ਚੰਡੀਗੜ੍ਹ ਵਿਖੇ ਪੇਪਰ ਦੇਣ ਗਏ ਸਿੱਖ ਬੱਚੇ ਦੇ ਕਕਾਰ ਲਵਾਉਣਾ ਅਤਿ ਦੁਖਦਾਈ ਹੈ:ਭਾਈ ਪ੍ਰਿਤਪਾਲ ਸਿੰਘ ਪਾਰਸ
ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਪਟਵਾਰੀਆਂ ਦੀ ਭਰਤੀ ਟੈਸਟ ਦੌਰਾਨ ਚੰਡੀਗਡ਼੍ਹ ਵਿਖੇ ਅੰਮ੍ਰਿਤਧਾਰੀ ਨੌਜਵਾਨ ਲਡ਼ਕੇ ਲਡ਼ਕੀਆਂ ਦੇ ਸ੍ਰੀ ਸਾਹਿਬ ਤੇ ਕੜੇ ਉਤਰਵਾਉਣ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਹੋਇਆ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰ…