ਲੁਧਿਆਣਾ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮੀਟਿੰਗ ਚ ਅਹਿਮ ਮਤੇ ਪਾਸ 

ਜਗਰਾਉਂ  3 ਸਤੰਬਰ ( ਅਮਿਤ ਖੰਨਾ ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ  ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਹੋਈ ਜਿਸ ਵਿੱਚ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਪੁਰਬ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ  ਇ…

ਵਾਰਡ ਦੇ ਵਸਨੀਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ - ਮਲਿਕ

ਜਗਰਾਉਂ  3 ਸਤੰਬਰ ( ਅਮਿਤ ਖੰਨਾ ) ਆਮ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਸਿਆਸਤਦਾਨ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕਰਦੇ ਹਨ ਪਰ ਉਨ•ਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ. ਪਰ ਇਸਦੇ ਉਲਟ ਪੰਜਾਬ …

ਗਰੇਟਵੈਅ ਇੰਸਟੀਚਿਊਟ ਦੇ ਵਿਦਿਆਰਥੀ ਨੇ ਹਾਸਿਲ ਕੀਤੇ 6.5 ਬੈਂਡ  

ਜਗਰਾਉਂ  3 ਸਤੰਬਰ ( ਅਮਿਤ ਖੰਨਾ ) ਇਲਾਕੇ ਦੀ ਪ੍ਰਸਿੱਧ ਆਈਲੈਟਸ ਪ੍ਰਸਿੱਧ  ਤੇ ਇਮੀਗ੍ਰੇਸ਼ਨ ਸੰਸਥਾ ਗਰੇਟਵੈਅ ਇੰਸਟੀਚਿਊਟ ਦੇ ਵਿਦਿਆਰਥੀ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ  ਉੱ…

ਡੀ ਐਨ ਟੀ ਸਮਾਜ ਨੇ ਵਿਮੁਕਤ ਦਿਵਸ ਦੇ ਮੌਕੇ ਤੇ ਭਾਜਪਾ ਲੋਕ ਸਭਾ ਮੈਂਬਰ ਸੰਜੈ ਭਾਟੀਆ ਨੂੰ ਦਿੱਤਾ 12 ਸੂਤਰੀ ਮੰਗ ਪੱਤਰ-ਪ੍ਰੇਮ ਪ੍ਰਕਾਸ਼ ਬਿਡੂ

ਜਗਰਾਉਂ ਸਿਤੰਬਰ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਆਲ ਇੰਡੀਆ ਵਿਮੁਕਤ ਜਾਤੀਆਂ ਚੈਰੀਟੇਬਲ ਫਾਉਂਡੇਸ਼ਨ ਦੇ ਕੋਮੀ ਚੈਅਰਮੈਨ ਭੀਮ ਸਿੰਘ ਮਹੇਸਵਾਲ,ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਅਤੇ ਅੱਜ ਦੇ ਮੁੱਖ ਸੰਗਠਨ ਦੇ ਕਰਮਚਾਰੀ ਵ…

ਪੁਲਿਸ ਵਿਭਾਗ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਕਰਕੇ ਸਬ ਇੰਸਪੈਕਟਰ ਹੀਰਾ ਸਿੰਘ ਨੂੰ ਪ੍ਰਮੋਟ ਕਰਕੇ ਇੰਸਪੈਕਟਰ ਬਣਾਇਆ ਗਿਆ

ਜਗਰਾਉਂ (ਅਮਿਤ ਖੰਨਾ)  ਪੁਲਿਸ ਵਿਭਾਗ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਕਰਕੇ ਸਬ ਇੰਸਪੈਕਟਰ ਹੀਰਾ ਸਿੰਘ ਨੂੰ ਪ੍ਰਮੋਟ ਕਰਕੇ ਇੰਸਪੈਕਟਰ ਬਣਾਇਆ ਗਿਆ । ਲੋਕਡੌਨ ਵਿੱਚ ਵੀ ਹੀਰਾ ਸਿੰਘ ਨੇ ਬਤੌਰ ਬਸ ਅੱਡਾ ਚੌਂਕੀ ਇੰਚਾਰਜ ਜਗਰਾਉ ਵਿੱਚ ਸੇ…

ਪਿੰਡ ਗਿੱਦੜਵਿੰਡੀ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਦਰਸ਼ਨ ਸਿੰਘ ਫੋਜੀ ਬਣੇ ਪ੍ਰਧਾਨ

ਜਗਰਾਉਂ (ਅਮਿਤ ਖੰਨਾ )ਪਿਛਲੇ ਦਿਨੀ ਸਰਵ-ਸੰਮਤੀ ਨਾਲ ਸਹਿਕਾਰੀ ਖੇਤੀਬਾੜੀ ਸਭਾ ਗਿੱਦੜਵਿੰਡੀ ਦੇ ਚੁਣੇ ਗਏ ਮੈਬਰਾਂ ਨੇ ਸਰਵ-ਸੰਮਤੀ ਨਾਲ ਦਰਸਨ ਸਿੰਘ ਫੋਜੀ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ ਇੱਥੇ ਵਰਨਣ ਯੋਗ ਹੈ ਕਿ ਸਭਾ ਦੀ ਚੋਣ ਮੋਕੇ…

ਧੰਨ ਧੰਨ ਬਾਬਾ ਰੋਡੂ ਜੀ ਦੀ ਯਾਦ ਵਿੱਚ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਮਿਤੀ 5 ਅਤੇ 6 ਨੂੰ

 ਨਾਨਕਸਰ ਕਲੇਰਾਂ (ਬਲਵੀਰ ਸਿੰਘ ਬਾਠ) ਲੁਧਿਆਣੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿਖ਼ੇ ਮਹਾਨ ਤਪੱਸਵੀ ਧੰਨ ਧੰਨ ਬਾਬਾ ਰੋਡੂ ਜੀ ਦੀ ਯਾਦ ਨੂੰ ਸਮਰਪਤ  ਭੰਡਾਰਾ ਅਤੇ ਸੱਭਿਆਚਾਰਕ ਮੇਲਾ ਮਿਤੀ 5ਅਤੇ 6 ਤਰੀਕ ਨੂੰ ਕਰਵਾਇਆ…

4 ਸਤੰਬਰ ਨੂੰ ਪ੍ਰਕਾਸ਼ ਪੁਰਬ ਸਬੰਧੀ ਕੀਤੀ ਮੀਟਿੰਗ 

ਜਗਰਾਓਂ 2 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਜਗਰਾਓਂ ਦੇ ਨੌਜਵਾਨ ਸੇਵਕ ਜੱਥਾ ਵੱਲੋਂ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। 4 ਸਤੰਬਰ ਸ਼ਨਿੱਚਰਵਾਰ ਨੂੰ ਗੁਰਦੁ…

ਲੋਕ ਸੇਵਾ ਸੁਸਾਇਟੀ  ਵੱਲੋਂ ਮਾਤਾ ਚਿੰਤਪੁਰਨੀ ਮੰਦਰ ਨੂੰ 2 ਸੋਫ਼ਾ ਸੈਂਟੀ ਦਿੱਤੀ

ਜਗਰਾਓਂ 2 ਸਤੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸ੍ਰੀ ਮਾਤਾ ਚਿੰਤਪੁਰਨੀ ਮੰਦਰ ਨੂੰ ਦੋ ਸ…

ਮਹਾਨ ਗ਼ਦਰੀ ਯੋਧੇ ਸ਼ਹੀਦ ਰੁੱਲੀਆ ਸਿੰਘ ਸਰਾਭਾ ਨੂੰ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਸ਼ਰਧਾ ਫੁੱਲ ਭੇਟ

ਚੌਂਕੀਮਾਨ,1 ਸਤੰਬਰ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )  ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਟੋਲ ਪਲਾਜ਼ਾ ਚੌਂਕੀਮਾਨ …