ਲੁਧਿਆਣਾ

ਸ਼੍ਰੀ ਰਾਮ ਮੰਦਰ ਭੂਮੀ ਪੂਜਨ ਦੀ ਪਹਿਲੀ ਵਰੇਗੰਢ ਸ਼ਰਧਾ ਅਤੇ ਉਤਸਾਹ ਨਾਲ ਮਨਾਈ 

ਵਾਤਾਵਰਨ ਨੂੰ ਸਾਫ ਰੱਖਣ ਲਈ 11 ਰੁੱਖ ਲਗਾਏ ਗਏ  ਜਗਰਾਓਂ, 6 ਅਗਸਤ (ਅਮਿਤ ਖੰਨਾ) ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਅਸਥਾਨ ਅਯੋਧਿਆ ਵਿੱਚ ਬਣਾਏ ਜਾ ਰਹੇ ਸ਼੍ਰੀ ਰਾਮ ਮੰਦਰ ਭੂਮੀ ਪੂਜਨ ਦੀ ਪਹਿਲੀ ਵਰੇਗੰਢ  ਸ਼੍ਰੀ ਅਗਰਸੇਨ ਸਮਿਤੀ (ਰ…

ਅਕਾਲੀ ਦਲ ਨੇ ਕੀਤਾ ਖਿਡਾਰਨ ਸਿਮਰਨਜੀਤ ਕੌਰ ਦਾ ਸਨਮਾਨ

ਜਗਰਾਓਂ, 6 ਅਗਸਤ (ਅਮਿਤ ਖੰਨਾ) ਜਪਾਨ ਵਿਚ ਚੱਲ ਰਹੀਆਂ ਓਲੰਪੀਅਨ ਖੇਡਾਂ ਵਿਚ ਭਾਗ ਲੈਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਦਾ ਅਕਾਲੀ ਦਲ ਨੇ ਵੀਰਵਾਰ ਸਨਮਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ ਅਤੇ ਜ਼ਿਲ•ਾ ਪ੍ਰਧਾਨ ਭਾਈ ਗੁਰ…

15 ਅਗਸਤ ਦੇ ਸਰਕਾਰੀ ਸਮਾਗਮ ਵਿਚ ਏਡੀਸੀ ਨਯਨ ਜੱਸਲ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ

ਜਗਰਾਓਂ, 6 ਅਗਸਤ (ਅਮਿਤ ਖੰਨਾ) ਜਗਰਾਓਂ ਵਿਖੇ 15 ਅਗਸਤ ਦੇ ਸਰਕਾਰੀ ਸਮਾਗਮ ਵਿਚ ਏਡੀਸੀ ਨਯਨ ਜੱਸਲ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਵੀਰਵਾਰ ਨੂੰ ਜਗਰਾਓਂ ਦੇ ਐੱਸਡੀਐੱਮ ਵਿਕਾਸ ਹੀਰਾ ਵੱਲੋਂ 15 ਅਗਸਤ ਦੇ ਸਮਾਗਮ ਦੀ ਤਿ…

ਐੱਸ ਆਈ ਐੱਸ ਆਈ ਅਮਰਜੀਤ ਸਿੰਘ  ਨੇ ਬੱਸ ਅੱਡਾ ਚੌਕੀ ਇੰਚਾਰਜ ਵਜੋਂ ਆਪਣਾ ਅਹੁਦਾ ਸੰਭਾਲਲਿਆ

ਜਗਰਾਓਂ, 5 ਅਗਸਤ (ਅਮਿਤ ਖੰਨਾ, )  ਐੱਸ ਆਈ ਐੱਸ ਆਈ ਅਮਰਜੀਤ ਸਿੰਘ ਵੱਲੋਂ  ਬੱਸ ਅੱਡਾ ਚੌਕੀ ਇੰਚਾਰਜ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ  ਐੱਸ ਆਈ ਅਮਰਜੀਤ ਸਿੰਘ ਦਾ ਤਬਦਾਲਾ ਲੋਹਟਬੰਦੀ ਪੁਲੀਸ ਚੌਂਕੀ ਤੋਂ ਜਗਰਾਉਂ ਬੱਸ ਅ…

ਸਕੂਲਾਂ ਲਈ ਇਮਤਿਹਾਨ ਦੀ ਘੜੀ : ਪ੍ਰਿੰ:ਨਾਜ਼

ਜਗਰਾਓਂ, 5 ਅਗਸਤ (ਅਮਿਤ ਖੰਨਾ) ਉੱਝ ਤਾਂ ਅਗਲੇ ਪਲ ਕੀ ਹੋਣਾ ਹੈ ਇਸ ਬਾਰ ੇਕੁਝ ਨਹੀਂ ਕਿਹਾ ਜਾ ਸਕਦਾ ਪਰ ਮਨਾਂ ਵਿਚ  ਡਰ ਬੀਜ ਕੇ ਬਲੰੁਗਦੀ ਨੂੰ ਛੂਹਣਾ ਅਸੰਭਵ ਹੋ ਜਾਏਗਾ। ਇਸ ਲਈ ਸਾਨੰ ੂਵਿਦਿਆਰਥੀਆਂ ਦੇ ਮਨਾਂ  ਅੰਦਰ ਡਰ ਤੇ ਫਿਕਰ …

ਜਗਰਾਉਂ ਪੁਲਸ ਵੱਲੋਂ ਲੁੱਟ ਖੋਹ ਅਤੇ ਚੋਰੀ ਕਰਨ ਵਾਲਾ ਗਰੋਹ ਕਾਬੂ

 ਜਗਰਾਉਂ, 05 ਅਗਸਤ (ਅਮਿਤ ਖੰਨਾ ) : ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ …

ਪਿੰਡ ਲੀਲ੍ਹ ਦਾ ਨੌਜਵਾਨ ਪਿਛਲੇ ਇਕ ਸਾਲ ਤੋਂ ਲਾਪਤਾ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਉੱਪਰ ਢਿੱਲੀ ਕਾਰਵਾਈ ਕਰਨ ਦਾ ਦੋਸ਼ 

ਗੁਰੂਸਰ ਸੁਧਾਰ,( ਜਗਰੂਪ ਸਿੰਘ ਸ਼ਧਾਰ )ਥਾਣਾ ਸੁਧਾਰ ਦੇ ਪਿੰਡ ਲੀਲ ਜਿੱਥੋ ਦਾ ਇਕ 25 ਸਾਲ ਦਾ ਨੋਜਵਾਨ ਗਗਨਦੀਪ ਸਿੰਘ ਪਿਛਲੇ ਇਕ ਸਾਲ ਤੋਂ ਭੇਦਭਰੀ ਹਾਲਤ ਵਿਚ ਲਾਪਤਾ  ਹੈ ਇਸ ਵਿੱਚ ਥਾਣਾ ਸੁਧਾਰ ਦੀ ਪੁਲਿਸ ਕੋਈ ਵੀ ਪਤਾ ਨਹੀਂ ਲਗਾ ਸ…

ਪੰਜਾਬ ਰੋਡਵੇਜ਼ ਜਗਰਾਓਂ ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਆਪਣਾ ਅਹੁਦਾ ਸੰਭਾਲ

ਜਗਰਾਓਂ,( ਸਤਪਾਲ ਸਿੰਘ ਦੇਹਡ਼ਕਾ  ) ਅੱਜ ਪੰਜਾਬ ਰੋਡਵੇਜ਼ ਦਫਤਰ ਜਗਰਾਓਂ ਵਿਖੇ ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ ਇਸ ਸਮੇਂ ਸੁਖਜੀਤ ਸਿੰਘ ਗਰੇਵਾਲ ਨੇ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋ ਇਲਾਕੇ ਦੇ ਪਿੰਡਾਂ ਵਿੱਚ ਚਲਾਏ ਰਹੀ ਚੇਤਨਾ ਪ੍ਰਸਾਰ ਮੁਹਿੰਮ ਤਹਿਤ ਪਿੰਡ ਸਿੱਧਵਾਂ ਕਲਾਂ ਵਿਖੇ ਵਿਸ਼ਾਲ ਇਕੱਤਰਤਾ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇਲਾਕੇ ਦੇ ਪਿੰਡਾਂ ਚ ਚਲਾਈ ਜਾ ਰਹੀ ਚੇਤਨਾ ਪਸਾਰ ਮੁਹਿੰਮ ਤਹਿਤ ਇਤਿਹਾਸਕ ਪਿੰਡ ਸਿਧਵਾਂਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਮਜਦੂਰਾਂ ਕਿਸਾਨ ਮਰਦ ਔ…

ਐੱਸ ਡੀ ਐੱਮ ਵਿਕਾਸ ਹੀਰਾ ਨੇ ਜਗਰਾਉਂ ਦਾ ਚਾਰਜ ਸੰਭਾਲਿਆ

ਜਗਰਾਓਂ, 4 ਅਗਸਤ (ਅਮਿਤ ਖੰਨਾ) ਸਬ ਡਿਵੀਜ਼ਨ  ਜਗਰਾਉਂ ਦੇ ਵਿਕਾਸ  ਹੀਰਾ ਉਪਮੰਡਲ ਮੈਜਿਸਟ੍ਰੇਟ ਜਗਰਾਉਂ ਨੇ ਚਾਰਜ ਸੰਭਾਲ ਲਿਆ ਹੈ  ਇਸ ਮੌਕੇ ਐੱਸ ਡੀ ਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਦਫਤਰ ਚ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ…