ਲੁਧਿਆਣਾ

ਗੁਰੂ ਕੇ ਬੇਟੇ ਹੋਣ ਦਾ ਮਾਣ ਇਕਲੌਤੇ ਸਿੱਖ ਬਾਬਾ ਜੀਵਨ ਸਿੰਘ ਨੂੰ ਮਿਲਿਆ:ਪਾਰਸ ਜਗਰਾਉਂ ਅਤੇ ਭਾਈ ਦਲੇਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉ ਵਿਖੇ ਪਵਿਤਰ ਗੁਰਬਾਣੀ ਦੇ ਭੋਗ ਉਪਰਤ ਸੰਤ ਸਮਾਗਮ ਅਤੇ ਰਾਗੀ ਢਾਡੀ ਦਰਬਾਰ ਸਜ…

ਲਾਇਨਜ਼ ਕਲੱਬ ਮਿਡ ਟਾਊਨ ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ 

ਜਗਰਾਓਂ 1 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਓਂ ਦੀ ਲਾਇਨਜ਼ ਕਲੱਬ ਮਿਡ ਟਾਊਨ  ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਅੱਜ ਖ਼ੂਨ ਦਾਨ ਕੈਂਪ ਲਗਾਇਆ…

ਲਾਇਨਜ਼ ਕਲੱਬ ਮਿਡ ਟਾਊਨ ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ 

ਜਗਰਾਓਂ 1 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਓਂ ਦੀ ਲਾਇਨਜ਼ ਕਲੱਬ ਮਿਡ ਟਾਊਨ  ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਅੱਜ ਖ਼ੂਨ ਦਾਨ ਕੈਂਪ ਲਗਾਇਆ…

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਸਰਕਾਰੀ ਪ੍ਰਾਇਮਰੀ ਸੈਂਟਰਲ ਸਕੂਲ ਲੜਕੇ ਨੂੰ 12 ਛੱਤ ਵਾਲੇ ਪੱਖੇ ਭੇਟ ਕੀਤੇ

ਜਗਰਾਓਂ 1 ਸਤੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸੈਂਟਰਲ ਸਕੂਲ ਲੜਕੇ …

ਨਗਰ ਕੌਂਸਿਲ ਹਾਲ ਵਿੱਖੇ ਮੀਟਿੰਗ ਦੌਰਾਨ ਕਈ ਮੁਦਿਆਂ ਤੇ ਵਿਚਾਰ ਕੀਤਾ ਪ੍ਰਧਾਨ ਨੇ ਪੱਖਪਾਤ ਨੂੰ ਨਾਕਰਿਆ

ਜਗਰਾਓਂ 31 ਅਗਸਤ ( ਅਮਿਤ ਖੰਨਾ  ) ਨਗਰ ਕੌਂਸਿਲ ਹਾਲ ਵਿੱਖੇ ਨਗਰ ਕੌਂਸਲ ਦੇ ਹਾਊਸ ਦੀ ਆਮ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਵਾਸੀਆਂ ਨਾਲ ਸਬੰਧਤ ਵੱਖ^ਵੱਖ ਮੁਦਿਆਂ ਅਤੇ ਸਰਕਾਰੀ ਮਦਾਂ ਨੂੰ ਵਿਚਾਰਿਆ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ  ਰ…

ਨਗਰ ਕੌਸਲ ਹਾਊਸ ਦੀ ਮਹੀਨਾਵਾਰ ਮੀਟਿੰਗ ਹੋਈ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਸਥਾਨਕ ਨਗਰ ਕੌਸਲ ਦੇ ਟਾਊਨ ਹਾਲ ਵਿੱਚ ਹਾਊਸ ਦੀ ਮੀਟਿੰਗ ਹੋਈ।ਅਜੰਡੇ ਨੂੰ ਪੂਰਾ ਪੜ•ਨ ਦੀ ਬਜਾਏ ਵਿਚਾਲੇ ਹੀ ਛੱਡ ਕੇ ਮੀਟਿੰਗ ਖਤਮ ਕਰ ਦਿੱਤੀ ਗਈ। ਜਿਸ ਵਿੱਚ ਵਿਕਾਸ ਦੇ ਕੰਮਾਂ ਨੂੰ ਲੇ ਕੇ  ਭਾਈ-ਭਤ…

ਪੁਰਾਣੀ ਦਾਣਾ ਮੰਡੀ ਗੇਟ ਦੇ ਅੱਜ ਨਵ-ਨਿਰਮਾਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਉਦਘਾਟਨ ਕੀਤਾ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਵੱਲੋਂ 100 ਵਰ•ੇ ਪਹਿਲਾਂ ਹੱਥੀ ਤਿਆਰ ਕਰਵਾਏ ਪੁਰਾਣੀ ਦਾਣਾ ਮੰਡੀ ਗੇਟ ਦੇ ਅ…

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 78 ਵੀਂ ਬਰਸੀ ਤੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ - ਬਾਬਾ ਮੋਹਨ ਸਿੰਘ ਸੱਗੂ

 ਜਗਰਾਓਂ 31 ਅਗਸਤ ( ਅਮਿਤ ਖੰਨਾ) ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 78 ਵੀਂ ਬਰਸੀ ਸਬੰਧੀ ਹੋਏ 5 ਰੋਜ਼ਾ ਸਮਾਗਮ ਚ  ਸਮੂਹ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ 5 ਪੰਜ ਰੋਜ਼ਾ …

ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ਚ ਰਹੀ ਖੂਬ ਰੋਣਕ

ਜਗਰਾਓਂ 31 ਅਗਸਤ ( ਅਮਿਤ ਖੰਨਾ) ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਚ ਸ਼ਰਧਾਲੂਆ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਹਿਰ ਦੇ ਸਾਰੇ ਮੰਦਰਾਂ ਵਿਚ ਸਵੇਰ ਤੋਂ ਹੀ ਰੋਣਕਾਂ ਲੱਗੀਆਂ ਰਹੀਆਂ। ਸ਼ਹਿਰ ਦੇ ਪ੍ਰਮੁੱਖ ਮ…