ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਐੱਸ.ਐੱਸ.ਪੀ. ਗੁਰਦਿਆਲ ਸਿੰਘ ਦਾ ਕੀਤਾ ਗਿਆ ਸਵਾਗਤ
ਜਗਰਾਉਂ 24 ਅਗਸਤ (ਅਮਿਤ ਖੰਨਾ ) ਪੰਜਾਬ ਪੁਲੀਸ ਮਹਿਕਮੇ ਅੰਦਰ ਹੋ ਰਹੀਆਂ ਬਦਲੀਆਂ ਦੇ ਤਹਿਤ ਐੱਸਐੱਸਪੀ ਗੁਰਦਿਆਲ ਸਿੰਘ ਨੇ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਵਜੋਂ ਆਪਣਾ ਅਹੁਦਾ ਸੰਭਾਲਿਆ । ਇਸ ਮੌਕੇ ਜਗਰਾਉਂ ਦੇ ਸਮਾਜ…