ਲੁਧਿਆਣਾ

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ 

ਜਗਰਾਓਂ  15 ਅਕਤੂਬਰ (ਅਮਿਤ ਖੰਨਾ):ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਨੌਵੀਂ ਜਮਾਤ ਦੀ ਵਿਿਦਆਰਥਣ ਪਰਮਿੰਦਰ ਕੌਰ ਨੇ ਭਾਸ਼ਣ ਰਾਹੀਂ ਦੁਸਹਿਰੇ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਂਦਿਆਂ ਦੱਸਿ…

ਕਾਉਂਕੇ ਕਲਾਂ ਦੀ ਅਨਾਜ ਮੰਡੀ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਜਗਰਾਓਂ  15 ਅਕਤੂਬਰ (ਅਮਿਤ ਖੰਨਾ):ਮਾਰਕਿਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕਾਉਂਕੇ ਕਲਾਂ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ।ਚੇਅਰਮੈਨ ਗਰੇਵਾਲ ਅਨੁਸਾਰ ਮਾਰਕਿਟ ਕ…

ਰਾਮ ਨਾਟਕ ਦਾ  ਅਮਿਤ ਖੰਨਾ ਅਤੇ ਰਮਨ ਕੜਵਲ  ਨੇ ਕੀਤਾ ਉਦਘਾਟਨ  

ਜਗਰਾਉਂ (ਅਮਿਤ ਖੰਨਾ ,ਪੱਪੂ  )ਸ੍ਰੀ ਵੈਸ਼ਨੂੰ ਡਰਾਮੈਟਿਕ ਕਲੱਬ ਵੱਲੋਂ ਰਾਮ ਨਾਟਕ ਚੰਡੀਗੜ੍ਹ ਕਾਲੋਨੀ ਭੰਗੜ ਗੇਟ  ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਬੀਤੀ ਰਾਤ ਨਾਮ ਨਾਟਕ ਦਾ  ਅਮਿਤ ਖੰਨਾ…

ਲੁਧਿਆਣਾ ਜ਼ਿਲ੍ਹੇ ਦੇ ਨਵੇਂ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ

ਜਗਰਾਉਂ (ਅਮਿਤ ਖੰਨਾ ,ਪੱਪੂ  ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨਵ ਨਿਯੁਕਤ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਵੀਰਵਾਰ ਸਵੇਰੇ ਜਗਰਾਓਂ ਦਫ਼ਤਰ ਪੁੱਜ ਕੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਜਗਰਾਓਂ ਪੁਲਿਸ ਦੀ ਟੁਕੜੀ ਵੱਲੋਂ ਉਨ…

ਗੁਰ ਨਾਨਕ ਮੋਦੀ ਕਲੀਨਿਕ ਦਾ ਹੋਇਆ ਉਦਘਾਟਨ  

        ਜਗਰਾਉਂ (ਅਮਿਤ ਖੰਨਾ)  ਸਾਬਕਾ ਮੈਡੀਕਲ ਅਫ਼ਸਰ ਡਾ ਰਾਜਪ੍ਰੀਤ ਸਿੰਘ ਦੇ ਗੁਰੂ ਨਾਨਕ ਮੋਦੀ ਕਲੀਨਿਕ ਦਾ ਅੱਜ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਬੱਲੀ ਅਤੇ ਗੁਰਦੁਆਰਾ ਭਜਨਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਰੀਬਨ ਕੱਟ ਕੇ ਉਦਘ…

ਪੁਲਿਸ ਨੂੰ ਤਣਾਅ ਮੁਕਤ ਰਹਿਣ ਲਈ ਮਾਹਰਾਂ ਨੇ ਸੈਮੀਨਾਰ ਦੌਰਾਨ ਸਿਖਾਏ ਗੁਰ 

ਜਗਰਾਉਂ (ਅਮਿਤ ਖੰਨਾ, ਪੱਪੂ  )-ਜਗਰਾਓਂ ਪੁਲਿਸ ਨੂੰ ਤਣਾਅ ਮੁਕਤ ਰਹਿਣ ਲਈ ਮਾਹਰਾਂ ਨੇ ਸੈਮੀਨਾਰ ਦੌਰਾਨ ਸਿਖਾਏ ਗੁਰ। ਡਿਊਟੀ ਦੇ ਪਰੈਸ਼ਰ ਵਿਚ ਹਰ ਸਮੇਂ ਬੋਝ ਤੋਂ ਮੁਕਤ ਹੋਣ ਲਈ ਯੋਗਾ, ਸੈਰ ਅਤੇ ਕਸਰਤ ਤੇ ਜ਼ੋਰ ਦੇਣ ਲਈ ਕਿਹਾ ਗਿਆ। ਸਥ…

ਰੈਡੀਮੇਟ ਅਤੇ ਮਨਿਆਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ  

ਜਗਰਾਓਂ 12 ਅਕਤੂਬਰ (ਅਮਿਤ ਖੰਨਾ)ਜਗਰਾਉਂ ਦੇ ਰੈਡੀਮੇਡ ਅਤੇ ਮੁਨਿਆਰੀ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਗੋਇਲ ਨੇ  ਆਪਣੀ ਪ੍ਰਧਾਨਗੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ  ਰੋਹਿਤ ਗੋਇਲ ਨੇ ਕਿਹਾ ਕਿ ਮੈਂ ਕਿਸੇ ਦੇ ਕੋਈ ਦਬਾਅ ਥੱਲੇ ਆ ਕੇ ਅਸਤ…

ਬਾਂਕਾ ਬਣੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ

ਜਗਰਾਓਂ 12 ਅਕਤੂਬਰ (ਅਮਿਤ ਖੰਨਾ) ਸਥਾਨਕ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਸੁਰਜੀਤ ਕਲੇਰ ਨੂੰ ਚੇਅਰਮੈਨ ਤੇ ਘਨ੍ਹੱਈਆ ਲਾਲ ਗੁਪਤਾ ਬਾਂਕਾ ਨੂੰ ਪ੍ਰਧਾਨ ਚੁਣਿਆ ਗਿਆ। ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਦੀ ਆੜ੍ਹਤੀ …

ਲੋਕ ਸੇਵਾ ਸੁਸਾਇਟੀ ਵਲੋਂ ਪੰਜਵਾਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 12 ਅਕਤੂਬਰ (ਅਮਿਤ ਖੰਨਾ):ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੰਜਵਾਂ ਕੋਰੋਨ…

ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਨੂੰ ਹਜ਼ਾਰਾਂ ਦੀ ਗਿਣਤੀ ਚ ਜਗਰਾਉਂ ਵਾਸੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

377 ਵੇ ਦਿਨ ਚ ਲਗਾਤਾਰ ਚੱਲ ਰਹੇ ਧਰਨੇ ਜਗਰਾਉਂ ਰੇਲਵੇ ਪਾਰਕ  ਇਕੱਤਰ ਹੋਏ ਲੋਕਾਂ ਨੇ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ   ਕਾਰਪੋਰੇਟ ਖ਼ਿਲਾਫ਼ ਇਹ ਇਤਿਹਾਸਕ ਸੰਘਰਸ਼ ਭਾਜਪਾ ਦੇ ਫਾਸ਼…