ ਇਹ ਦਿਵਿਆਂਗ ਮਹਿਲਾ …
ਨਗਰ ਕੌਂਸਲ ਅਤੇ ਕੌਂਸਲਰ ਖਿਲਾਫ ਕੀਤੀ ਨਾਅਰੇਬਾਜ਼ੀ ਜਗਰਾਓਂ 4 ਸਤੰਬਰ (ਅਮਿਤ ਖੰਨਾ) ਵਾਰਡ ਨੰਬਰ 7 ਦੇ ਨਿਵਾਸੀਆਂ ਨੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਉਂਕਿ ਵਾਟਰ ਸਪਲਾਈ ਰਾਹੀਂ ਜੋ ਪਾਣੀ ਲੋਕਾਂ ਦੇ ਘਰਾਂ…
ਜਗਰਾਓ, 4 ਸਤੰਬਰ -(ਅਮਿਤ ਖੰਨਾ) ਸਥਾਨਕ ਵਾਰਡ ਨੰ: 4 ਦੀ ਸੜਕ ਦੇ ਨਿਰਮਾਣ ਦਾ ਕੰਮ ਬਜ਼ੁਰਗ ਔਰਤ ਰਾਮ ਮੂਰਤੀ ਨੇ ਸੜਕ ਤੇ ਟਾਇਲ ਲਾ ਕੇ ਸ਼ੁਰੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕੌਸਲਰ ਅਮਰਜੀਤ ਮਾਲਵਾ ਨੇ ਦੱਸਿਆ ਕਿ ਇਹ ਸੜਕ ਗੋ…
ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਹਰਜੀਤ ਸਿੰਘ ਲੀਲਾਂ ਜਨਰਲ ਸਕੱਤਰ ਹਲਕਾ ਜਗਰਾਉਂ ਦੀ ਅਗਵਾਈ ਵਿੱਚ ਬਸਪਾ ਦੀ ਮੀਟਿੰਗ 5 ਤਰੀਕ ਦਿਨ ਐਤਵਾਰ ਸ਼ਾਮ 3 ਵਜੇ ਗੁਰਦੁਆਰਾ ਕੱਚਾ ਕਿਲਾ ਵਿੱਚ ਹੋ ਰਹੀ ਹੈ ਇਸ ਮੀਟਿੰਗ ਵਿਚ ਚੋਣਾਂ ਪ੍ਰਤੀ ਵਿਚਾਰਾਂ …
ਅੱਜ ਪਿੰਡ ਰਕਬਾ ਵਿਖੇ ਸਮਾਰਟ ਰਾਸ਼ਨ ਕਾਰਡ ਅਧੀਨ ਆਈ 2 ਰੁਪਏ ਕਿਲੋ ਵਾਲੀ ਕਣਕ ਦੀਆ ਪਰਚੀਆ ਬਾਇਓਮੈਟ੍ਰਿਕ ਮਸ਼ੀਨ ਨਾਲ ਯਾਦਵਿੰਦਰ ਸਿੰਘ ਨਿਰੀਖਕ ਫੂਡ ਸਪਲਾਈ ਵਿਭਾਗ ਦੇ ਨਿਰਦੇਸ਼ਾ ਹੇਠ ਦਿਨੇਸ਼ ਕੁਮਾਰ ਡੀਪੂ ਹੋਲਡਰ ਨੇ ਪਰਚੀਆ ਕਟੀਆ। …
ਮਹਿਲ ਕਲਾਂ/ ਬਰਨਾਲਾ- 3 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਦੀਆਂ ਮਜਦੂਰ ਜਥੇਬੰਦੀਆਂ ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ ,ਪੇਂਡੂ ਮਜ਼ਦੂਰ ਯੂਨੀਅਨ ,ਖੇਤ ਮਜ਼ਦੂਰ ਯੂਨੀਅਨ, …
ਜਗਰਾਉਂ 3 ਸਤੰਬਰ ( ਅਮਿਤ ਖੰਨਾ )ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਵਿਧਾਇਕ ਪ੍ਰਗਟ ਸਿੰਘ ਨਾਲ ਓਬੀਸੀ ਸੈੱਲ ਪੰਜਾਬ ਦੇ ਇੰਚਾਰਜ ਹਰਦੀਪ ਸਿੰਘ ਚਾਹਲ ਤੇ ਸੂਬੇ ਦੇ ਚੇਅਰਮੈਨ ਸੰਦੀਪ ਟਿੰਕਾ ਤੇ ਅਹੁਦੇਦਾਰਾਂ…
ਜਗਰਾਉਂ 3 ਸਤੰਬਰ ( ਅਮਿਤ ਖੰਨਾ )ਅਣ-ਏਡਿਡ ਸਕੂਲਾਂ, ਪਿ੍ੰਸੀਪਲਾਂ ਤੇ ਅਧਿਆਪਕਾਂ ਦਾ ਸਾਡੇ ਸਮਾਜ ਦੇ ਵਿੱਦਿਅਕ ਵਿਕਾਸ ਵਿਚ ਅਹਿਮ ਯੋਗਦਾਨ ਹੈ, ਪਰ ਸਰਕਾਰਾਂ ਵਲੋਂ ਇਸ ਯੋਗਦਾਨ ਨੂੰ ਅਣਗੌਲ਼ਿਆ ਕੀਤਾ ਗਿਆ ਹੈ | ਅਣ-ਏਡਿਡ ਸਕੂਲਾਂ ਨੇ …