ਲੁਧਿਆਣਾ

ਲਾਇਨਜ਼ ਕਲੱਬ ਮਿਡਟਾਊਨ ਵਲੋਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ  

ਜਗਰਾਓਂ 16 ਅਗਸਤ  (ਅਮਿਤ ਖੰਨਾ ) ਲਾਇਨਜ਼ ਕਲੱਬ ਮਿਡਟਾਊਨ ਵਲੋਂ ਲਾਇਨਜ਼ ਭਵਨ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ  ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਲਾਇਨ ਮੈਂਬਰਾਂ ਨੇ  ਸ਼ਹੀਦਾਂ …

ਲੋਕ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜਗਰਾਓਂ 16 ਅਗਸਤ  (ਅਮਿਤ ਖੰਨਾ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ |ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਉਘੇ ਸਮਾਜ ਸੇਵੀ ਰਜਿੰਦਰ ਜੈਨ…

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਿਵਸ

ਜਗਰਾਓਂ 16 ਅਗਸਤ  (ਅਮਿਤ ਖੰਨਾ ) ਆਜ਼ਾਦੀ ਦਿਵਸ ਦੇ ਮੌਕੇ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਾ ਦਿਹਾੜਾ। ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਅਤੇ ਸਕੂਲ ਦੇ ਸਾਰੇ ਸਟਾਫ਼ ਵੱਲੋਂ ਆਨਲਾਈ…

ਵਿਨੋਦ ਬਾਂਸਲ ਦੁਸਹਿਰਾ ਕਮੇਟੀ ਮੰਡੀ ਦੇ ਪ੍ਰਧਾਨ ਬਣੇ  

ਜਗਰਾਓਂ 16 ਅਗਸਤ  (ਅਮਿਤ ਖੰਨਾ ) ਜਗਰਾਉਂ ਵਿਖੇ ਦੁਸਹਿਰਾ ਕਮੇਟੀ ਮੰਡੀ ਦੀ ਚੋਣ ਅੱਜ ਸਰਬਸੰਮਤੀ ਨਾਲ ਵਿਨੋਦ ਬਾਂਸਲ ਨੂੰ ਦਸਹਿਰਾ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ  ਲਗਾਤਾਰ ਪਿਛਲੇ 7 ਸਾਲਾਂ ਤੋਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਬ…

ਲਗਾਤਾਰ ਅੱਠ ਮਹੀਨੇ ਤੋਂ ਕਿਸਾਨੀ ਸੰਘਰਸ਼ ਚ ਹਿੱਸਾ ਪਾ ਰਿਹਾ ਹੈ ਪਿੰਡ ਸ਼ੇਰਪੁਰ ਕਲਾਂ ਦਾ ਗੁਰਵਿੰਦਰ ਸਿੰਘ ਖੇਲਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਉਮਰਾਂ ਛੋਟੀਆਂ ਨੇ ਪਰ ਕੰਮ ਵੱਡੇ ਹਨ ਇਹ ਕਹਾਵਤ ਪਿੰਡ ਸ਼ੇਰਪੁਰ ਕਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਖੇਲਾ ਤੇ ਢੁੱਕਦੀ ਹੈ ਜੋ ਕਿ ਜਦੋਂ ਦਾ ਦਿੱਲੀ ਵਿੱਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਇਹ ਨੌਜਵਾਨ ਲਗਾ…

ਤੀਆਂ ਦਾ ਤਿਉਹਾਰ ਸਾਡਾ ਵਿਰਾਸਤੀ ਤਿਉਹਾਰ ਹੈ: ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਜਗਰਾਉਂ (ਜਸਮੇਲ ਗ਼ਾਲਬ) ਜਗਰਾਉਂ ਵਿਖੇ ਸਾਇੰਸ ਕਾਲਜ ਨੇੜੇ ਲੱਗੀਆਂ ਤੀਆਂ ਦੇ ਤਿਉਹਾਰ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਜਿਥੇ ਬੀਬੀਆਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ  ਅਤੇ ਨੱਚ ਨੱਚ ਧ…

ਜਗਰਾਉਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ) ਸਥਾਨਕ ਸ਼ਹਿਰ  ਸਾਇੰਸ ਕਾਲਜ ਨੇੜੇ ਗਊਸ਼ਾਲਾ ਚ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਵਿਰਸੇ ਦੀ ਯਾਦ ਤਾਜ਼ਾ ਰੱਖਣ ਲਈ ਤ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਉਂ ਚ ਮਜ਼ਦੂਰ ਕਿਸਾਨੀ ਆਜ਼ਾਦੀ ਸੰਗਰਾਮ ਦਿਵਸ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਜਗਰਾਓਂ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਂਓ ਚ ਮਜਦੂਰ ਕਿਸਾਨ ਆਜਾਦੀ ਸੰਗਰਾਮ ਦਿਵਸ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।  ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਅਤੇ ਮਾਸਟਰ ਧਰਮ ਸਿੰਘ ਸੂ…

ਸਾਉਣ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ ਨੂੰ ਮੁੱਖ ਰੱਖ ਕੇ ਪਿੰਡ ਸ਼ੇਰਪੁਰ ਕਲਾ ਵਿੱਚ ਲੱਗਿਆ ਮੇਲਾ

ਜਗਰਾਉਂ , 16 ਅਗਸਤ (ਜਸਮੇਲ ਗ਼ਾਲਿਬ /  ਮਨਜਿੰਦਰ ਗਿੱਲ)  ਪੰਜਾਬ ਅੰਦਰ ਸੌਣ ਦੇ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ  ਨੂੰ ਪਿੰਡ ਪਿੰਡ ਮੁਹੱਲੇ ਮੁਹੱਲੇ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ  ।ਇਸੇ ਤਰ੍ਹਾਂ ਅੱਜ ਜਗਰਾਉਂ  ਦੇ ਲਾਗਲੇ …

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਵਿਖੇ ਕੋਰੋਨਾ ਟੈਸਟ ਕੈਂਪ ਲਗਾਇਆ

ਜਗਰਾਓਂ 15 ਅਗਸਤ (ਅਮਿਤ ਖੰਨਾ ) ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿਿਖਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱਕੀ ਹੈ ਅਤੇ ਜੋ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧ…