ਲੁਧਿਆਣਾ

ਸ਼੍ਰੀ ਅਗਰਸੇਨ ਸਮਿਤੀ (ਰਜਿ.) ਜਗਰਾਉਂ ਦੇ ਮੈਂਬਰਾਂ ਵੱਲੋਂ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਤੇ ਚੁੱਕੇ ਮੁੱਦਿਆਂ ਦਾ ਸੰਘਰਸ਼ ਸਫਲ ਰਿਹਾ

ਜਗਰਾਉਂ 13 ਅਗਸਤ, ((ਅਮਿਤ  ਖੰਨਾ): ਜ਼ਿਕਰਯੋਗ ਹੈ ਕਿ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਦਾ ਮੁੱਦਾ ਜਗਰਾਉਂ ਵਿੱਚ ਅਗਰਵਾਲ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੀ ਅਗਰਸੇਨ ਸਮਿਤੀ (ਰਜਿ.) ਜਗਰਾਉਂ ਦੇ ਮੈਂਬਰਾਂ ਵੱਲੋ…

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਆਜ਼ਾਦੀ ਦਿਵਸ ਮਨਾਇਆ  

ਜਗਰਾਉਂ 13 ਅਗਸਤ, ((ਅਮਿਤ  ਖੰਨਾ): ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ  ਜਾਗ੍ਰਿਤ ਕਰਨ ਦੇ ਉਦੇਸ਼ ਨਾਲ ਆਜ਼ਾਦੀ ਦਿਵਸ ਮਨਾਉਂਦੇ ਹੋਏ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ …

ਲਾਇਨਜ਼ ਕਲੱਬ ਮਿਡ ਟਾਊਨ ਦੀ ਅਗਵਾਈ ਹੇਠ ਲਗਾਇਆ ਗਿਆ ਮੁਫਤ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਉਂ 13 ਅਗਸਤ, ((ਅਮਿਤ  ਖੰਨਾ):  ਲਾਇਨਜ਼ ਕਲੱਬ ਮਿਡ ਟਾਊਨ ਨੇ ਕੋਰੋਨਾ ਵੈਕਸੀਨ ਦਾ ਕੈਂਪ ਲਾਇਨ ਭਵਨ ਕੱਚਾ ਕਿਲ•ਾ ਵਿਖੇ ਲਗਾਇਆ ਗਿਆ  ਇਸ ਕੈਂਪ ਦਾ ਉਦਘਾਟਨ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ  ਇਹ ਕੈਂਪ ਸਿਵਲ ਹਸਪਤਾਲ ਦੇ…

ਲੋਕ ਸੇਵਾ ਸੁਸਾਇਟੀ ਨੇ ਖਾਲਸਾ ਸਕੂਲ ਵਿਖੇ ਮੈਡੀਕੇਟਿਡ ਬੂਟੇ ਲਗਵਾਏ 

ਬੂਟੇ ਮਨੁੱਖੀ ਜੀਵਨ ਦਾ ਅਟੁੱਟ ਅੰਗ: ਗੁਲਸ਼ਨ ਅਰੋਡ਼ਾ  ਜਗਰਾਉਂ 12 ਅਗਸਤ, ((ਅਮਿਤ  ਖੰਨਾ): ਗ੍ਰੀਨ ਮਿਸ਼ਨ ਪੰਜਾਬ ਲੜੀ ਨੂੰ ਜਾਰੀ ਰੱਖਦਿਆਂ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮੈਡੀਕੇਟਿਡ ਬ…

ਭਾਗ ਸਿੰਘ ਮੱਲ੍ਹਾ ਨੇ ਖਾਲਸਾ ਸਕੂਲ ( ਲੜਕੇ) ਨੂੰ 25000 ਦਾ ਚੈੱਕ ਦਿੱਤਾ 

ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਅਜਿਹੇ ਕਾਰਜ ਜ਼ਰੂਰੀ: ਮੱਲਾ   ਜਗਰਾਉਂ 12 ਅਗਸਤ, (ਅਮਿਤ  ਖੰਨਾ): ਐਸ ਬੀ ਬੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ …

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦਾ ਦੌਰਾ ਕੀਤਾ

ਜਗਰਾਉਂ  12 ਅਗਸਤ  (ਅਮਿਤ  ਖੰਨਾ ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮਹਾਨ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਉਨ•ਾਂ ਦੇ ਜੱਦੀ ਘਰ ਵਿਖੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ…

ਜਗਰਾਓਂ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉਂ  11 ਅਗਸਤ  (ਅਮਿਤ   ਖੰਨਾ ) ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ  ਚੋਰਾਂ  ਅਤੇ ਮਾਡ਼ੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ   ਡੀਐੱਸਪੀ ਜਤਿੰਦਰਜੀਤ ਸਿੰਘ ਅਤੇ ਅੰਡਰ ਟ੍…

 ਲੋਕ ਗਾਇਕ ਮਾਣਕ ਸੁਰਜੀਤ ਲੈ ਕੇ ਹਾਜ਼ਰ ਹੈ ‘ਦਿਲ ਪਰਚਾਉਣਾ’

 ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਮਾਣਕ ਸੁਰਜੀਤ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੋ ਰਿਹਾ ਹੈ ਆਪਣਾ ਸਿਗਲ ਟਰੈਕ ‘ਦਿਲ ਪਰਚਾਉਣਾਂ।ਇਸ ਸਬੰਧੀ ਗੱਲਬਾਤ ਕਰਦਿਆ ਲੋਕ…

ਨਹਿਰੂ ਯੁਵਾ ਕੇਦਰ ਵੱਲੋ ਬੂਟੇ ਵੰਡੇ

  ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਵਲੰਟੀਅਰ ਨਵਦੀਪ ਕੌਰ ਮੱਲ੍ਹਾ ਅਤੇ ਮਨਜੋਤ ਸਿੰਘ ਜਗਰਾਓ ਦੀ ਅਗਵਾਈ ਹੇਠ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਮੱਲ੍ਹਾ (ਕੰਨਿਆ)ਵਿਖੇ ਸਵੱਛਤਾ ਪਖਵਾੜਾ ਮੁਹਿੰਮ ਤਹਿਤ ਸਲ…

ਬਜੁਰਗ ਡਾਕਟਰ ਨੂੰ ਲੁੱਟਿਆ ਅਤੇ ਕੁੱਟਿਆ-Video

ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਇੱਕ ਬਜੁਰਗ ਡਾਕਟਰ ਨੂੰ ਲੁੱਟਣ ਅਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਡਾਕਟਰ ਅਸੋਕ ਜੈਨ (69) ਨੇ ਦੱਸਿਆ ਕਿ ਮੈ ਪਿਛਲੇ 30…