ਕਲੇਰ ਤੇ ਗਰੇਵਾਲ ਸਾਥੀਆਂ ਸਮੇਤ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਮਜੀਠੀਆ ਨੇ ਕਲੇਰ ਨੂੰ ਦਿੱਤਾ ਜਿੱਤ ਦਾ ਮੰਤਰ ਜਗਰਾਉਂ 17 ਅਗਸਤ ( ਅਮਿਤ ਖੰਨਾ )ਐਸ ਆਰ ਕਲੇਰ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਐਸ ਆਰ ਕਲੇਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁ…
ਮਜੀਠੀਆ ਨੇ ਕਲੇਰ ਨੂੰ ਦਿੱਤਾ ਜਿੱਤ ਦਾ ਮੰਤਰ ਜਗਰਾਉਂ 17 ਅਗਸਤ ( ਅਮਿਤ ਖੰਨਾ )ਐਸ ਆਰ ਕਲੇਰ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਐਸ ਆਰ ਕਲੇਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁ…
ਜਗਰਾਓਂ 18 ਅਗਸਤ (ਅਮਿਤ ਖੰਨਾ) ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਜਗਰਾਉਂ ਵੱਲੋਂ ਸੀਨੀਅਰ ਸਿਟੀਜ਼ਨ ਭਵਨ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਅਤੇ ਸੁਤੰਤਰਤਾ ਸੈਨਾਨੀਆਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ•ਾਂ ਦੇ…
ਜਗਰਾਓਂ 18 ਅਗਸਤ (ਅਮਿਤ ਖੰਨਾ) ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਸਤੀਸ਼ ਗਰਗ ਜੀ ਨੂੰ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਕਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਲਈ ਸ੍ਰੀ ਵਿਕਾਸ ਹੀਰਾ ਐੱਸ ਡੀ ਐਮ ਜਗਰਾਉਂ ਵੱਲੋਂ ਸਨਮਾਨਿਤ…
ਜਗਰਾਓਂ 18 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਨੇ ਕੋਵਿਡ-19 ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਦੇਸ਼-ਭਗਤੀ ਦੀ ਭਾਵਨਾ ਉਜਾਗਰ ਕਰਨ ਦੇ ਉਦੇਸ਼ ਨਾਲ ਕੋਲਾਜ-ਮੇਕਿੰਗ ਰਾਹੀਂ ਆਪ…
ਜਗਰਾਓਂ 18 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਨੇ ਕੋਵਿਡ-19 ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਦੇਸ਼-ਭਗਤੀ ਦੀ ਭਾਵਨਾ ਉਜਾਗਰ ਕਰਨ ਦੇ ਉਦੇਸ਼ ਨਾਲ ਕੋਲਾਜ-ਮੇਕਿੰਗ ਰਾਹੀਂ ਆਪ…
ਜਗਰਾਓਂ 18 ਅਗਸਤ (ਅਮਿਤ ਖੰਨਾ) ਆਜ਼ਾਦੀ ਦਿਹਾੜੇ ਮੌਕੇ ਪਿਛਲੇ 32 ਸਾਲਾਂ ਤੋਂ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਉਣ ਬਦਲੇ ਸ੍ਰੀ ਵਿਕਾਸ ਹੀਰਾ ਐੱਸ.ਡੀ.ਐੱਮ ਜਗਰਾਉਂ ਵਲੋਂ ਕੈਪਟਨ ਨਰੇਸ਼ ਵਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤਹਿਸੀ…
ਜਗਰਾਓਂ 18 ਅਗਸਤ (ਅਮਿਤ ਖੰਨਾ) ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਾਰਜ ਸਾਧਕ ਅਧਿਕਾਰੀ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਨੂੰ ਸੁੰਦਰ, ਪ੍ਰਦੂਸ਼ਣ ਰਹਿਤ ਤੇ ਸਹੂਲਤਾਂ ਭਰਿਆ ਬਣਾਉਣ ਲਈ ਵਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ …
ਜਗਰਾਓਂ 18 ਅਗਸਤ (ਅਮਿਤ ਖੰਨਾ) ਕੋਰੋਨਾ ਕਾਲ ਨੂੰ ਮੱਦ ੇਨਜ਼ਰ ਰੱਖਦ ੇਹੋੲ ੇਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਦਾ ਧਿਆਨ ਰੱਖਦ ੇਹੋੲ ੇਸਿੱਧਵਾਂ ਬੇਟ ਤੋਂ ਆਈ ਮੈਡੀਕਲ ਅਫ਼ਸਰਾਂ ਦੀ ਟੀਮ ਵੱਲੋਂ ਸਕੂਲ ਵਿਚ ਕੋਰੋਨਾ…
ਜਗਰਾਉਂ (ਅਮਿਤ ਖੰਨਾ )ਅਜ਼ਾਦੀ ਦਿਹਾੜੇ ਦੇ ਮੌਕੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਸਟੇਸ਼ਨ ਸੁਪਰਡੈਂਟ ਕੁਲਵਿੰਦਰ ਸਿੰਘ ਗਰੇਵਾਲ ਨੇ ਝੰਡਾ ਲਹਿਰਾਇਆ ਅਤੇ ਜੀ ਆਰ ਪੀ ਚੋਂਕੀ ਇੰਚਾਰਜ ਸਬ ਇੰਸਪੈਕਟਰ ਜੀਵਨ ਸਿੰਘ ਗਰੇਵਾਲ ਨੇ ਸਲਾਮੀ ਦਿੱਤੀ…
ਕਾਂਗਰਸ ਪਾਰਟੀ ਨਾਲ ਸਬੰਧਿਤ ਗਿਆਰਾਂ ਮੈਬਰ ਬਿਨ੍ਹਾ ਮੁਕਾਬਲਾ ਜੇਤੂ ਜਗਰਾਉਂ (ਅਮਿਤ ਖੰਨਾ )ਪਿੰਡ ਗਿੱਦੜਵਿੰਡੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਦੀ ਚੋਣ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਤ ਗਿਆਰਾਂ ਮੈਬਰ ਨਿਰਵਿਰੋਧ ਚੋ…