ਲੁਧਿਆਣਾ

ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸ਼ੂਗਰ ਚੈਕਅੱਪ ਕੈਂਪ ਲਾਇਆ

ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਸਿੱਖ ਯੂਥ ਵੈਲਫੇਅਰ ਕਲੱਬ ਵੱਲੋਂ ਅਗਵਾੜ ਲੋਪੋ-ਡਾਲਾ ਵਿਵੇਕ ਕਲੀਨਿਕ ਵਿਖੇ ਸ਼ੂਗਰ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਧਾਨ ਮੱਖਣ ਸਿੰਘ ਸਿੱਧੂ …

ਸਪਰਿੰਗ ਡਿਊ ਦੇ ਅਧਿਆਪਕ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ

ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦੇ ਅਧਿਆਪਕ ਲਖਵੀਰ ਸਿੰਘ ਸੰਧੂ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਵਲੋਂ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ…

ਬਿਲਡਿੰਗ ਠੇਕੇਦਾਰ ਰਜਿਸਟਰ ਐਸੋਸੀਏਸ਼ਨ ਵਲੋਂ  ਬਾਬਾ ਵਿਸ਼ਵਕਰਮਾ  ਜੀ ਦਾ ਜਨਮ ਦਿਹਾੜਾ  ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ

 ਜਗਰਾਓਂ 4 ਅਕਤੂਬਰ (ਅਮਿਤ ਖੰਨਾ):ਬਿਲਡਿੰਗ ਠੇਕੇਦਾਰ  ਮੈਂ ਐਸੋਸੀਏਸ਼ਨ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਹੋਈ ਜਿਸ ਵਿਚ ਸਮੂਹ ਠੇਕੇਦਾਰਾਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ  ਇਸ ਮੌਕੇ ਬ…

ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

  ਜਗਰਾਉਂ (ਅਮਿਤ ਖੰਨਾ, ਪੱਪੂ)  ਸਵਰਗਵਾਸੀ ਰਜਨੀਸ਼ ਜੈਨ (ਰਜਨੀ) ਪਤਨੀ ਰਜਿੰਦਰ ਜੈਨ ਦੀ ਯਾਦ ਵਿੱਚ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ …

ਕਰ ਭਲਾ ਹੋ ਭਲਾ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ  

 ਜਗਰਾਉਂ (ਅਮਿਤ ਖੰਨਾ ,ਪੱਪੂ ) ਜਗਰਾਓਂ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਚੇਅਰਮੈਨ ਅ…

ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਪੰਜਾਬ ਨੇ ਜਗਰਾਉਂ ਵਿਖੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ 

ਜਗਰਾਓਂ (ਅਮਿਤ ਖੰਨਾ, ਪੱਪੂ ) ਜਗਰਾਉਂ ਵਿੱਚ ਆਲ ਇੰਡੀਆ ਪ੍ਰਿਯੰਕਾ ਰਾਹੁਲ ਗਾਂਧੀ ਫੋਰਮ ਪੰਜਾਬ ਦੇ ਜਨਰਲ ਸਕੱਤਰ ਕੇਤਨ ਜੈਨ ਅਤੇ ਜਿਲਾ ਪ੍ਰਧਾਨ ਦਿਹਾਤੀ ਦਵਿੰਦਰ ਜੈਨ ਦੀ ਅਗਵਾਈ ਵਿੱਚ ਭਾਰਤ ਦੇ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਅਤੇ ਭ…

ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ

  ਜਗਰਾਉਂ (ਅਮਿਤਖੰਨਾ ,ਪੱਪੂ )ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾਡ਼ਾ ਜਗਰਾਉਂ ਵਿੱਚ  ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ ਦੀ ਅਗਵਾਈ ਵਿਚ ਬਡ਼ੀ ਸ਼…

 ਕੋਠੇ ਹਰੀ ਸਿੰਘ ਦੀ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟਣੇ ਕੀਤੇ ਸ਼ੁਰੂ - ਸਰਪੰਚ ਸੁਰਜੀਤ ਸਿੰਘ

ਨਾਨਕਸਰ ਕਲੇਰਾਂ ( ਬਲਵੀਰ ਸਿੰਘ ਬਾਠ  ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੱਲਾ ਚੁੱਕਿਆ ਸ਼ਲਾਘਾਯੋਗ ਫ਼ੈਸਲਾ ਜੋ ਕਿ ਅੱਜ  ਡੀ ਡੀ ਪੀੋਓ ਤੇ ਬੀਡੀਓ ਸਾਹਿਬ  ਦੀ ਯੋਗ ਅਗਵਾਈ ਹੇਠ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕੋਠੇ ਹਰੀ ਸਿੰਘ…

ਪਿੰਡ ਤੱਪੜ ਹਰਨੀਆਂ ਤੋਂ ਸਿਧਵਾਂ ਬੇਟ ਰੋਡ ਨੂੰ ਲਗਦੀ ਲੰਿਕ ਸੜਕ ਦੇ ਨਿਰਮਾਣ ਕਾਰਜਾਂ ਕੰਮ ਦਾ ਸ਼ੁਰੂ ਕਰਵਾਇਆ

ਜਗਰਾਓਂ 2 ਅਕਤੂਬਰ (ਅਮਿਤ ਖੰਨਾ):ਪਿੰਡ ਤੱਪੜ ਹਰਨੀਆਂ ਤੋਂ ਸਿਧਵਾਂ ਬੇਟ ਰੋਡ ਨੂੰ ਲਗਦੀ ਲੰਿਕ ਸੜਕ ਦੇ ਨਿਰਮਾਣ ਕਾਰਜਾਂ ਦਾ ਜ਼ਿਲਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਤੇ ਮਾਰਕੀਟ …

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ 19 ਖਿਡਾਰੀਆਂ ਦੀ ਹੋਈ ਚੋਣ

ਜਗਰਾਉਂ,(ਅਮਿਤ ਖੰਨਾ, ਪੱਪੂ ) ਸੁਨਾਮ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਲਈ 19 ਖਿਡਾਰੀਆਂ ਦੀ ਚੋਣ ਹੋਈ। ਵੁਸ਼ੂ ਐਸੋਸੀਏਸ਼ਨ ਆਫ਼ ਡਿਸਟਿਕ ਲੁਧਿਆਣਾ ਦੇ ਪ੍ਰਧਾਨ ਸੁਰਿੰਦਰ ਪਾਲ ਵਿਜ ਨੇ ਦੱਸਿਆ ਕਿ ਵੁਸ਼ੂ ਐਸੋਸੀਏਸ਼ਨ ਆਫ਼ …